ਸਾਡੇ ਨਾਲ ਸ਼ਾਮਲ

Follow us

16.5 C
Chandigarh
Saturday, February 14, 2026
More
    Home Breaking News ਛੱਤ ਡਿੱਗਣ ਕਾਰ...

    ਛੱਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

    ਛੱਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

    ਪਾਤੜਾਂ (ਭੂਸ਼ਨ ਸਿੰਗਲਾਂ/ਨਰਿੰਦਰ ਸਿੰਘ ਬਠੋਈ) | ਬੀਤੀ ਰਾਤ ਪੈ ਰਹੀ ਭਾਰੀ ਬਾਰਿਸ਼ ਦਾ ਕਾਰਨ ਸਟੇਟ ਬੈਂਕ ਆਫ ਪਟਿਆਲਾ ਜਾਖਲ ਰੋਡ ਪਾਤੜਾ ਦੇ ਨਜਦੀਕ ਵਾਰਡ ਨੰ:9 ਦੇ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਮਕਾਨ ਡਿੱਗਣ ਕਾਰਨ ਮਲਬੇ ਹੇਠ ਦੱਬ ਗਏ ਜਿਸ ਦੀ ਸੂਚਨਾ ਮਿਲਦਿਆ ਹੀ ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਥਾਣਾ ਮੁਖੀ ਮੋਕੇ ਤੇ ਪਹੁੰਚ ਗਏ ਅਤੇ ਮਲਬੇ ਵਿੱਚੋ ਦੱਬੇ ਪਰਿਵਾਰਿਕ ਮੈਂਬਰਾ ਨੂੰ ਬਾਹਰ ਕੱਢਿਆ ਗਿਆ

    ਜਿਨ੍ਹਾਂ ਵਿੱਚੋਂ ਪਰਿਵਾਰ ਦੇ 4 ਮੈਬਰਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਮੈਂਬਰ ਜਖਮੀ ਹੈ ਜੋ ਕਿ ਖਤਰੇ ਤੋ ਬਾਹਰ ਦੱਸਿਆ ਜਾਂ ਰਿਹਾ ਹੈ ਜਦੋ ਇਸਦੀ ਸੂਚਨਾ ਸਹਿਰ ਵਾਸੀਆ ਨੂੰ ਪਤਾ ਲੱਗੀ ਤਾਂ ਸਹਿਰ ਵਿੱਚ ਸੋਗ ਦੀ ਲਹਿਰ ਦੋੜ ਗਈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here