ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, February 18, 2026
More
    Home Breaking News ਰੱਖੜੀ ਦੇ ਤਿਉਹ...

    ਰੱਖੜੀ ਦੇ ਤਿਉਹਾਰ ’ਤੇ ਆਈ ਸੋਹਣੇ ਸਤਿਗੁਰੂ ਜੀ ਦੀ 11ਵੀਂ ਚਿੱਠੀ

    ਰੱਖੜੀ ਦੇ ਤਿਉਹਾਰ ’ਤੇ ਆਈ ਸੋਹਣੇ ਸਤਿਗੁਰੂ ਜੀ ਦੀ 11ਵੀਂ ਚਿੱਠੀ

    ਸਰਸਾ (ਸੱਚ ਕਹੂੰ)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਰੱਖੜੀ ਦੇ ਮੌਕੇ ’ਤੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮਚਰਚਾ ’ਚ ਸ਼ਿਰਕਤ ਕੀਤੀ। ਜਦੋਂ ਕਿ ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਪੰਜਾਬ, ਰਾਜਸਥਾਨ, ਕਰਨਾਟਕ, ਗੁਜਰਾਤ, ਬਿਹਾਰ, ਤਾਮਿਲਨਾਡੂ ਅਤੇ ਹੋਰ ਰਾਜਾਂ ਅਤੇ ਵਿਦੇਸ਼ਾਂ ਵਿੱਚ ਸਾਧ-ਸੰਗਤ ਨੇ ਆਨਲਾਈਨ ਨਾਮ ਚਰਚਾ ਸਰਵਣ ਕੀਤੀ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਚਿੱਠੀ ਸਾਧ-ਸੰਗਤ ਨੂੰ ਸੁਣਾਈ ਗਈ। ਸਾਧ-ਸੰਗਤ ਨੇ ਚਿੱਠੀ ਨੂੰ ਬੜੇ ਧਿਆਨ ਨਾਲ ਸੁਣਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here