ਵੇਨੇਜੂਏਲਾ ਤਟ ‘ਤੇ ਭੂਚਾਲ ਦੇ ਝਟਕੇ
7.3 ਦੀ ਰਹੀ ਤੀਬਰਤਾ | Earthquake
ਕਾਰਾਕਾਸ, (ਏਜੰਸੀ)। ਵੇਨੇਜੂਏਲਾ ਦੇ ਉਤਰੀ ਤਟ 'ਤੇ ਮੰਗਲਵਾਰ ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂਗਰਭੀ ਸਰਵੇਖਣ ਨੇ ਦੱਸਿਆ ਕਿ ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ 'ਤੇ 6.7 ਮਾਪੀ ਗਈ ਅਤੇ ਫਿਰ 7.0 ਦਰਜ ...
ਇਮਰਾਨ ਦੇ 21 ਆਗੂ ਮੰਤਰੀ ਮੰਡਲ ਨੇ ਸਹੁੰ ਚੁੱਕੀ
ਮਹਿਮੂਦ ਕੁਰੇਸ਼ੀ ਵਿਦੇਸ਼ ਮੰਤਰੀ ਬਣੇ | Imran Khan
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ 21 ਆਗੂ ਮੰਤਰੀ ਮੰਡਲ ਨੇ ਸੋਮਵਾਰ ਨੂੰ ਸਹੁੰ ਚੁੱਕੀ। ਏਵਾਨ-ਏ-ਸਦਰ (ਪ੍ਰੇਜੀਡੇਂਟ ਹਾਊਸ) 'ਚ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਮੰਤਰੀਆਂ ਨੂੰ ਸਹੁੰ ਚੁਕਾਈ। ਖਾਨ ਵੀ ਸਹੁੰ ਚੁੱਕ ਸਮਾਗਮ 'ਚ...
ਇੰਡੋਨੇਸ਼ੀਆ ‘ਚ ਭੂਚਾਲ ਨਾਲ 10 ਦੀ ਮੌਤ
ਮਾਤਾਰਾਮ, ਏਜੰਸੀ। ਇੰਡੋਨੇਸ਼ੀਆ ਦੇ ਲਾਬੋਂਂਕ ਦੀਪ 'ਚ ਐਤਵਾਰ ਨੂੰ ਆਏ 6.9 ਦੀ ਗਤੀ ਵਾਲੇ ਭੂਚਾਲ ਨਾਲ ਦਸ ਲੋਕਾਂ ਦੀ ਮੌਤਾਂ ਹੋ ਗਈ। ਅਧਿਕਾਰੀਆਂ ਅਨੁਸਾਰ ਲਾਬੋਂਕ ਦੇ ਮੁੱਖ ਸ਼ਹਿਰ ਮਾਤਰਮ 'ਚ, ਸੋਮਵਾਰ ਸਵੇਰੇ ਵੀ 4.0 ਅਤੇ 5.0 ਦੀ ਗਤੀ ਵਾਲੇ ਭੂਚਾਲ ਦੇ ਝਟਕੇ ਜਾਰੀ ਰਹੇ ਜਿਸ ਨਾਲ ਧਰਤੀ ਖਿਸਕਣ ਨਾਲ ਕਈ ਥਾਵਾਂ ...
ਇਮਰਾਨ ਖਾਨ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ | Imran Khan
ਸਹੁੰ ਚੁੱਕ ਸਮਾਗਮ 'ਚ ਪੁੱਜੇ ਨਵਜੋਤ ਸਿੰਘ ਸਿੱਧੂ | Imran Khan
ਇਸਲਾਮਾਬਾਦ, (ਏਜੰਸੀ)। ਇਮਰਾਨ ਖਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹਨਾਂ ਨੂੰ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ।। ਸਾਬਕਾ ਕ੍ਰਿਕ...
ਸਾਦਗੀ ਨਾਲ ਹੋਵੇਗਾ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ
ਖਜ਼ਾਨੇ 'ਤੇ ਬੇਵਜਾ ਬੋਝ ਨਾ ਪਾਉਣ ਦਾ ਦਿੱਤਾ ਨਿਰਦੇਸ਼
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਮੁਖੀ ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਨੂੰ ਸਾਦਗੀ ਨਾਲ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਨਿਊਜ਼ ਚੈੱਨਲ 'ਦੁਨੀਆ ਨਿਊਜ਼' ਅਨੁਸਾਰ ਪਾਕਿਸਤਾਨ ਦੇ ਭਾਵੀ ਪ੍ਰ...
ਕੇਰਲ ‘ਚ ਹੜ੍ਹ ਨਾਲ ਭਾਰੀ ਤਬਾਹੀ, ਹੁਣ ਤੱਕ 164 ਵਿਅਕਤੀਆਂ ਦੀ ਮੌਤ
ਪਾਣੀ ਭਰ ਜਾਣ ਕਾਰਨ ਜਹਾਜ਼ਾਂ ਦੀਆਂ ਉੱਡਾਣਾਂ 26 ਅਗਸਤ ਤੱਕ ਰੱਦ | Flood
ਹੜ੍ਹ ਨਾਲ ਸੂਬੇ ਨੂੰ ਕੁੱਲ 68.27 ਕਰੋੜ ਰੁਪਏ ਦਾ ਨੁਕਸਾਨ | Flood
ਕੋਚੀ, (ਏਜੰਸੀ)। ਕੇਰਲ 'ਚ ਲਗਾਤਰ ਮੀਂਹ ਕਾਰਨ ਆਏ ਭਿਆਨਕ ਹੜ੍ਹ 'ਚ ਅੱਠ ਅਗਸਤ ਤੋਂ ਹੁਣ ਤੱਕ 164 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ 2875...
‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’
'ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ' | Dera Sacha Sauda
ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda
ਸਰਸਾ, (ਸੁਖਜੀਤ ਮਾਨ)। ''ਅਸੀਂ ਬਲੱਡ ਬੈਂਕਾਂ 'ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ 'ਤੇ ਨਿਰਭਰ ਹਾਂ। ਇੱ...
ਮਾਨਵਤਾ ਭਲਾਈ ਕੰਮਾਂ ਦੇ ਨਾਮ ਰਿਹਾ ਪਵਿੱਤਰ ਅਵਤਾਰ ਦਿਹਾੜਾ
ਸਾਧ-ਸੰਗਤ ਨੇ ਲਾਏ ਲੱਖਾਂ ਬੂਟੇ, ਹਜ਼ਾਰਾਂ ਦੀ ਗਿਣਤੀ ਹੋਇਆ ਖੂਨਦਾਨ | Dera Sacha Sauda
ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ਼ਾਹੀ ਪਰਿਵਾਰ ਨੇ ਬੂਟੇ ਲਾਏ | Dera Sacha Sauda
ਡੇਰਾ ਪ੍ਰਬੰਧਕ ਕਮੇਟੀ ਨੇ ਵੀ ਲਾਏ ਬੂਟੇ ਤੇ ਕੀਤਾ ਖੂਨਦਾਨ
15 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
...
ਸੀਰੀਆ ‘ਚ ਹਵਾਈ ਹਮਲਾ
ਕਈ ਲੋਕਾਂ ਦੀ ਮੌਤ
ਦਮਿਸ਼ਕ, ਏਜੰਸੀ।
ਸੀਰੀਆ 'ਚ ਵਿਦਰੋਹੀਆਂ ਦੇ ਕਬਜ਼ੇ ਵਾਲਾ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਹਵਾਈ ਹਮਲਿਆਂ 'ਚ ਕਈ ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੀਰੀਆਈ ਮਾਨਵਅਧਿਕਾਰ ਵੇਧਸ਼ਾਲਾ ਨੇ ਦੱਸਿਆ ਕਿ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ 'ਚ ਹੈਲੀਕਾਪਟਰਾਂ ਅਤੇ ਲੜਾਕੂ ਜਹਾਜ਼ ...
ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਦਾ ਭਿਆਨਕ ਹਮਲਾ
ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਕੀਤਾ ਕਈ ਠਿਕਾਣਿਆਂ ਤੇ ਕਬਜਾ
ਗਜਨੀ, ਏਜੰਸੀ।
ਅਫਗਾਨਿਸਤਾਨ ਦੇ ਗਜਨੀ ਸ਼ਹਿਰ 'ਚ ਤਾਲਿਬਾਨ ਅੱਤਵਾਦੀਆਂ ਨੇ ਸ਼ੁੱਕਰਵਾਰ ਸਵੇਰੇ ਅਵਾਸੀ ਤੇ ਵਪਾਰਕ ਕੰਪਲੈਕਸ 'ਤੇ ਜੰਮਕੇ ਗੋਲੀਬਾਰੀ ਕੀਤੀ ਅਤੇ ਕਈ ਠਿਕਾਣਿਆਂ 'ਤੇ ਕਬਜਾ ਕਰ ਲਿਆ। ਅਧਿਕਾਰੀ ਸੂਤਰਾ ਨੇ ਦੱਸਿਆ ਕਿ ਰਾਜਧਾਨੀ ਕਾਬੁਲ ...