ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 16, 2026
More
    Home Breaking News ਸ਼ਰਦ ਪਵਾਰ ਨੇ ਰ...

    ਸ਼ਰਦ ਪਵਾਰ ਨੇ ਰਾਫੇਲ ਸਬੰਧੀ ਭਾਜਪਾ ‘ਤੇ ਕੰਸਿਆ ਤੰਜ

    Sharad Pawar, BJP, Rafale

    ਯਵਤਮਾਲ। ਕਾਂਗਰਸ ਤੋਂ ਬਾਅਦ ਹੁਣ ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸ਼ਸਤਰ ਪੂਰਾ ‘ਤੇ ਤੰਜ ਕੰਸਿਆ। ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਕਿ ਰਾਫੇਲ ‘ਤੇ ਨਿੱਬੂ-ਮਿਰਚਾਂ ਲਟਕਾ ਦਿੱਤੇ ਗਏ, ਜਿਵੇਂ ਨਵਾਂ ਟਰੱਕ ਖਰੀਦਣ ‘ਤੇ ਡਰਾਈਵਰ ਕਰਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ ਸ਼ਸਤਰ ਪੂਜਾ ਨੂੰ ਤਮਾਸ਼ਾ ਕਰਾਰ ਦਿੱਤਾ ਸੀ। 8 ਅਕਤੂਬਰ ਨੂੰ ਫ੍ਰਾਂਸ ਨੇ ਰਾਜਨਾਥ ਸਿੰਘ ਦੀ ਮੌਜੂਦਗੀ ‘ਚ ਭਾਰਤ ਨੂੰ ਪਹਿਲਾ ਰਾਫੇਲ ਸੌਂਪਿਆ ਸੀ। ਇਸ ਤੋਂ ਬਾਅਦ ਰਾਜਨਾਥ ਨੇ ਰਾਫੇਲ ਦੀ ਸ਼ਸਤਰ ਪੂਜਾ ਕੀਤੀ ਸੀ। ਉਨ੍ਹਾਂ ਨੇ ਰਾਫੇਲ ‘ਤੇ ਔਮ ਲਿਖਿਆ ਸੀ ਅਤੇ ਉਸ ਦੇ ਟੈਰਾਂ ਦੇ ਥੱਲੇ ਨਿੱਬੂ ਰੱਖਿਆ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here