• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

35.6 C
Chandigarh
Friday, July 4, 2025
Breaking News

ਰੂਹਾਨੀਅਤ ’ਚ ਦ੍ਰਿੜ ਯਕੀਨ ਰੱ...

  • ਦੇਸ਼
    • Lehragaaga News: ਹਲਕਾ ਲਹਿ...

      Chamkdeep Singh Insan Tri...

      ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵ...

      Punjab Heatwave: ਹੁੰਮਸ ਭਰ...

      Punjab Government Loan Re...

  • ਕੁੱਲ ਜਹਾਨ
    • IND vs ENG: ਗਿੱਲ ਨੇ ਤੋੜੇ ...

      X Accounts Ban News India...

      Plane: ਜਹਾਜ ’ਚ ਸੱਪ ਨੇ ਪਵਾ...

      IND vs ENG: ਐਜਬੈਸਟਨ ’ਚ ਸੈ...

      Earthquake Today: ਸਵੇਰੇ-ਸ...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Lehragaaga News: ਹਲਕਾ ਲਹਿ...

      Chamkdeep Singh Insan Tri...

      ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵ...

      Punjab Heatwave: ਹੁੰਮਸ ਭਰ...

  • ਵੈੱਬ ਸਟੋਰੀਜ਼
  • Fraud Alert
    • Punjab Bribery Case: ਡੀਈਓ...

      Teacher Scam Punjab: ਮੁੱਖ...

      Crime News: ਲੁੱਟ-ਖੋਹ ਕਰਨ ...

      ED Raid: NEET ਪੇਪਰ ਲੀਕ ਮਾ...

      Punjab Fake Money News: ਨ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      London News: ਸੇਵਾਦਾਰਾਂ ਨੇ...

      Sunam News: ਜਨਮਦਿਨ ਦੀ ਖੁਸ਼...

      Sunam News: ਬਿਮਾਰ ਲੜਕੀ ਦੇ...

      Sirsa News: ਲਾਲ ਸਿੰਘ ਇੰਸਾ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Zero Dose Children In Ind...

      Digital India: ਇੱਕ ਦ੍ਰਿਸ਼ਟ...

      Axiom-4 Mission: ਪੁਲਾੜ ਲਈ...

      Dadabhai Naoroji Legacy: ...

  • Video Gallery
  • ਸਿਹਤ
    • Monsoon Health Tips: ਮੌਨਸ...

      Tips and Tricks: ਹੁਣ ਕਿਰਲ...

      Gluten Free Grains: ਗਲੂਟੇ...

      Jamun Fruit Benefits: ਗਰਮ...

      Health Workers Latest Upd...

  • ਸਿੱਖਿਆ
    • Punjab Education News: ਪੰ...

      Government School News: ਬ...

      Lehragaga News: ਸਕੂਲ ਆਫ ਐ...

      Students Welcome After Ho...

      ਛੁੱਟੀਆਂ ਤੋਂ ਬਾਅਦ ਸਕੂਲ ’ਚ ...

  • ਖੇਤੀਬਾੜੀ
    • PM Kisan Yojana: ਕਦੋਂ ਜਾਰ...

      Chilli Farming Punjab: ਮਿ...

      Government News: ਹੁਣ ਬਲਦਾ...

      Punjab Canal Break News: ...

      Land Possession Dispute: ...

  • ਖੇਡ ਮੈਦਾਨ
    • IND vs ENG: ਗਿੱਲ ਨੇ ਤੋੜੇ ...

      IND vs ENG: ਐਜਬੈਸਟਨ ’ਚ ਸੈ...

      IND vs ENG ਦੂਜਾ ਟੈਸਟ, ਅੰਗ...

      IND vs ENG: ਐਜਬੈਸਟਨ ’ਚ 58...

      Chinnaswamy Stadium Power...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Lehragaaga News: ਹਲਕਾ ਲਹਿਰਾ ਦੇ ਇਨ੍ਹਾਂ ਪਿੰਡਾਂ ਨੂੰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਤਾ ਵ...

    Chamkdeep Singh Insan Tribute: ਸੈਂਕੜੇ ਲੋਕਾਂ ਨਮ ਅੱਖਾਂ ਨਾਲ ਚਮਕਦੀਪ ਸਿੰਘ ਇੰਸਾਂ ਨੂੰ ਦਿੱਤੀ ਭਾਵ-ਭ...

    ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਕ ਹੋਰ ਪਹਿਲਕਦਮੀ, ਲੋਕਾਂ ਦੀ ਖੱਜਲ-ਖੁਆਰੀ ਹੋਵੇਗੀ ਖਤਮ

    Punjab Heatwave: ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਬਿਜਲੀ ਦੀ ਮੰਗ 17 ਮੈਗਾਵਾਟ ਨੇੜੇ ਪੁੱਜੀ

    Punjab Government Loan Relief: ਵਿਧਾਇਕ ਲਖਬੀਰ ਸਿੰਘ ਰਾਏ ਨੇ ਐਸਸੀ ਪਰਿਵਾਰਾਂ ਨੂੰ ਕਰੀਬ 90 ਲੱਖ ਰੁਪਏ...

    Home Breaking News PF Account: ਪ...
    • Breaking News
    • ਇੱਕ ਨਜ਼ਰ
    • ਦੇਸ਼
    • ਬਿਜਨਸ

    PF Account: ਪੀਐੱਫ ਅਕਾਊਂਟ ’ਚੋਂ ਕਿੰਨੇ ਪੈਸੇ ਕੱਢ ਲੈਣ ’ਤੇ ਨਹੀਂ ਮਿਲਦੀ ਪੈਨਸ਼ਨ? ਜਾਣੋ ਇਹ ਨਿਯਮ

    Posted By
    Khushdeep Singh
    -
    4 July, 2025 11:47 AM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      PF Account
      PF Account: ਪੀਐੱਫ ਅਕਾਊਂਟ ’ਚੋਂ ਕਿੰਨੇ ਪੈਸੇ ਕੱਢ ਲੈਣ ’ਤੇ ਨਹੀਂ ਮਿਲਦੀ ਪੈਨਸ਼ਨ? ਜਾਣੋ ਇਹ ਨਿਯਮ

      PF Account: ਭਾਰਤ ’ਚ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਪੀਐਫ ਖਾਤੇ ਹਨ, ਜੋ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਵੱਲੋਂ ਸੰਚਾਲਿਤ ਕੀਤੇ ਜਾਂਦੇ ਹਨ, ਕਰਮਚਾਰੀ ਦਾ ਪੀਐਫ ਖਾਤਾ ਇੱਕ ਤਰ੍ਹਾਂ ਦੀ ਬਚਤ ਯੋਜਨਾ ਦੇ ਰੂਪ ’ਚ ਕੰਮ ਕਰਦਾ ਹੈ। ਹਰ ਮਹੀਨੇ ਕਰਮਚਾਰੀ ਦੀ ਤਨਖਾਹ ਦਾ 12 ਫੀਸਦੀ ਇਸ ਖਾਤੇ ’ਚ ਜਮ੍ਹਾਂ ਕੀਤਾ ਜਾਂਦਾ ਹੈ ਤੇ ਉਹੀ ਹਿੱਸਾ ਭਾਵ ਕੰਪਨੀ ਦੁਆਰਾ ਕਰਮਚਾਰੀਆਂ ਦੇ ਪੀਐਫ ਖਾਤੇ ’ਚ ਜਮ੍ਹਾਂ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰਮਚਾਰੀ ਦੇ ਪੀਐਫ ਖਾਤੇ ’ਚ ਜਮ੍ਹਾਂ ਕੀਤੀ ਗਈ।

      ਇਹ ਖਬਰ ਵੀ ਪੜ੍ਹੋ : Punjab Weather Forecast: ਪੰਜਾਬ ’ਚ ਇਸ ਦਿਨ ਤੱਕ ਵੱਡੀ ਭਵਿੱਖਬਾਣੀ! ਦਿੱਤੀ ਗਈ ਚਿਤਾਵਨੀ

      ਰਕਮ ਦਾ ਕੁਝ ਹਿੱਸਾ ਉਸ ਦੀ ਪੈਨਸ਼ਨ ਲਈ ਵੀ ਰਾਖਵਾਂ ਰੱਖਿਆ ਜਾਂਦਾ ਹੈ। ਈਪੀਐਫਓ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਕਰਮਚਾਰੀ 10 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਪੀਐਫ ’ਚ ਯੋਗਦਾਨ ਪਾਉਂਦਾ ਰਹਿੰਦਾ ਹੈ, ਤਾਂ ਉਹ ਪੈਨਸ਼ਨ ਹਾਸਲ ਕਰਨ ਦਾ ਹੱਕਦਾਰ ਬਣ ਜਾਂਦਾ ਹੈ, ਤੁਸੀਂ ਕੁਝ ਸਥਿਤੀਆਂ ’ਚ ਪੀਐਫ ਖਾਤੇ ’ਚ ਜਮ੍ਹਾਂ ਕੀਤੀ ਰਕਮ ਨੂੰ ਵੀ ਕਢਵਾ ਸਕਦੇ ਹੋ, ਪਰ ਜੇਕਰ ਤੁਸੀਂ ਪੀਐਫ ਖਾਤੇ ’ਚੋਂ ਪੂਰੀ ਰਕਮ ਕਢਵਾ ਲੈਂਦੇ ਹੋ, ਤਾਂ ਤੁਹਾਨੂੰ ਪੈਨਸ਼ਨ ਨਹੀਂ ਮਿਲੇਗੀ। ਆਓ ਅਸੀਂ ਤੁਹਾਨੂੰ ਪੈਨਸ਼ਨ ਸੰਬੰਧੀ ਈਪੀਐਫਓ ਦੇ ਨਿਯਮਾਂ ਬਾਰੇ ਵਿਸਥਾਰ ’ਚ ਦੱਸੀਏ। PF Account

      ਖਾਤੇ ’ਚੋਂ ਪੂਰਾ ਪੈਸਾ ਕਢਵਾਉਣ ’ਤੇ ਨਹੀਂ ਮਿਲਦੀ ਪੈਨਸ਼ਨ

      ਉੱਪਰ ਦੱਸਿਆ ਗਿਆ ਹੈ ਕਿ ਕਰਮਚਾਰੀ ਤੇ ਕੰਪਨੀ ਦੋਵੇਂ ਪੀਐਫ ਖਾਤੇ ’ਚ ਯੋਗਦਾਨ ਪਾਉਂਦੇ ਹਨ, ਕਰਮਚਾਰੀ ਦੀ ਤਨਖਾਹ ਦਾ 12 ਫੀਸਦੀ ਪੀਐਫ ਖਾਤੇ ’ਚ ਜਾਂਦਾ ਹੈ ਤੇ ਕੰਪਨੀ ਵੀ ਕਰਮਚਾਰੀ ਦੇ ਪੀਐਫ ਖਾਤੇ ’ਚ 12 ਫੀਸਦੀ ਯੋਗਦਾਨ ਪਾਉਂਦੀ ਹੈ। ਕੰਪਨੀ ਦੇ 12 ਫੀਸਦੀ ਯੋਗਦਾਨ ’ਚੋਂ, 8.33 ਫੀਸਦੀ ਸਿੱਧਾ ਈਪੀਐਸ ’ਚ ਜਾਂਦਾ ਹੈ, ਤੇ ਬਾਕੀ 3.67 ਫੀਸਦੀ ਪੀਐਫ ਖਾਤੇ ’ਚ ਜਾਂਦਾ ਹੈ।

      ਪੈਨਸ਼ਨ ਹਾਸਲ ਕਰਨ ਲਈ ਜ਼ਰੂਰੀ ਸ਼ਰਤਾਂ

      ਜੇਕਰ ਕੋਈ ਪੀਐਫ ਖਾਤਾ ਧਾਰਕ 10 ਸਾਲਾਂ ਲਈ ਪੀਐਫ ਖਾਤੇ ’ਚ ਯੋਗਦਾਨ ਪਾਉਂਦਾ ਹੈ, ਤਾਂ ਉਹ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ, ਭਾਵ ਕਿ, ਜੇਕਰ ਕਰਮਚਾਰੀ ਨੇ 10 ਸਾਲਾਂ ਲਈ ਆਪਣੇ ਪੀਐਫ ਖਾਤੇ ’ਚ ਯੋਗਦਾਨ ਪਾਇਆ ਹੈ, ਤਾਂ ਉਹ ਪੈਨਸ਼ਨ ਹਾਸਲ ਕਰਨ ਦਾ ਹੱਕਦਾਰ ਹੈ, ਭਾਵੇਂ ਇਸ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਹੋਵੇ ਜਾਂ ਨੌਕਰੀ ਬਦਲ ਲਈ ਹੋਵੇ। ਪੈਨਸ਼ਨ ਦਾ ਦਾਅਵਾ ਕਰਨ ਲਈ, ਕਰਮਚਾਰੀ ਲਈ ਕੁਝ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ ਹੈ ਜਿਵੇਂ।

      ਈਪੀਐਸ ਫੰਡ ਦਾ ਐਕਟਿਵ ਰਹਿਣਾ ਜ਼ਰੂਰੀ

      ਜੇਕਰ ਕੋਈ ਕਰਮਚਾਰੀ 10 ਸਾਲਾਂ ਲਈ ਪੀਐਫ ਖਾਤੇ ’ਚ ਯੋਗਦਾਨ ਪਾਉਂਦਾ ਹੈ ਤੇ ਬਾਅਦ ’ਚ ਨੌਕਰੀ ਛੱਡ ਦਿੰਦਾ ਹੈ, ਤਾਂ ਪੈਨਸ਼ਨ ਦਾ ਲਾਭ ਹਾਸਲ ਕਰਨ ਲਈ, ਕਰਮਚਾਰੀ ਨੂੰ ਆਪਣਾ ਈਪੀਐੱਫ ਫੰਡ ਕਿਰਿਆਸ਼ੀਲ ਰੱਖਣਾ ਪੈਂਦਾ ਹੈ, ਜੇਕਰ ਕਰਮਚਾਰੀ ਲੋੜ ਪੈਣ ’ਤੇ ਆਪਣੇ ਪੀਐਫ ਖਾਤੇ ’ਚ ਮੌਜੂਦ ਪੂਰੀ ਰਕਮ ਕਢਵਾ ਲੈਂਦਾ ਹੈ, ਪਰ ਉਸਦਾ ਈਪੀਐੱਸ ਫੰਡ ਬਰਕਰਾਰ ਹੈ, ਤਾਂ ਉਸਨੂੰ ਪੈਨਸ਼ਨ ਮਿਲੇਗੀ। ਪਰ ਜੇਕਰ ਉਹ ਆਪਣੇ ਈਪੀਐਸ ਫੰਡ ਦੀ ਪੂਰੀ ਰਕਮ ਕਢਵਾ ਲੈਂਦਾ ਹੈ, ਤਾਂ ਉਸਨੂੰ ਪੈਨਸ਼ਨ ਨਹੀਂ ਮਿਲੇਗੀ, ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਪੈਨਸ਼ਨ ਦਾ ਲਾਭ ਚਾਹੁੰਦੇ ਹੋ, ਤਾਂ ਈਪੀਐਸ ਫੰਡ ਕਢਵਾ ਨਹੀਂ ਲੈਣਾ ਚਾਹੀਦਾ।

      ਕਿਸ ਉਮਰ ’ਚ ਪੈਨਸ਼ਨ ਦਾ ਦਾਅਵਾ ਕੀਤਾ ਜਾ ਸਕਦਾ ਹੈ?

      ਈਪੀਐੱਫਓ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ, 10 ਸਾਲਾਂ ਤੱਕ ਪੀਏ ਖਾਤੇ ’ਚ ਲਗਾਤਾਰ ਯੋਗਦਾਨ ਪਾਉਣ ਵਾਲਾ ਕਰਮਚਾਰੀ 50 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਾ ਦਾਅਵਾ ਕਰ ਸਕਦਾ ਹੈ, ਬਸ਼ਰਤੇ ਉਸਨੇ ਆਪਣਾ ਈਪੀਐੱਸ ਫੰਡ ਕਢਵਾਇਆ ਨਾ ਹੋਵੇ।

      • TAGS
      • EPFO Pension Scheme
      • PF Account
      • PF Pension Eligibility Rules
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleFaridkot DSP News: ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ, ਫਰੀਦਕੋਟ ਦੇ ਡੀਐਸਪੀ ਰਾਜਨਪਾਲ ਗ੍ਰਿਫ਼ਤਾਰ
        Next articleGovernment Employee: ਸਰਕਾਰੀ ਮੁਲਾਜ਼ਮਾਂ ਨੂੰ ਲੱਗਣਗੀਆਂ ਮੌਜਾਂ, ਜਲਦੀ ਹੀ ਮਿਲਣ ਵਾਲਾ ਹੈ ਇਹ ਤੋਹਫ਼ਾ
        Khushdeep Singh

        RELATED ARTICLESMORE FROM AUTHOR

        Lehragaaga News

        Lehragaaga News: ਹਲਕਾ ਲਹਿਰਾ ਦੇ ਇਨ੍ਹਾਂ ਪਿੰਡਾਂ ਨੂੰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਤਾ ਵੱਡਾ ਤੋਹਫ਼ਾ

        Chamkdeep Singh Insan Tribute

        Chamkdeep Singh Insan Tribute: ਸੈਂਕੜੇ ਲੋਕਾਂ ਨਮ ਅੱਖਾਂ ਨਾਲ ਚਮਕਦੀਪ ਸਿੰਘ ਇੰਸਾਂ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ

        Amritsar News

        ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਕ ਹੋਰ ਪਹਿਲਕਦਮੀ, ਲੋਕਾਂ ਦੀ ਖੱਜਲ-ਖੁਆਰੀ ਹੋਵੇਗੀ ਖਤਮ









        ਤਾਜ਼ਾ ਖ਼ਬਰਾਂ

        Lehragaaga News

        Lehragaaga News: ਹਲਕਾ ਲਹਿਰਾ ਦੇ ਇਨ੍ਹਾਂ ਪਿੰਡਾਂ ਨੂੰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਤਾ ਵੱਡਾ ਤੋਹਫ਼ਾ

        Satinder Mathur - 4 July, 2025 8:11 PM IST 0
        ਕੈਬਨਿਟ ਮੰਤਰੀ ਬਰਿੰਦਰ ਕੁਮਾਰ...
        Chamkdeep Singh Insan Tribute

        Chamkdeep Singh Insan Tribute: ਸੈਂਕੜੇ ਲੋਕਾਂ ਨਮ ਅੱਖਾਂ ਨਾਲ ਚਮਕਦੀਪ ਸਿੰਘ ਇੰਸਾਂ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ

        Satinder Mathur - 4 July, 2025 7:13 PM IST 0
        ਚਮਕਦੀਪ ਇੰਸਾਂ ਦੀ ਯਾਦ 'ਚ ਪਰ...
        Amritsar News

        ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਕ ਹੋਰ ਪਹਿਲਕਦਮੀ, ਲੋਕਾਂ ਦੀ ਖੱਜਲ-ਖੁਆਰੀ ਹੋਵੇਗੀ ਖਤਮ

        Satinder Mathur - 4 July, 2025 6:44 PM IST 0
        ਲੋਕਾਂ ਦੀ ਖੱਜਲ-ਖੁਆਰੀ ਖਤਮ ਕ...

        Punjab Heatwave: ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਬਿਜਲੀ ਦੀ ਮੰਗ 17 ਮੈਗਾਵਾਟ ਨੇੜੇ ਪੁੱਜੀ

        Satinder Mathur - 4 July, 2025 6:28 PM IST 0
        ਅੱਜ ਰਿਕਾਰਡ ਬਿਜਲੀ ਦੀ ਮੰਗ 1...
        Punjab Government Loan Relief

        Punjab Government Loan Relief: ਵਿਧਾਇਕ ਲਖਬੀਰ ਸਿੰਘ ਰਾਏ ਨੇ ਐਸਸੀ ਪਰਿਵਾਰਾਂ ਨੂੰ ਕਰੀਬ 90 ਲੱਖ ਰੁਪਏ ਦੇ ਕਰਜ਼ਾ ਮਾਫੀ ਪ੍ਰਮਾਣ ਪੱਤਰ ਵੰਡੇ

        Satinder Mathur - 4 July, 2025 5:55 PM IST 0
        ਐਸਸੀ ਭਾਈਚਾਰੇ ਦੇ ਕਰਜ਼ੇ ਮਾਫ ...
        Monsoon Health Tips

        Monsoon Health Tips: ਮੌਨਸੂਨ ’ਚ ਕੋਸਾ ਪਾਣੀ ਹੈ ਚੰਗੀ ਸਿਹਤ ਦੀ ਕੁੰਜੀ ਹੈ, ਜਾਣੋ ਕਦੋਂ-ਕਦੋਂ ਪੀਣ ਨਾਲ ਹੋਵੇਗਾ ਲਾਭ

        Satinder Mathur - 4 July, 2025 4:06 PM IST 0
        Monsoon Health Tips: ਨਵੀਂ...
        Crime News

        Crime News: ਕਲੀਨਿਕ ’ਚ ਬੈਠੇ ਡਾਕਟਰ ’ਤੇ ਹਮਲਾ, ਚਲਾਈਆਂ ਅੰਨ੍ਹੇਵਾਹ ਗੋਲੀਆਂ

        Khushdeep Singh - 4 July, 2025 4:05 PM IST 0
        ਮੋਗਾ (ਵਿੱਕੀ ਕੁਮਾਰ)। Crime...
        Punjab Education News

        Punjab Education News: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਬੰਧੀ ਵੱਡੀ ਖਬਰ, ਪੜ੍ਹੋ…

        Khushdeep Singh - 4 July, 2025 3:25 PM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        Delhi Crime News

        Delhi Crime News: ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਔਰਤ ਸਮੇਤ ਦੋ ਗ੍ਰਿਫ਼ਤਾਰ

        Satinder Mathur - 4 July, 2025 3:24 PM IST 0
        Delhi Crime News: ਨਵੀਂ ਦਿ...
        Government Employee

        Government Employee: ਸਰਕਾਰੀ ਮੁਲਾਜ਼ਮਾਂ ਨੂੰ ਲੱਗਣਗੀਆਂ ਮੌਜਾਂ, ਜਲਦੀ ਹੀ ਮਿਲਣ ਵਾਲਾ ਹੈ ਇਹ ਤੋਹਫ਼ਾ

        Ravinder Sharma - 4 July, 2025 12:03 PM IST 0
        Government Employee: ਸਰਕਾ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy