ਸਾਡੇ ਨਾਲ ਸ਼ਾਮਲ

Follow us

15.8 C
Chandigarh
Tuesday, February 17, 2026
More
    Home Breaking News ਮੁੱਖ ਮੰਤਰੀ ਭਗ...

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਨਾਭਾ ਜੇਲ੍ਹ ਦੀ ਅਚਾਨਕ ਚੈਂਕਿੰਗ

    (ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਹਲਕਾ ਨਾਭਾ ਦੇ ਵਿਸ਼ੇਸ਼ ਦੋਰੇ ‘ਤੇ ਨਾਭਾ ਪੁੱਜੇ। ਸਵੇਰੇ ਤੜਕਸਾਰ ਤੋਂ ਹੀ ਨਾਭਾ ਪ੍ਰਸ਼ਾਸ਼ਨ ਅਤੇ ਆਪ ਆਗੂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਭਾ ਦੌਰੇ ਕਾਰਨ ਉਤਸ਼ਾਹਿਤ ਸਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬੀ ਕਲਾਕਾਰ ਹਰਜੀਤ ਹਰਮਨ ਦੇ ਘਰ ਪੁੱਜਣਾ ਹੈ ਜਦਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹਲਕਾ ਨਾਭਾ ਪੁੱਜਦਿਆ ਹੀ ਸਭ ਤੋਂ ਪਹਿਲਾਂ ਨਾਭਾ ਦੀਆਂ ਜੇਲਾਂ ਦਾ ਨਿਰੀਖਣ ਕੀਤਾ।

    ਜੇਲ੍ਹ ਅਧਿਕਾਰੀ ਰਮਨਦੀਪ ਭੰਗੂ ਦੀ ਅਗਵਾਈ ‘ਚ ਜੇਲ ਗਾਰਦ ਵੱਲੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਲਾਮੀ ਦਿੱਤੀ ਗਈ ਜਿਸ ਤੋਂ ਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਨਾ ਸਿਰਫ ਨਾਭਾ ਦੀ ਨਵੀ ਜਿਲ੍ਹਾ ਜੇਲ੍ਹ ਅਤੇ ਪੰਜਾਬ ਦੀ ਇਕਲੌਤੀ ਉਪਨ ਜੇਲ੍ਹ ਦੇ ਕੈਦੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆ। ਫਿਲਹਾਲ ਮੁੱਖ ਮੰਤਰੀ ਪੰਜਾਬ ਨਾਭਾ ‘ਚ ਹੀ ਮੌਜੂਦ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here