ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਅਕਾਲੀ ਦਲ ਦੇ ਬ...

    ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ’ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ

    Punjab News

    ਗੰਭੀਰ ਹਾਲਤ ’ਚ ਹਸਪਤਾਲ ਕਰਵਾਇਆ ਦਾਖਲ

    (ਅਨਿਲ ਲੁਟਾਵਾ) ਸ੍ਰੀ ਫਤਿਹਗੜ੍ਹ ਸਾਹਿਬ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬੀਸੀ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਮਠਾਡ਼ੂ ’ਤੇ ਮੋਟਰਸਕਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਾਲਾਂਕਿ ਇਸ ਹਮਲੇ ’ਚ ਮਠਾਡ਼ੂ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। Punjab News

    ਇਹ ਵੀ ਪੜ੍ਹੋ: GT vs RCB: ਵਿਰਾਟ ਕੋਹਲੀ ਤੇ ਵਿਲ ਜੈਕਸ ਦੀ ਹਨ੍ਹੇਰੀ ’ਚ ਉੱਡਿਆ ਗੁਜਰਾਤ ਟਾਈਟਨਜ਼

    ਜਾਣਕਾਰੀ ਅਨੁਸਾਰ ਬੱਸੀ ਪਠਾਣਾਂ ਵਿਖੇ ਸੰਤ ਨਾਮਦੇਵ ਮੰਦਰ ਮਾਰਗ ਨੇੜੇ ਜਦੋਂ ਮਠਾਡ਼ੂ ਆਪਣੀ ਐਕਟੀਵ ਸਕੂਟੀ ’ਤੇ ਜਾ ਰਿਹਾ ਸਨ ਤਾਂ ਉਦੋਂ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਪਾਈਪਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਬਚਾਅ ਕਰਨ ਦੌਰਾਨ ਨਾਲੇ ’ਚ ਜਾ ਡਿੱਗੇ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਤੇ ਛੇਤੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। Punjab News

    LEAVE A REPLY

    Please enter your comment!
    Please enter your name here