श्रमिक_दिवस
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਕਿਰਤੀਆਂ ਦਾ ਭਾਰਤ : ਸ਼ੋਸ਼ਣ ਦੇ ਪਰਛਾਵੇਂ ਹੇਠ ਖੜ੍ਹਾ ਵਿਕਾਸ
Published On
By Sach Kahoon Punjabi Desk
ਮਈ ਦਿਵਸ (ਮਜ਼ਦੂਰ ਦਿਵਸ) ’ਤੇ ਵਿਸ਼ੇਸ਼ | Labor Day 2025 Labor Day 2025 : ਬਦਲਦੇ ਸਮੇਂ ਵਿੱਚ, ਜਦੋਂ ਤਕਨਾਲੋਜੀ, ਪੂੰਜੀ ਤੇ ਗਲੈਮਰ ਦੀ ਦੁਨੀਆ ਭਾਰਤ ਨੂੰ ਚਮਕਾਉਂਦੀ ਜਾਪਦੀ ਹੈ, ਦੇਸ਼ ਦਾ ਇੱਕ ਵੱਡਾ ਵਰਗ ਅਜਿਹਾ ਹੈ ਜੋ ਉਸ ਚਮਕ ਦੀ ਨੀਂਹ ਤਾਂ ਰੱਖਦਾ ਹੈ ਪਰ ਖੁਦ ਹਨ੍ਹੇਰੇ ਵਿੱਚ ਦਮ ਘੁੱਟਦਾ ਰਹਿੰਦਾ ਹੈ। ਇਹ ਵਰਗ ਹੈ, […]
ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’
Published On
By Sach Kahoon Punjabi Desk
ਮਜ਼ਦੂਰ ਖੁਸ਼ਹਾਲ ਹੋਵੇਗਾ ਤਾਂ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ : ਰਣ ਸਿੰਘ ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਜਿੱਥੇ ਇੱਕ ਪਾਸੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਦੀ ਯਾਦ ’ਚ ਦੁਨੀਆਂ ਭਰ ’ਚ ਇੱਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਭਾਰਤ ’ਚ ਮਜ਼ਦੂਰ ਦਿਵਸ ਸਿਰਫ ਸਰਕਾਰੀ ਅਧਿਕਾਰੀਆਂ ਲਈ ਗਜਟਿਡ ਛੁੱਟੀ […]
ਪੰਜਾਬ ਖੇਤ ਮਜਦੂਰ ਸਭਾ ਵਲੋਂ ਮਜਦੂਰ ਦਿਹਾੜਾ ਮਨਾਇਆ
Published On
By Sach Kahoon Punjabi Desk
ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਖੇਤ ਮਜਦੂਰ ਸਭਾ (ਰਜਿ.) ਦੀ ਇਕਾਈ ਜਲਾਲਾਬਾਦ ਵਲੋਂ ਸੁਤੰਤਰ ਭਵਨ ਸੀਪੀਆਈ ਦਫਤਰ ਵਿਖੇ ਮਈ ਦਿਹਾੜਾ (Labour Day) ਮਨਾਇਆ ਗਿਆ। ਇਸ ਮੌਕੇ ਸੀਪੀਆਈ ਦਾ ਝੰਡਾ ਲਹਿਰਾਇਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜਦੂਰ ਵਰਗ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਬਲਾਕ ਪ੍ਰਧਾਨ […]
ਮਈ ਦਿਵਸ ’ਤੇ ਹਨੀਪ੍ਰੀਤ ਇੰਸਾਂ ਨੇ ਕੀਤਾ ਟਵੀਟ
Published On
By Sach Kahoon Punjabi Desk
ਸਰਸਾ। ਅੱਜ ਪਹਿਲੀ ਮਈ (May Day) ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਦੁਨੀਆਂ ਦੇ ਕਈ ਦੇਸ਼ਾਂ ’ਚ ਪਹਿਲੀ ਮਈ ਦੇ ਦਿਨ ਰਾਸ਼ਟਰੀ ਛੁੱਟੀ ਰਹਿੰਦੀ ਹੈ। ਭਾਰਤ ’ਚ ਮਜ਼ਦੂਰ ਦਿਵਸ ਨੂੰ ਕਿਰਤੀ ਦਿਵਸ, ਲੇਬਰ ਡੇ, ਮਈ ਦਿਵਸ, ਕਾਮਗਾਰ ਦਿਨ, ਇੰਟਰਨੈਸ਼ਨਲ ਵਰਕਰ ਡੇ, ਵਰਕਰ ਡੇਅ ਦੇ ਨਾਂਅ ਨਾਲ ਵੀ […]