ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਨਕਲੀ ਨੋਟ ਬਣਾਉਂਦੇ ਸਨ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਕੁਮਾਰ ਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਫੋਟੋਗ੍ਰਾਫ਼ੀ ਦਾ ਕਿੱਤਾ ਕਰਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਏਸੀਪੀ ਜੀ.ਐਸ. ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਨੌਜਵਾਨਪ੍ਰਿੰਟਰ ਤੇ ਸਕੈਨਰ ਦੀ ਮਦਦ ਨਾਲ ਭਾਰਤੀ ਕਰੰਸੀ ਦੇ ਨਕਲੀ ਨੋਟ ਛਾਪਦੇ ਸਨ। ਉਨ੍ਹਾਂ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਇਸ ਤਰ੍ਹਾਂ ਨਕਲੀ ਨੋਟ ਛਾਪਣ ਦਾ ਕੰਮ ਕਰ ਰਹੇ ਹਨ। ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਇਨ੍ਹਾਂ ਕੋਲੋਂ ਇੱਕ ਪ੍ਰਿੰਟਰ ਸਕੈਨਰ, ਸਿਆਹੀ ਤੇ ਛਾਪੇ ਗਏ ਨਕਲੀ 100, 500 ਤੇ 2000 ਦੇ ਜਾਅਲੀ ਨੋਟ ਬਰਾਮਦ ਹੋਏ। ਬਰਾਮਦ ਕੀਤੇ ਗਏ ਨੋਟਾਂ ਦੀ ਕੁੱਲ ਰਕਮ 64,000 ਰੁਪਏ ਬਣਦੀ ਹੈ।
ਤਾਜ਼ਾ ਖ਼ਬਰਾਂ
ਮਿੰਟਾਂ ’ਚ ਆਰਸੀ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ
ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ (Mohali Police)
(ਐੱਮਕੇ ਸ਼ਾਇਨਾ) ਮੋਹਾਲੀ। ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ...
ਕੇਂਦਰ ’ਚ ਆਏਗੀ ਇੰਡੀਆ ਗਠਜੋੜ ਦੀ ਸਰਕਾਰ, ਖ਼ਤਮ ਹੋਵੇਗੀ ਬੇਰੁਜ਼ਗਾਰੀ : ਮਲਿਕਾਰਜੁਨ ਖੜਗੇ
ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੰਡੀਗੜ੍ਹ ’ਚ ਕੀਤਾ ਦਾਅਵਾ
(ਅਸ਼ਵਨੀ ਚਾਵਲਾ) ਚੰਡੀਗੜ। ਕੇਂਦਰ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਆਵੇਗੀ ਅਤੇ ਅਗਲੇ 5 ਸਾਲ ਤ...
ਰਾਸ਼ਟਰ ਹਿੱਤ ’ਚ ਸਖ਼ਤ ਫੈਸਲੇ ਸਿਰਫ ਭਾਜਪਾ ਸਰਕਾਰ ਹੀ ਲੈ ਸਕਦੀ ਹੈ: ਮੁੱਖ ਮੰਤਰੀ ਧਾਮੀ
ਚੋਣ ਵਿਕਾਸ, ਰਾਸ਼ਟਰਵਾਦ ਬਨਾਮ ਪਰਿਵਾਰਵਾਦ ਵਿਚਕਾਰ ਹੈ: ਮੁੱਖ ਮੰਤਰੀ ਧਾਮੀ
(ਸੱਚ ਕਹੂੰ ਨਿਊਜ਼) ਕੈਥਲ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਕੈਥਲ ਦੇ ਵ੍...
ਜਗਬੀਰ ਬਰਾੜ ਨੇ ਛੱਡੀ ‘ਆਪ’, ਭਾਜਪਾ ’ਚ ਸ਼ਾਮਲ
ਦਿੱਲੀ ਜਾ ਕੇ ਸ਼ਾਮਲ ਹੋਏ ਭਾਜਪਾ ’ਚ, ਇੱਕ ਸਾਲ ’ਚ ਹੀ ਹੋਇਆ ਆਪ ਤੋਂ ਮੋਹ ਭੰਗ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਦਲਬਦਲ ਲਗਾਤਾਰ ਜਾਰੀ ਹੈ। ਰੋਜ਼ਾਨਾ ...
ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਓਂ ਵਿਖੇ ਵਿਸ਼ਾਲ ਕਿਸਾਨ ਮਹਾਂ-ਪੰਚਾਇਤ
(ਜਸਵੰਤ ਰਾਏ) ਜਗਰਾਓਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਦੀ ਦਾਣਾ ਮੰਡੀ ਵਿਖੇ ਮਹਾਂ-ਪੰਚਾਇਤ ਕੀਤੀ ਗਈ। ਕਿਸ...
ਇਕੱਠੇ ਹੋ ਕਿ ਕੀਤੇ ਸਮਾਜ ਭਲਾਈ ਦੇ ਕੰਮ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਹਨ : ਗੈਰੀ ਬੜਿੰਗ
ਐਨਆਰਆਈ ਬਲਵਿੰਦਰ ਘਟੌੜੇ ਵੱਲੋਂ ਅਮਲੋਹ ਸ਼ਹਿਰ ਲਈ ਐਂਬੂਲੈਂਸ ਵੈਨ ਦੇਣ ’ਤੇ ਪ੍ਰੀਸ਼ਦ ਨੇ ਕੀਤਾ ਵਿਸ਼ੇਸ਼ ਸਨਮਾਨ
(ਅਨਿਲ ਲੁਟਾਵਾ) ਅਮਲੋਹ। ਅਮਲੋਹ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ...
Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰਨ
Open Lock: ਜਿਵੇਂ ਜਿਵੇਂ ਆਧੁਨਿਕਤਾ ਦਾ ਦੌਰ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਬਿਮਾਰੀਆਂ ਨੂੰ ਨਵੇਂ ਰੂਪ ਲੈ ਰਹੀਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਹਾਦਸੇ ਵੀ ਸਾਡੀ ਜ਼ਿੰਦਗੀ ਵਿੱਚ ਹੋ ...
ਅੱਗ ਵਰਾਉਂਦੀ ਗਰਮੀ ’ਚ ਡੇਰਾ ਸਰਧਾਲੂਆਂ ਨੇ ਲਾਈ ਠੰਢੇ ਪਾਣੀ ਦੀ ਛਬੀਲ
ਰਾਹਗੀਰਾਂ ਦੀ ਪਿਆਸ ਬਝਾਉਣ ਲਈ ਲਗਾਤਾਰ ਜਾਰੀ ਰਹੇਗੀ ਠੰਢੇ ਪਾਣੀ ਛਬੀਲ
ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਸ਼ੁਰੂ ਕੀਤੀ ਛਬੀਲ : 85 ਮੈਂਬਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱ...
T20 World Cup 2024: ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਦੀ ਫਾਈਨਲ ਟੀਮ ਦਾ ਐਲਾਨ, ਹੁਣ ਇਸ ਖਿਡਾਰੀ ਨੂੰ ਕੀਤਾ ਹੈ ਸ਼ਾਮਲ
ਮੈਕਗਰਕ-ਸ਼ਾਰਟ ਰਿਜ਼ਰਵ ਖਿਡਾਰੀ ਵਜੋਂ ਟੀਮ ’ਚ ਸ਼ਾਮਲ
1 ਜੂਨ ਤੋਂ ਖੇਡਿਆ ਜਾਵੇਗਾ ਟੀ20 ਵਿਸ਼ਵ ਕੱਪ
ਸਪੋਰਟਸ ਡੈਸਕ। ਵੈਸਟਇੰਡੀਜ ਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ 202...
ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ
ਮੈਂ ਲੋਕ ਨਿਰਮਾਣ ਵਿਭਾਗ ’ਚ ਰੋਲਰ ਡਰਾਈਵਰ ਦੀ ਨੌਕਰੀ ਕਰਦਾ ਸੀ। 10 ਮਈ, 1990 ਨੂੰ ਮੈਂ ਜ਼ਿਲ੍ਹਾ ਰੋਪੜ ਦੇ ਕੁਰਾਲੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਸੜਕ ’ਤੇ ਕੰਮ ਕਰ ਰਿਹਾ ਸੀ ਮੈਂ ਅਤ...