ਸਾਡੇ ਨਾਲ ਸ਼ਾਮਲ

Follow us

13.1 C
Chandigarh
Monday, February 9, 2026
More
    Home ਦੇਸ਼ ਮਾਕਨ ਦਾ ਅਸਤੀਫ਼...

    ਮਾਕਨ ਦਾ ਅਸਤੀਫ਼ਾ, ਸਿਹਤ ਠੀਕ ਨਾ ਹੋਣ ਦਾ ਦਿੱਤਾ ਹਵਾਲਾ

    Make,n resigns, referring, non-health, care

    ਨਵੀਂ ਦਿੱਲੀ, ਕਾਂਗਰਸ ਦੇ ਸੀਨੀਅਰ ਆਗੂ ਅਜੈ ਮਾਕਨ ਨੇ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਅਹੁਦੇ ਤੋਂ ਅੱਜ ਸਿਹਤ ਸਬੰਧੀ ਕਾਰਨਾਂ ਦੌਰਾਨ ਅਸਤੀਫ਼ਾ ਦੇ ਦਿੱਤਾ ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ‘ਚ ਪਾਰਟੀ ਮਾਮਲਿਆਂ ਦੇ ਇੰਚਾਰਜ਼ ਪੀ. ਸੀ. ਚਾਕੋ ਤੇ ਮਾਕਨ ਦਰਮਿਆਨ ਬੁੱਧਵਾਰ ਨੂੰ ਮੀਟਿੰਗ ਹੋਈ ਸੀ ਗਾਂਧੀ ਨੇ ਮਾਕਨ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ 2015 ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਕਰੀਬ ਚਾਰ ਸਾਲ ਪਹਿਲਾਂ 54 ਸਾਲਾ ਮਾਕਨ ਨੂੰ ਪ੍ਰਦੇਸ਼ ਮੁਖੀ ਬਣਾਇਆ ਗਿਆ ਸੀ ਮਾਕਨ ਨੇ ਬਾਅਦ ‘ਚ ਟਵਿੱਟਰ ਰਾਹੀਂ ਵੀ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ

     

    LEAVE A REPLY

    Please enter your comment!
    Please enter your name here