ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਮੋਗਾ ਦੇ ਸਦਰ ਥ...

    ਮੋਗਾ ਦੇ ਸਦਰ ਥਾਣੇ ਵਿਚੋਂ 4 ਕੈਦੀ ਹੋਏ ਫਰਾਰ ਪੁਲਿਸ ਨੂੰ ਪਈਆਂ ਭਾਜੜ੍ਹਾਂ

    ਮੋਗਾ ਦੇ ਸਦਰ ਥਾਣੇ ਵਿਚੋਂ 4 ਕੈਦੀ ਹੋਏ ਫਰਾਰ ਪੁਲਿਸ ਨੂੰ ਪਈਆਂ ਭਾਜੜ੍ਹਾਂ

    ਮੋਗਾ 11 ਅਗਸਤ,(ਵਿੱਕੀ ਕੁਮਾਰ)| ਮੋਗਾ ਪੁਲਿਸ ਦੀ ਨਾਕਾਮੀ ਉਸ ਸਮੇਂ ਸਾਹਮਣੇ ਆਈ ਜਦੋਂ ਕਿਸੇ ਮਾਮਲੇ ‘ਚ ਪੁਲਿਸ ਵੱਲੋਂ ਲਿਆਂਦੇ 4 ਕੈਦੀ ਫਰਾਰ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਗਾ ਦੇ ਥਾਣਾ ਸਦਰ ਵਿਖੇ ਅੱਜ ਦਪੁਹਿਰ ਥਾਣੇ ‘ਚੋਂ 4 ਕੈਦੀ ਪੁਲਿਸ ਦੀ ਬੁੱਕਲ ‘ਚੋਂ ਫਰਾਰ ਹੋ ਗਏ। ਇਹ ਕੈਦੀ ਪਿਛਲੇ ਦਿਨੀਂ ਪੁਲਿਸ ਨੇ ਕਿਸੇ ਮਾਮਲੇ ‘ਚ ਫੜ ਕੇ ਲਿਆਂਦੇ ਸਨ। ਇਸ ਸਮੇਂ ਪੁਲਿਸ ਉਨ੍ਹਾਂ ਫਰਾਰ ਹੋਏ ਕੈਦੀਆਂ ਦੀ ਭਾਲ ‘ਚ ਜੁਟ ਗਈ ਹੈ। ਜਿਉਂ ਹੀ ਇਸ ਮਾਮਲੇ ਭਿੰਣਕ ਮੀਡੀਆ ਨੂੰ ਪਈ ਤਾਂ ਥਾਣਾ ਸਦਰ ਅੱਗੇ ਮੀਡੀਆ ਕਰਮੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਇਸ ਮਾਮਲੇ ‘ਚ ਕੁਝ ਦੱਸਣ ਤੋਂ ਇਨਕਾਰ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ