ਨਾਇਬ ਸੈਣੀ, ਭੂਪੇਂਦਰ ਹੁੱਡਾ ਤੇ ਸਾਵਿਤਰੀ ਜਿੰਦਲ ਵੀ ਚੋਣ ਜਿੱਤੇ | Vinesh Phogat
ਜੁਲਾਨਾ (ਸੱਚ ਕਹੂੰ ਨਿਊਜ਼)। Vinesh Phogat: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਚੋਣਾ ’ਚ 10 ਅਜਿਹੀਆਂ ਵੀਆਈਪੀ ਸੀਟਾਂ ਹਨ, ਜਿਨ੍ਹਾ ’ਤੇ ਸਭ ਦੀਆਂ ਨਜ਼ਰਾਂ ਹਨ। ਜੁਲਾਨਾ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਵਿਨੇਸ਼ ਨੇ 6 ਹਜ਼ਾਰ 15 ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ। ਹਿਸਾਰ ’ਚ ਭਾਜਪਾ ਤੋਂ ਬਾਗੀ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿਤਰੀ ਜਿੰਦਲ ਨੇ ਜਿੱਤ ਹਾਸਲ ਕੀਤੀ ਹੈ। ਲਾਡਵਾ ਤੋਂ ਨਾਇਬ ਸੈਣੀ ਨੇ ਜਿੱਤ ਹਾਸਲ ਕੀਤੀ ਹੈ। ਉਹ ਭਾਜਪਾ ਵੱਲੋਂ ਮੁੱਖ ਮੰਤਰੀ ਚਿਹਰਾ ਹਨ। ਇਸ ਤਰ੍ਹਾਂ ਭੂਪੇਂਦਰ ਸਿੰਘ ਹੁੱਡਾ ਗੜੀ, ਸਾਂਪਲਾ ਕਿਲੋਈ ਸੀਟ ਤੋਂ ਚੋਣਾਂ ਜਿੱਤ ਗਏ ਹਨ। ਕੇਂਦਰੀ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ ਦੀ ਬੇਟੀ ਭਾਜਪਾ ਉਮੀਦਵਾਰ ਆਰਤੀ ਰਾਵ ਅਟੇਲੀ ’ਚ ਪਿੱਛੇ ਚੱਲ ਰਹੀ ਹੈ। ਸਰਸਾ ’ਚ ਹਰਿਆਣਾ ਲੋਕਹਿਤ ਪਾਰਟੀ ਤੋਂ ਉਮੀਦਵਾਰ ਚੋਣਾਂ ਹਾਰ ਗਏ ਹਨ। ਇਸ ਸੀਟ ’ਤੇ ਕਾਂਗਰਸ ਉਮੀਦਵਾਰ ਗੋਕੁਲ ਸੇਤੀਆ ਨੇ ਜਿੱਤ ਹਾਸਲ ਕੀਤੀ ਹੈ। Vinesh Phogat
Read This : England News : ਪੂਜਨੀਕ ਬਾਪੂ ਜੀ ਦੀ ਯਾਦ ’ਚ ਮੈਨਚੈਸਟਰ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
ਭਿਵਾਨੀ ਜ਼ਿਲ੍ਹਾ ਨਤੀਜਾ । 11:03 AM | Vinesh Phogat
- ਭਿਵਾਨੀ ਵਿਧਾਨ ਸਭਾ ਤੋਂ ਭਾਜਪਾ 15557 ਵੋਟਾਂ ਨਾਲ ਅੱਗੇ
- ਤੋਸ਼ਾਮ ਵਿਧਾਨ ਸਭਾ ਤੋਂ ਭਾਜਪਾ 3135 ਵੋਟਾਂ ਨਾਲ ਅੱਗੇ
- ਲੋਹਾਰੂ ਵਿਧਾਨ ਸਭਾ ਤੋਂ 4567 ਵੋਟਾਂ ਨਾਲ ਭਾਜਪਾ ਅੱਗੇ
- ਬਵਾਨੀ ਖੇੜਾ ਵਿਧਾਨ ਸਭਾ ਤੋਂ ਕਾਂਗਰਸ 3237 ਵੋਟਾਂ ਨਾਲ ਅੱਗੇ
ਭਾਜਪਾ 49 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 35 ਸੀਟਾਂ ’ਤੇ ਅੱਗੇ ਹੈ। 11:00 AM
ਰਾਣੀਆਂ ਵਿਧਾਨ ਸਭਾ ਦੇ 5 ਗੇੜ ’ਚ ਸੰਜੈ ਸੈਣੀ । 10:56
- ਅਰਜ਼ੁਨ ਚੌਟਾਲਾ ਇਨੈਲੋ 19939
- ਰਣਜੀਤ ਸਿੰਘ ਚੌਟਾਲਾ ਆਜਾਦ 14942
- ਸਰਵ ਮਿੱਤਰ ਕੰਬੋਜ਼ ਬੀਜੇਪੀ 12723
- ਸ਼ੀਸ਼ਪਾਲ ਕੰਬੋਜ਼ ਬੀਜੇਪੀ 5423
- ਹੈਪੀ ਰਾਣੀਆਂ ਆਮ ਆਦਮੀ ਪਾਰਟੀ 870
- ਅਰਜ਼ੁਨ ਚੌਟਾਲਾ 4997 ਵੋਟਾਂ ਨਾਲ ਅੱਗੇ
ਸੱਤਵੇਂ ਗੇੜ ’ਚ ਭਾਜਪਾ ਫਤਿਹਾਬਾਦ 7215 ਨਾਲ ਅੱਗੇ । 10:50
- ਰਾਦੌਰ ਬ੍ਰੇਕਿੰਗ। 10:49
- ਗੇੜ – 4
- ਰਾਦੌਰ ਤੋਂ ਭਾਜਪਾ ਦੇ ਸ਼ਿਆਮ ਸਿੰਘ ਰਾਣਾ 3546 ਵੋਟਾਂ ਨਾਲ ਅੱਗੇ
- ਡਾ. ਬੀਐਲ ਸੈਣੀ ਨੂੰ 12775
- ਸ਼ਿਆਮ ਸਿੰਘ ਰਾਣਾ ਨੂੰ 16321
ਸਰਸਾ ਬ੍ਰੇਕਿੰਗ । 10:48 AM | Haryana Election Results 2024
- ਸਰਸਾ ਵਿਧਾਨਸਭਾ
- ਗੋਕੁਲ ਸੇਤਿਆ : 14340
- ਗੋਪਾਲ ਕਾਂਡਾ : 11509
- ਗੋਕੁਲ 2831
ਭਾਜਪਾ 47 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 35 ਸੀਟਾਂ ’ਤੇ ਅੱਗੇ ਹੈ। 10:39 AM
ਭਾਜਪਾ 47 ਸੀਟਾਂ ਨਾਲ ਅੱਗੇ ਹੈ। ਜਦਕਿ ਕਾਂਗਰਸ 36 ਸੀਟਾਂ ’ਤੇ ਅੱਗੇ ਹੈ। 10:39 AM
ਭਾਜਪਾ 48 ਅੱਗੇ ਹੈ। ਜਦੋਂਕਿ ਕਾਂਗਰਸ 34 ਸੀਟਾਂ ‘ਤੇ ਅੱਗੇ ਹੈ। 10:19 ਵਜੇ
ਭਾਜਪਾ 46 ਅੱਗੇ ਹੈ। ਜਦੋਂਕਿ ਕਾਂਗਰਸ 38 ਸੀਟਾਂ ‘ਤੇ ਅੱਗੇ ਹੈ। 10:03 ਵਜੇ
ਭਾਜਪਾ 30 ਸੀਟਾਂ ‘ਤੇ ਅੱਗੇ ਹੈ। ਜਦੋਂਕਿ ਕਾਂਗਰਸ 28 ਸੀਟਾਂ ‘ਤੇ ਅੱਗੇ ਹੈ। 9:40 ਵਜੇ
ਭਾਜਪਾ 14 ਸੀਟਾਂ ‘ਤੇ ਅੱਗੇ ਹੈ। ਜਦਕਿ ਕਾਂਗਰਸ 62 ਸੀਟਾਂ ‘ਤੇ ਅੱਗੇ ਹੈ। ਸਵੇਰੇ 8:55 ਵਜੇ
ਭਾਜਪਾ 16 ਸੀਟਾਂ ‘ਤੇ ਅੱਗੇ ਹੈ। ਜਦਕਿ ਕਾਂਗਰਸ 52 ਸੀਟਾਂ ‘ਤੇ ਅੱਗੇ ਹੈ। ਸਵੇਰੇ 8:49 ਵਜੇ
ਭਾਜਪਾ 16 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 48 ਸੀਟਾਂ ’ਤੇ ਅੱਗੇ ਹੈ। ਸਵੇਰੇ 8:40 ਵਜੇ
ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਸਵੇਰੇ 8:40 ਵਜੇ
ਭਾਜਪਾ 16 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 43 ਸੀਟਾਂ ’ਤੇ ਅੱਗੇ ਹੈ। ਸਵੇਰੇ 8:38 ਵਜੇ
ਭਾਜਪਾ 19 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 32 ਸੀਟਾਂ ’ਤੇ ਅੱਗੇ ਹੈ। ਸਵੇਰੇ 8:37 ਵਜੇ
ਭਾਜਪਾ 20 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 29 ਸੀਟਾਂ ’ਤੇ ਅੱਗੇ ਹੈ। ਸਵੇਰੇ 8:36 ਵਜੇ
ਭਾਜਪਾ 20 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 27 ਸੀਟਾਂ ’ਤੇ ਅੱਗੇ ਹੈ। ਸਵੇਰੇ 8:35
ਭਾਜਪਾ 21 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 25 ਸੀਟਾਂ ’ਤੇ ਅੱਗੇ ਹੈ। ਸਵੇਰੇ 8:32 ਵਜੇ
ਭਾਜਪਾ 18 ਸੀਟਾਂ ’ਤੇ ਅੱਗੇ ਹੈ। ਜਦਕਿ ਕਾਂਗਰਸ 15 ਸੀਟਾਂ ’ਤੇ ਅੱਗੇ ਹੈ। ਸਵੇਰੇ 8:26 ਵਜੇ
ਨੂਹ ਤੋਂ ਕਾਂਗਰਸ ਦੇ ਆਫਤਾਬ ਅਹਿਮਦ ਅੱਗੇ ਹਨ। ਸਵੇਰੇ 8:23 ਵਜੇ
ਹਰਿਆਣਾ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਦੇ ਆਫਤਾਬ ਅਹਿਮਦ ਨੂਹ ਤੋਂ ਅੱਗੇ ਚੱਲ ਰਹੇ ਹਨ। ਫਿਰੋਜ਼ਪੁਰ ਝਿਰਕਾ ਤੋਂ ਕਾਂਗਰਸ ਦੇ ਮੋਮਨ ਖਾਨ ਤੇ ਪੁਨਹਾਣਾ ਤੋਂ ਕਾਂਗਰਸ ਦੇ ਮੁਹੰਮਦ ਇਲਿਆਸ ਅੱਗੇ ਚੱਲ ਰਹੇ ਹਨ।