ਯੂਪੀ ਚੋਣਾਂ 2017 : ਮੋਦੀ ਵੱਲੋਂ ਅਖਿਲੇਸ਼ ‘ਤੇ ਪਲਟਵਾਰ
ਬੰਦਾਯੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਬੰਦਾਯੂ 'ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਸੂਬੇ ਦੀ ਸਮਾਜਵਾਦੀ ਪਾਰਟੀ ਸਰਕਾਰ ਤੇ ਗਠਜੋੜ ਤੋਂ ਬਾਅਦ ਨਾਲ ਨਜ਼ਰ ਆ ਰਹੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਰਹੇ। ਮੋਦੀ ਨੇ ਅਖਿਲੇਸ਼ ਨੂੰ ਨਿਸ਼ਾਨੇ 'ਤੇ ਲੈਂ...
ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ
ਨਕਲੀ ਦਵਾਈਆਂ 'ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ
(ਏਜੰਸੀ) ਨਵੀਂ ਦਿੱਲੀ। ਦੇਸ਼ 'ਚ ਵਿਕਣ ਵਾਲੀ ਦਵਾਈਆਂ 'ਚ 0.1 ਫੀਸਦੀ ਤੇ 0.3 ਫੀਸਦੀ ਨਕਲੀ ਹੈ ਜਦੋਂਕਿ ਚਾਰ ਤੋਂ ਪੰਜ ਫੀਸਦੀ ਦਵਾਈਆਂ ਮਾਪਦੰਡਾਂ 'ਤੇ ਖਰੀ ਨਹੀਂ ਉੱਤਰੀਆਂ ਨਿਕਲੀ ਦਵਾਈਆਂ 'ਚ ਬਜ਼ਾਰ 'ਚ ਸਭ ਤੋਂ ਜ਼ਿਆਦਾ ਐਂਟੀ ਬਾਓਟਿਕ ਵੇਚੀ ਜਾ ...
ਵੋਟਾਂ ਕਾਰਨ ਪੰਜ ਜ਼ਿਲ੍ਹਿਆਂ ‘ਚ ਰਹੇਗੀ ਛੁੱਟੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ਦੇ ਪੰਜ ਜਿਲਿਆਂ ਦੇ ਕੁਝ ਬੂਥਾਂ 'ਤੇ ਕੱਲ੍ਹ ਹੋਣ ਵਾਲੀ ਮੁੜ ਪੋਲਿੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਮੋਗਾ, ਮੁਕਤਸਰ, ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ 9 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ...
ਭਾਜਪਾ ਨੇ ਰਾਜ ਸਭਾ ‘ਚ ਜਾਰੀ ਕੀਤਾ ਵਿਪ੍ਹ
(ਏਜੰਸੀ) ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ 'ਚ ਆਪਣੇ ਸਾਰੇ ਮੈਂਬਰਾਂ ਨੂੰ ਵਿਪ੍ਹ ਜਾਰੀ ਕਰਕੇ ਬੁੱਧਵਾਰ ਤੇ ਵੀਰਵਾਰ ਨੂੰ ਸਦਨ 'ਚ ਮੌਜ਼ੂਦ ਰਹਿਣ ਲਈ ਕਿਹਾ ਹੈ ਬਜਟ ਸੈਸ਼ਨ ਦੇ ਪਹਿਲੇ ਗੇੜ ਦੇ ਦੋ ਹੀ ਦਿਨ ਬਾਕੀ ਹਨ ਤੇ ਰਾਜ ਸਭਾ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਪ੍ਰਧ...
48 ਬੂਥਾਂ ‘ਤੇ ਅੱਜ ਮੁੜ ਪੈਣਗੀਆਂ ਵੋਟਾਂ
ਕਮਿਸ਼ਨ ਦੇ ਫੈਸਲੇ ਤੋਂ ਉਮੀਦਵਾਰ ਹੋਏ ਹੈਰਾਨ
(ਅਸ਼ਵਨੀ ਚਾਵਲਾ) ਚੰਡੀਗੜ੍ਹ । ਚੋਣ ਕਮਿਸ਼ਨ ਨੇ 5 ਵਿਧਾਨ ਸਭਾ ਹਲਕਿਆਂ ਦੇ 48 ਬੂਥਾਂ 'ਤੇ ਮੁੜ ਤੋਂ 9 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਇਸ ਐਲਾਨ ਤੋਂ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ...
ਡਿਜ਼ੀਟਲ ਲੈਣ-ਦੇਣ ‘ਤੇ ਫੀਸ ਘੱਟ ਕੀਤੀ ਜਾਵੇਗੀ : ਜੇਤਲੀ
(ਏਜੰਸੀ) ਨਵੀਂ ਦਿੱਲੀ। ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ 'ਚ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਦਾ ਯਤਨ ਕਰ ਰਹੀ ਹੈ ਤੇ ਇਸ 'ਤੇ ਲੱਗਣ ਵਾਲੇ ਟੈਕਸ ਨੂੰ ਹੌਲੀ-ਹੌਲੀ ਘੱਟ ਕੀਤਾ ਜਾਵੇਗਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਪੈਟਰੋਲ ਪੰਪ 'ਤੇ ਅਤੇ ਰੇਲ ਟਿਕ...
ਨੋਬਲ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ
ਚੋਰੀ ਹੋਏ ਸਮਾਨ 'ਚ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ
ਨਵੀਂ ਦਿੱਲੀ, (ਏਜੰਸੀ)। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ Kailash Satyarthi ਦੇ ਕਾਲਕਾ ਜੀ ਸਥਿੱਤ ਮਕਾਨ 'ਚੋਂ ਚੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ, ਜਿਸ 'ਚ ਉਨ੍ਹਾਂ ਨੂੰ ਮਿਲੇ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮ...
ਅਕਾਲੀ ਆਗੂ ‘ਤੇ ਜਾਨਲੇਵਾ ਹਮਲਾ, ਦੋਵੇਂ ਲੱਤਾਂ ਤੋੜੀਆਂ
(ਸੱਚ ਕਹੂੰ ਨਿਊਜ਼) ਕੋਟ ਈਸੇ ਖਾਂ। ਨੇੜਲੇ ਪਿੰਡ ਰੰਡਿਆਲਾ ਦੇ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਦੇ ਅਕਾਲੀ ਆਗੂ ਲਖਵੀਰ ਸਿੰਘ ਡੇਅਰੀਵਾਲਾ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਲਖਵੀਰ ਸਿੰਘ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੋਗਾ ਵਿਖੇ ਲਿਆਂ...
ਲਾਲ ਕਿਲ੍ਹੇ ‘ਚ ਮਿਲੇ ਮੋਰਟਾਰ ਤੇ ਕਾਰਤੂਸ
ਸੁਰੱਖਿਆ ਏਜੰਸੀਆਂ ਚੌਕਸ, ਜਾਂਚ ਸ਼ੁਰੂ
(ਏਜੰਸੀ) ਨਵੀਂ ਦਿੱਲੀ। ਲਾਲ ਕਿਲ੍ਹੇ 'ਚ ਸਥਿੱਤ ਇੱਕ ਖੂਹ 'ਚ ਧਮਾਕਾਖੇਜ਼ ਸਮੱਗਰੀ ਤੇ ਕਾਰਤੂਸ ਬਰਾਮਦ ਹੋਣ ਨਾਲ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਾਰਕ ਦੀ ਸਾਫ਼-ਸਫਾਈ ਦੌਰਾਨ ਇਹ ਚੀਜ਼ਾਂ ਬਰਾਮਦ ਹੋਈਆਂ ਇਸ ਤੋਂ ਬਾਅ...
ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
(ਏਜੰਸੀ) ਜੰਮੂ। ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਖੇਤਰ ਦੇ ਸਾਂਬਾ ਸੈਕਟਰ 'ਚ ਕੌਮਾਂਤਰੀ ਸਰਹੱਦ ਕੋਲ ਮੁੱਢਲੀ ਫੌਜੀ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਇੱਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਸਰਹੱਦ ਪਾਰੋਂ ਸੋਮਵਾਰ ਨੂੰ ਸਵੇਰੇ ਲਗਭਗ ਪੌਣੇ 9 ਵਜੇ ਸਾਂਬਾ ਸ...