ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਟਰੱਕ ਤੇ ਕਾਰ ਦ...

    ਟਰੱਕ ਤੇ ਕਾਰ ਦੀ ਟੱਕਰ ‘ਚ ਛੇ ਦੀ ਮੌਤ

    Six, Dead, Road, Accident

    ਭਿਆਨਕ ਸੜਕ ਹਾਦਸੇ ‘ਚ ਚਾਰ ਜਣੇ ਜਖ਼ਮੀ

    ਬੀਕਾਨੇਰ (ਏਜੰਸੀ)। ਰਾਜਸਥਾਨ ਦੇ ਬੀਕਾਨੇਰ ਦੇ ਡੁੰਗਰਗੜ੍ਹ ਥਾਣਾ ਖ਼ੇਤਰ ‘ਚ ਅੱਜ ਟਰੱਕ ਤੇ ਕਾਰ ਦੀ ਟੱਕਰ ‘ਚ ਛੇ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ ਤੇ ਚਾਰ ਜਣੇ ਜਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਨੰਬਰ ਗਿਆਰਾਂ ‘ਤੇ ਸਵੇਰੇ ਕਰੀਬ ਪੌਣੇ ਅੱਠ ਵਜੇ ਧਰਮਾਮ ਪਿੰਡ ਦੇ ਅੱਗੇ ਕਾਰ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਪੰਜ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਹੋਰ ਪੰਜ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਬੀਕਾਨੇਰ ਦੇ ਪੀਬੀਐੱਮ ਹਸਪਤਾਲ ਭੇਜਿਆ ਗਿਆ। ਜਿਨ੍ਹਾਂ ‘ਚ ਰਸਤੇ ‘ਚ ਇੱਕ ਜਖਮੀ ਨੇ ਦਮ ਤੋੜ ਦਿੱਤਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here