ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News ਉੱਨਾਪ ਰੇਪ ਪੀੜ...

    ਉੱਨਾਪ ਰੇਪ ਪੀੜਤਾ ਨਾਲ ਹਾਦਸਾ ਜਾਂ ਸਾਜਿਸ਼? ਹਰ ਐਂਗਲ ਤੋਂ ਯੂਪੀ ਪੁਲਿਸ ਕਰ ਰਹੀ ਹੈ ਜਾਂਚ

    ਲਖਨਊ। ਉੱਨਾਪ ਰੇਪ ਪੀੜਤਾ ਐਕਸੀਡੈਂਟ ਮਾਮਲੇ ‘ਚ ਯੂਪੀ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਏਡੀਜੀ ਲਖਨਊ ਰਾਜੀਵ ਕ੍ਰਿਸ਼ਣਾ ਨੇ ਕਿਹਾ ਕਿ ਰਾਏਬਰੇਲੀ ਦੀ ਜੇਲ ‘ਚ ਬੰਦ ਪੀੜਤਾ ਦੇ ਚਾਚਾ ਵੱਲ ਧਿਆਨ ਕੀਤਾ ਗਿਆ ਹੈ। ਜਿਸ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ। ਇਧਰ ਟ੍ਰਕ ਚਾਲਕ, ਮਾਲਿਕ ਅਤੇ ਕਲੀਨਰ ਦੀ ਸਾਰੀ ਕਾਲ ਡਿਟੇਲ ਪਤਾ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਬੀਜੇਪੀ ਵਿਧਾਇਕ ਜਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਟ੍ਰਕ ਨਾਲ ਜੁੜੇ ਤਿੰਨ ਮੁਲਜ਼ਮਾਂ ਵਿੱਚ ਕੋਈ ਸੰਪਰਕ ਤਾਂ ਨਹੀਂ ਹੋਇਆ। ਇਧਰ ਹਾਦਸੇ ਵਾਲੀ ਜਗਾ ਤੇ ਫਰੈਂਸਿਕ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here