Honesty: (ਗੁਰਪ੍ਰੀਤ ਸਿੰਘ) ਬਰਨਾਲਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਅਨੁਸਾਰ ਰਨਾਲਾ ਨੇੜਲੇ ਪਿੰਡ ਜੋਧਪੁਰ ਦੇ ਡੇਰਾ ਪ੍ਰੇਮੀ ਦਲਵਾਰਾ ਸਿੰਘ ਨੇ ਇਮਾਨਦਾਰੀ ਦਿਖਾਉਂਦਿਆਂ ਇੱਕ ਮਹਿੰਗਾ ਮੋਬਾਇਲ ਜਿਹੜਾ ਗੁੰਮ ਗਿਆ ਸੀ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ।
ਇਹ ਵੀ ਪੜ੍ਹੋ: Welfare: ਅਨੂਰਾਧਾ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ
ਜਾਣਕਾਰੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੋਧਪੁਰ ਦੇ ਪ੍ਰੇਮੀ ਜਸਵੀਰ ਸਿੰਘ ਨੇ ਦੱਸਿਆ ਕਿ ਪ੍ਰੇਮੀ ਦਰਬਾਰਾ ਸਿੰਘ ਨੂੰ ਇੱਕ ਮੋਬਾਇਲ ਸੜਕ ਦੀ ਕਿਨਾਰੇ ਡਿੱਗਿਆ ਪਿਆ ਮਿਲਿਆ ਸੀ। ਡੇਰਾ ਸ਼ਰਧਾਲੂ ਨੇ ਉਸ ਮੋਬਾਇਲ ਨੂੰ ਉਸ ਦੇ ਮਾਲਕ ਕੋਲ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ। ਮੋਬਾਇਲ ਦੇ ਅਸਲ ਮਾਲਕ ਨੇ ਡੇਰਾ ਸ਼ਰਧਾਲੂ ਦਾ ਧੰਨਵਾਦ ਕੀਤਾ। Honesty