ਸਾਡੇ ਨਾਲ ਸ਼ਾਮਲ

Follow us

15.8 C
Chandigarh
Tuesday, February 17, 2026
More
    Home ਖੇਡ ਮੈਦਾਨ ਆਪਣੇ 100ਵੇਂ ਟ...

    ਆਪਣੇ 100ਵੇਂ ਟੈਸਟ ’ਚ ਸੈਂਕੜਾਂ ਲਗਾਉਣਾ ਵਿਸ਼ੇਸ਼ : ਰੂਟ

    ਆਪਣੇ 100ਵੇਂ ਟੈਸਟ ’ਚ ਸੈਂਕੜਾਂ ਲਗਾਉਣਾ ਵਿਸ਼ੇਸ਼ : ਰੂਟ

    ਚੇਨਈ। ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸੈਂਕੜਾ ਲਗਾਉਣ ਵਾਲੇ ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਕਹਿਣਾ ਹੈ ਕਿ ਆਪਣੇ 100 ਵੇਂ ਟੈਸਟ ਮੈਚ ਵਿਚ ਸੈਂਕੜਾ ਲਗਾਉਣਾ ਉਸ ਲਈ ਵਿਸ਼ੇਸ਼ ਹੈ। ਰੂਟ ਨੇ ਇਥੇ ਐਮਏ ਚਿਦੰਬਰਮ ਸਟੇਡੀਅਮ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਨਾਬਾਦ 128 ਦੌੜਾਂ ਬਣਾਈਆਂ ਅਤੇ ਓਪਨਰ ਡੋਮਿਨਿਕ ਸਿਬਲੀ ਨਾਲ ਤੀਸਰੇ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਸਰਬੋਤਮ ਪਾਰੀ ਦੇ ਅਧਾਰ ’ਤੇ ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ ’ਤੇ 263 ਦੌੜਾਂ ਬਣਾਈਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.