ਸਾਡੇ ਨਾਲ ਸ਼ਾਮਲ

Follow us

15.3 C
Chandigarh
Sunday, February 15, 2026
More
    Home Breaking News ਸ਼ਮਸ਼ਾਨਘਾਟ &#...

    ਸ਼ਮਸ਼ਾਨਘਾਟ ‘ਚ ਹੋਇਆ ਅਨੋਖਾ ਵਿਆਹ, ਵੇਖੋ ਤਸਵੀਰਾਂ

    Wedding

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਹਰ ਕਿਸੇ ਨੂੰ ਵਿਆਹ (Wedding) ਦਾ ਚਾਅ ਹੁੰਦਾ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਸਦਾ ਵਿਆਹ ਪੂਰੀ ਸ਼ਾਨ-ਸ਼ੌਕਤ ਨਾਲ ਹੋਵੇ। ਤੁਹਾਨੂੰ ਦੱਸਣ ਜਾ ਰਹੇ ਇੱਕ ਖਾਸ ਵਿਆਹ ਬਾਰੇ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇਹ ਵਿਆਹ ਅੰਮ੍ਰਿਤਸਰ ‘ਚ ਸ਼ਮਸ਼ਾਨਘਾਟ ‘ਚ ਇਕ ਵਿਆਹ ਹੋਇਆ ਹੈ ਅਤੇ ਨਵੇਂ ਵਿਆਹੇ ਜੋੜੇ ਨੇ ਇੱਥੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਸ਼ਮਸ਼ਾਨਘਾਟ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਇਹ ਵਿਆਹ ਜੋੜਾ ਫਾਟਕ ਤੋਂ ਬਿੱਲਾ ਵਾਲਾ ਚੌਕ ਮੋਹਕਮਪੁਰਾ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਹੈ। ਇਸ ਵਿਆਹ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ।

    ਗਰੀਬ ਲੜਕੀ ਦਾ ਮਜ਼ਬੂਰੀ ਕਾਰਨ ਕਰਨਾ ਪਿਆ ਸ਼ਮਸ਼ਾਨਘਾਟ ’ਚ ਵਿਆਹ

    ਦੱਸਿਆ ਜਾਂਦਾ ਹੈ ਕਿ ਲਡ਼ਕੀ ਗਰੀਬ ਪਰਿਵਾਰ ਦੀ ਹੋਣ ਕਾਰਨ ਆਪਣੀ ਬੇਟੀ ਦਾ ਵਿਆਹ (Wedding) ਪੈਲੇਸ ’ਚ ਨਹੀਂ ਕਰ ਸਕਦਾ ਸੀ ਇਸ ਕਰਕੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੀ ਦਾ ਇੱਥੇ ਵਿਆਹ ਕਰਵਾਇਆ ਅਤੇ ਇੱਥੋਂ ਡੋਲੀ ਵੀ ਵਿਦਾ ਕਰ ਦਿੱਤੀ। ਇਲਾਕਾ ਨਿਵਾਸੀਆਂ ਨੇ ਹੀ ਬਾਰਾਤ ਲਈ ਖਾਣ-ਪੀਣ ਤੋਂ ਲੈ ਕੇ ਸਮਾਨ ਤੱਕ ਦਾ ਪ੍ਰਬੰਧ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here