ਲੰਬੀ (ਮੇਵਾ ਸਿੰਘ) ਸਬ ਤਹਿਸੀਲ ਲੰਬੀ ਦੇ ਨਜ਼ਦੀਕ ਇਕ ਕਾਰ ਜੋ ਕਿ ਮੰਡੀ ਡਬਵਾਲੀ ਤੋਂ ਮਲੋਟ ਨੂੰ ਜਾ ਰਹੀ ਸੀ, ਅਚਾਨਕ ਹੀ ਅੱਗੇ ਜਾਂਦੀ ਲੱਕੜਾਂ ਵਾਲੀ ਟਰਾਲੀ ਵਿਚ ਪਿਛਲੇ ਪਾਸਿਓ ਟਕਾਰਾਉਣ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਰੋਂ ਮ੍ਰਿਤਕ ਸ਼ਹਿਰ ਮਲੋਟ ਦੇ ਨਿਵਾਸੀ ਦੱਸੇ ਜਾ ਰਹੇ ਹਨ| ਪੁਲਿਸ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਕਿ ਮ੍ਰਿਤਕਾਂ ਦੀਆਂ ਲਾਸਾਂ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭੇਜਿਆ ਗਿਆ ।
ਤਾਜ਼ਾ ਖ਼ਬਰਾਂ
Nanded Accident: ਨਾਂਦੇੜ ਹਾਦਸੇ ’ਚ 8 ਔਰਤਾਂ ਦੀ ਮੌਤ, ਮੁੱਖ ਮੰਤਰੀ ਫੜਨਵੀਸ ਨੇ ਕੀਤਾ ਵਿੱਤੀ ਮੱਦਦ ਦਾ ਐਲਾਨ
Nanded Accident: ਮੁੰਬਈ, (...
Sunam News: ਐੱਸਡੀਐੱਮ ਪ੍ਰਮੋਦ ਸਿੰਗਲਾ ਵੱਲੋਂ ਮਿਡ ਡੇਅ ਮੀਲ ਦੀ ਅਚਨਚੇਤ ਚੈਕਿੰਗ
ਪਰੋਸੇ ਜਾਣ ਵਾਲੇ ਭੋਜਨ ਦੀ ਪੌ...
LoC: ਕੰਟਰੋਲ ਰੇਖਾ ‘ਤੇ ਤਣਾਅ ਕਾਰਨ ਦਹਿਸ਼ਤ ਦਾ ਮਾਹੌਲ, ਕਿਸਾਨਾਂ ਨੂੰ ਫਸਲਾਂ ਬਰਬਾਦ ਹੋਣ ਦਾ ਡਰ
ਸਰਕਾਰ ਤੋਂ ਸੁਰੱਖਿਆ ਮੰਗ /L...
Punjab News: ਸਾਵਧਾਨ! ਪੰਜਾਬ ’ਚ ਲੱਗ ਗਈਆਂ ਪਾਬੰਦੀਆਂ, ਆਦੇਸ਼ ਹੋਏ ਜਾਰੀ
Punjab News: ਜਲੰਧਰ। ਪੰਜਾਬ...
Gokshura Benefits: ਕਈ ਗੁਣਾਂ ਨਾਲ ਭਰਪੂਰ ਹੈ ਗੋਖਰੂ, ਗਠੀਆ ਅਤੇ ਪੱਥਰੀ ਦੀ ਸਮੱਸਿਆ ਲਈ ਰਾਮਬਾਣ
Gokshura Benefits: ਦਿੱਲੀ,...
Sunam News: ਆਂਗਣਵਾੜੀ ਮੁਲਾਜਮਾਂ ਨੇ ਬਜ਼ਟ ਦੀਆਂ ਕਾਪੀਆਂ ਸਾੜ ਕੀਤਾ ਰੋਸ ਪ੍ਰਦਰਸ਼ਨ
ਅੱਜ ਤੋਂ ਚਾਰ ਘੰਟੇ ਹੀ ਕੰਮ ਕ...
Sunam News: ਐੱਸਡੀਐੱਮ ਦੇ ਬੂਹੇ ਅੱਗੇ ਟਰੰਪ ਤੇ ਮੋਦੀ ਦੇ ਸਾੜੇ ਪੁਤਲੇ
ਕਿਹਾ, ਭਾਰਤ ਸਰਕਾਰ ਨੇ ਅਮਰੀਕ...
FEMA Case: ਪੰਜਾਬ ਦੇ ਕਾਂਗਰਸੀ ਨੇਤਾ ਖਿਲਾਫ਼ ED ਦਾ ਵੱਡਾ Action, ਕਰੋੜਾਂ ਦੀ ਜਾਇਦਾਦ ਜ਼ਬਤ
FEMA Case: ਕਪੂਰਥਲਾ (ਸੱਚ ਕ...
ਇਸ ਜ਼ਿਲ੍ਹੇ ਦੇ ਸਿਵਲ ਹਸਪਤਾਲ ’ਤੇ ਲੱਗੇ ਲਾਪ੍ਰਵਾਹੀ ਦੇ ਦੋਸ਼, 4 ਸਾਲ ਦੀ ਬੱਚੀ ਬੇਹੋਸ਼, ਮੱਚੀ ਹਾਹਾਕਾਰ
Jind News: ਜੀਂਦ (ਗੁਲਸ਼ਨ ਚਾ...
Teacher Vacancy: ਵੱਡੀ ਖਬਰ, ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ
Teacher Vacancy: ਨਵੀਂ ਦਿੱ...