ਟਵੈਰਾ ਗੱਡੀ ‘ਤੇ ਟਰਾਲਾ ਪਲਟਣ ਕਾਰਨ 11 ਮੌਤਾਂ
(ਸੱਚ ਕਹੂੰ ਨਿਊਜ਼) ਮਖੂ। ਨੈਸ਼ਨਲ ਹਾਈਵੇ ਮੱਖੂ-ਜ਼ੀਰਾ ਰੋਡ 'ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਇੱਕ ਟਰਾਲਾ ਟਵੈਰਾ ਗੱਡੀ ਉੱਤੇ ਪਲਟ (Accident) ਜਾਣ ਕਾਰਨ ਟਵੈਰਾ ਗੱਡੀ ਵਿੱਚ ਸਵਾਰ ਇੱਕ ਬੱਚੇ ਅਤੇ ਤਿੰਨ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ...
ਤਿੰਨ ਤਲਾਕ ਦੇ ਮਾਮਲੇ ‘ਤੇ ਸੰਵਿਧਾਨਕ ਬੈਂਚ ਕਰੇਗੀ ਸੁਣਵਾਈ : ਸੁਪਰੀਮ ਕੋਰਟ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੁਸਲਿਮ ਸਮਾਜ 'ਚ ਪ੍ਰਚਲਿਤ 'ਤਿੰਨ ਤਲਾਕ' 'ਨਿਕਾਹ ਹਲਾਲਾ' ਤੇ 'ਬਹੁ-ਵਿਆਹ' ਦੀ ਪ੍ਰਥਾ ਨੂੰ ਲੈ ਕੇ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਕੇ ਇਨ੍ਹਾਂ ਦਾ ਫੈਸਲਾ ਕਰੇਗੀ। ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਐਨ. ਵੀ. ਰਮਣ...
ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ
(ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ 'ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ 'ਦ ਹੈਰੀਟੇਜ਼ ਫਾਊਂਡੇਸ਼ਨ' ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ' ਭਾਰਤ 'ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ...
ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ
ਵਧਾਈਆਂ ਦਾ ਲੱਗਿਆ ਤਾਂਤਾ
(ਏਜੰਸੀ) ਨਵੀਂ ਦਿੱਲੀ। ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ 'ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ 'ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ...
ਹੁਣ ਬ੍ਰਹਮੋਸ ਦੀ ਘੇਰੇ ‘ਚ ਆਵੇਗਾ ਪਾਕਿਸਤਾਨ
ਆਉਂਦੇ ਦੋ-ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ 800 ਤੋਂ 850 ਕਿਲੋਮੀਟਰ ਤੱਕ ਕੀਤੀ ਜਾਵੇਗੀ
ਬੰਗਲੌਰ, ਏਜੰਸੀ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਨਵਾਂ ਸੰਸਕਰਨ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਚੀਨ ਦੇ ਖਾਸ ਇਲਾਕਿਆਂ ਤੱਕ ਟੀਚੇ ਵਿੰਨ੍ਹ ਸਕੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ...
ਗਿਣਤੀ ਕੇਂਦਰ ਦੀ ਵੀਡੀਓਗ੍ਰਾਫੀ ਕਰਨ ਵਾਲੇ ਖਿਲਾਫ਼ ਕਾਰਵਾਈ ਦੇ ਆਦੇਸ਼
ਪੁਰਾਣੀਆਂ ਮਸ਼ੀਨਾਂ ਬਦਲਣ 'ਤੇ ਆਪ ਉਮੀਦਵਾਰਾਂ ਵੱਲੋਂ ਜਿਤਾਇਆ ਗਿਆ ਸੀ ਵਿਰੋਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਪਟਿਆਲਾ ਦਿਹਾਤੀ ਅਤੇ ਨਾਭਾ ਹਲਕੇ ਦੇ ਗਿਣਤੀ ਕੇਂਦਰ ਵਿੱਚ ਪੁਰਾਣੀਆਂ ਏਵੀਐਮ ਮਸ਼ੀਨਾਂ ਬਦਲਣ ਦੇ ਮਾਮਲੇ ਸਬੰਧੀ ਕੀਤੇ ਵਿਵਾਦ ਅਤੇ ਬਣਾਈ ਗਈ ਅੰਦਰਲੀ ਵੀਡੀਓ ਜਨਤਕ ...
ਵਿਆਪਮ ਘਪਲਾ : 634 ਮੈਡੀਕਲ ਵਿਦਿਆਰਥੀਆਂ ਦੇ ਦਾਖ਼ਲੇ ਰੱਦ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਪਾਰਕ ਪ੍ਰੀਖਿਆ ਮੰਡਲ ਨਾਲ ਸਬੰਧਿਤ ਘਪਲਿਆਂ ਨਾਲ ਜੁੜੇ ਇੱਕ ਮਾਮਲੇ 'ਚ ਸਮੂਹਿਕ ਨਕਲ ਦੇ ਦੋਸ਼ੀ 634 ਮੈਡੀਕਲ ਵਿਦਿਆਰਥੀਆਂ ਦੇ ਦਾਖ਼ਲੇ ਅੱਜ ਰੱਦ ਕਰ ਦਿੱਤੇ।
ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੱਧ ਪ੍ਰਦੇਸ਼ ਹਾਈਕੋਰਟ ਦੇ...
ਨਾਭਾ ਜੇਲ ‘ਚੋਂ ਫਰਾਰ ਗੈਂਗਸਟਰ ਗੁਰਪ੍ਰੀਤ ਸੇਖੋਂ ਗ੍ਰਿਫ਼ਤਾਰ
(ਕਿਰਨ ਰੱਤੀ) ਅਜੀਤਵਾਲ। ਨਾਭਾ ਜੇਲ੍ਹ Nabha Jail ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਮੰਗੇਵਾਲਾ,ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਅੱਜ ਮੋਗਾ ਜਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਤੋਂ...
ਅਮਰੀਕਾ ਵੱਲੋਂ ਪਾਕਿ ਨੂੰ ਝਟਕਾ
(ਏਜੰਸੀ) ਇਸਲਾਮਾਬਾਦ। ਪਾਕਿਸਤਾਨੀ (Pakistan) ਸੀਨੇਟ ਦੇ ਉਪ ਸਭਾਪਤੀ ਨੂੰ ਅਮਰੀਕਾ ਨੇ ਵੀਜਾ ਦੇਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਨਾਲ ਦੋ ਮੈਂਬਰੀ ਵਫਦ ਦਾ ਪ੍ਰਸਤਾਵਿਤ ਅਮਰੀਕੀ ਦੌਰਾ ਰੱਦ ਹੋ ਗਿਆ ਹੈ ਉਪ ਸਭਾਪਤੀ ਤੇ ਜਮੀਅਤ ਉਲੇਮਾ ਇਸਲਾਮ ਦੇ ਜਨਰਲ ਸਕੱਤਰ ਮੌਲਾਨਾ ਅਬਦੁੱਲ ਗਫੂਰ ਹੈਦਰੀ ਸੰਯੁਕਤ ਰਾਸ਼ਟਰ ਮ...
ਦੇਸ਼ ਭਰ ‘ਚ ਛਾਈ ‘ਹਿੰਦ ਕਾ ਨਾਪਾਕ ਕੋ ਜਵਾਬ’
ਇਤਿਹਾਸਕ : ਡਾ. ਐੱਮਐੱਸਜੀ ਦੀ ਚੌਥੀ ਫਿਲਮ ਦੀ ਰਿਲੀਜ਼ਿੰਗ ਦੌਰਾਨ ਦਰਸ਼ਕਾਂ ਦੀ ਭੀੜ, ਸ਼ੇਰ-ਏ-ਹਿੰਦ ਦੇ ਨਾਅਰਿਆਂ ਨਾਲ ਗੂੰਜਿਆ ਵਾਤਾਵਰਨ
ਦੇਸ਼ ਭਰ 'ਚ 3000 ਤੋਂ ਵੀ ਵੱਧ ਸਕਰੀਨਾਂ 'ਤੇ ਰਿਲੀਜ਼ ਹੋਈ ਫਿਲ
ਸਾਰੇ ਸ਼ੋਅ ਰਹੇ ਹਾਊਸਫੁੱਲ, ਅਗਲੇ ਸ਼ੋਅ ਦੀ ਉਡੀਕ 'ਚ ਬੈਠੇ ਰਹੇ ਦਰਸ਼ਕ
ਸੰਦੀਪ ਕੰਬੋਜ਼, ਸਰਸਾ : ...