ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News Punjab Storm ...

    Punjab Storm News: ਪੰਜਾਬ ’ਚ ਤੇਜ਼ ਤੂਫਾਨ ਦਾ ਕਹਿਰ, ਵਾਹਨਾਂ ’ਤੇ ਡਿੱਗੇ ਦਰੱਖਤ

    Punjab Storm News
    Punjab Storm News: ਪੰਜਾਬ ’ਚ ਤੇਜ਼ ਤੂਫਾਨ ਦਾ ਕਹਿਰ, ਵਾਹਨਾਂ ’ਤੇ ਡਿੱਗੇ ਦਰੱਖਤ

    ਲੁਧਿਆਣਾ (ਸੱਚ ਕਹੂੰ ਨਿਊਜ਼)। Punjab Storm News: ਲੁਧਿਆਣਾ ’ਚ ਇੱਕ ਵੱਡੇ ਹਾਦਸੇ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਿਵਲ ਲਾਈਨਜ਼ ’ਚ ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਹਨੇਰੀ ਤੇ ਮੀਂਹ ਤੋਂ ਬਾਅਦ ਅਚਾਨਕ ਇੱਕ ਵੱਡਾ ਦਰੱਖਤ ਤਿੰਨ ਵਾਹਨਾਂ ’ਤੇ ਡਿੱਗ ਗਿਆ, ਜਿਸ ਕਾਰਨ ਵਾਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਫਿਲਹਾਲ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਦਰੱਖਤ ਡਿੱਗਣ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ।

    ਇਹ ਖਬਰ ਵੀ ਪੜ੍ਹੋ : Ludhiana News: ਨਾਲੇ ’ਚ ਡੁੱਬਣ ਕਾਰਨ ਡੀਲਰ ਦੀ ਮੌਤ, 2 ਦਿਨਾਂ ਬਾਅਦ ਮਿਲੀ ਲਾਸ਼