ਕਾਂਗਰਸ ਵੱਲੋਂ ਰਾਜ ਬਖਸ਼ ਕੰਬੋਜ ਦੀ ਅਗਵਾਈ ’ਚ ਕਿਸਾਨਾਂ ਦੀ ਹਮਾਇਤ ਲਈ ਟਰੈਕਟਰ ਰੈਲੀ ਕੀਤੀ

Farmer Protest
ਫਾਜ਼ਿਲਕਾ : ਕਾਂਗਰਸ ਵੱਲੋਂ ਖੇਤੀ ਕੀਤੀ ਟਰੈਕਟਰ ਰੈਲੀ ਦਾ ਦ੍ਰਿਸ਼ ਫੋਟੋ। ਤਸਵੀਰ :ਰਜਨੀਸ਼ ਰਵੀ

(ਰਜਨੀਸ਼ ਰਵੀ) ਜਲਾਲਾਬਾਦ। Farmer Protest ਪੰਜਾਬ ਕਾਂਗਰਸ ਵੱਲੋਂ ਪੰਜਾਬ ਭਰ ਵਿੱਚ ਕਿਸਾਨਾਂ ਦੇ ਹੱਕ ’ਚ ਟਰੈਕਟਰ ਰੈਲੀ ਕੀਤੀ ਗਈ। ਇਸੇ ਤਰ੍ਹਾਂ ਕਾਂਗਰਸ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜਲਾਲਾਬਾਦ ਵਿਖੇ ਓਬੀਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਦੀ ਅਗਵਾਈ ਹੇਠ ਕਿਸਾਨੀ ਧਰਨੇ ਦੇ ਹੱਕ ਵਿੱਚ ਸ਼ਾਂਤਮਈ ਟਰੈਕਟਰ ਰੈਲੀ ਕੀਤੀ ਗਈ ਅਤੇ ਭਾਜਪਾ ਸਰਕਾਰ ਵੱਲੋਂ ਆਪਣੇ ਹੱਕ ਲੈਣ ਗਏ ਕਿਸਾਨਾਂ ’ਤੇ ਤਸ਼ਦਤ ਕਰ ਰਹੀ ਹੈ,ਪੰਜਾਬ ਕਾਂਗਰਸ ਹਮੇਸ਼ਾ ਹੀ ਭਾਜਪਾ ਸਰਕਾਰ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰਦੀ ਰਹੇਗੀ।

Farmer Protest

ਇਹ ਵੀ ਪੜ੍ਹੋ: ਰੰਗਲੇ ਪੰਜਾਬ ਮੇਲੇ ’ਚ ਤਿਆਰ ਕੀਤਾ ਦੁਨੀਆਂ ਦਾ ਸਭ ਤੋਂ ਵੱਡਾ ਪਰੌਂਠਾ

ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ। ਇਸ ਸਮੇਂ ਸਾਬਕਾ ਐਮ.ਪੀ.ਸ੍ਰ ਸ਼ੇਰ ਸਿੰਘ ਘੁਬਾਇਆ, ਬਲਾਕ ਜਲਾਲਾਬਦ ਦੇ ਪ੍ਰਧਾਨ ਬੰਟੀ ਵਾਟਸ , ਅਰਨੀਵਾਲਾ ਬਲਾਕ ਦੇ ਪ੍ਰਧਾਨ ਮਨਜਿੰਦਰ ਸਿੰਘ ਛੀਨਾ,ਸ਼ੁਭਾਸ਼ ਸਿੰਘ ਚੇਅਰਮੈਨ,ਛਿੰਦਰ ਸਿੰਘ ਬਲਾਕ ਪ੍ਰਧਾਨ,ਬਲਬੀਰ ਚੰਦ ਕੋਆਰਡੀਨੇਟਰ,ਸੁਖਦੇਵ ਰਾਜ ਸਰਪੰਚ, ਧਰਮ ਸਿੰਘ ਸੁਬਾਜ ਕੇ,ਸੁਰਜੀਤ ਸਰਪੰਚ, ਦੇਸਾਂ ਸਿੰਘ ਸਰਪੰਚ, ਜਰਨੈਲ ਸਰਪੰਚ,ਬਿੰਦਰ ਝੁੱਗੀਆਂ, ਨੀਲਾ ਮੈਦਾਨ ਬਲਦੇਵ ਸਰਪੰਚ,ਬਲਤੇਜ ਸਿੰਘ ਬਰਾੜ,ਹੁਕਮ ਚੰਦ ਜੋਸਨ, ਸ਼ੁਸ਼ੀਲ ਸਰਪੰਚ, ਅਕਾਸ਼ ਸੇਖੋਂ,ਸ਼ੇਰ ਸਿੰਘ,ਮੁਨੀਸ਼ ਥਿੰਦ, ਸੋਨੂੰ ਥਿੰਦ, ਜਗਸੀਰ ਥਿੰਦ,ਮਿੱਤਰ ਮੁੱਤੀ,ਗੋਰਾ ਲਾਧੂਕਾ,ਨਰਿੰਦਰ ਸਿੰਘ,ਪੁਸ਼ਪਿੰਦਰ ਸਿੰਘ ਸਮੇਤ ਹੋਰ ਵੀ ਕਈ ਸਾਥੀ ਹਾਜ਼ਰ ਸਨ। Farmer Protest

LEAVE A REPLY

Please enter your comment!
Please enter your name here