ਅਸਟਰੇਲੀਆ ‘ਚ ਮੁੱਖ ਪਾਦਰੀ ਬਾਲ ਦੁਰਾਚਾਰ ਲੁਕਾਉਣ ਦਾ ਦੋਸ਼ੀ
ਮੈਲਬੌਰਨ (ਏਜੰਸੀ)। ਅਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਦੁਰਾਚਾਰ ਨੂੰ ਲੁਕਾਉਣ ਦੇ ਮਾਮਲੇ 'ਚ ਦੋਸ਼ੀ ਮੰਨਿਆ ਹੈ। ਅਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ 'ਚ ਸਜ਼ਾ ਪਾਉਣ ਵਾਲੇ ਦੁਨੀਆਂ 'ਚ ਸਭ ਤੋਂ ਵੱਡੀ ਉਮਰ ਦੇ ਕੈਥੋਲਿਕ ਪਾਦਰੀ...
ਵੈਨੇਜ਼ੁਏਲਾ ‘ਚ ਲੋਕਤੰਤਰ ਬਹਾਲ ਕਰਨ ਮਦੁਰੋ : ਟਰੰਪ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Trump) ਨੇ ਵੈਨੇਜ਼ੁਏਲਾ ਸਰਕਾਰ ਨੂੰ ਸੁਤੰਤਰ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ ਟਰੰਪ ਨੇ ਇੱਕ ਬਿਆਨ 'ਚ ਕਿਹਾ ਕਿਅਸੀਂ ਮਦੁਰੋ ਸਰਕਾਰ ਨੂੰ ਲੋਕਤੰਤਰ ਨੂੰ ਬਹਾਲ ਕਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ, ਸਾਰੇ ਸਿਆਸੀ ਕੈਦੀਆਂ ਨੂੰ ਤੁਰੰਤ ਅਤੇ ...
ਟਲ ਸਕਦੀ ਐ ਟਰੰਪ ਤੇ ਕਿੰਮ ਦੀ ਮੁਲਾਕਾਤ
ਅਮਰੀਕਾ-ਉੱਤਰ ਕੋਰੀਆ ਵਿਚਕਾਰ ਵਿਗੜੇ ਹਾਲਾਤ | Trump And Kim
ਵਾਸਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿੰਗ ਜੋਂਗ ਵਿਚਕਾਰ 12 ਜੂਨ ਨੂੰ ਸਿੰਗਾਪੁਰ 'ਚ ਹੋਣ ਵਾਲੀ ਮੁਲਾਕਾਤ ਰੱਦ ਹੋ ਸਕਦੀ ਹੈ। ਟਰੰਪ ਨੇ ਇਸ ਦੇ ਸੰਕੇਤ ਮੰਗਲਵਾਰ ਨੂੰ ਦਿੱਤੇ। ਟਰੰਪ ਦਾ ਕਹਿਣਾ ...
ਸ਼ੂਗਰ ਮਿੱਲ ‘ਤੇ ਅਜੇ ਤੱਕ ਕਾਰਵਾਈ ਨਹੀਂ : ਆਪ
ਚੰਡੀਗੜ੍ਹ (ਏਜੰਸੀ)। ਆਮ ਆਦਮੀ ਪਾਰਟੀ ਨੇ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ 'ਚ ਕੀੜੀ ਅਫਗਾਨਾ ਪਿੰਡ ਦੀ ਚੱਡਾ ਸ਼ੂਗਰ ਮਿੱਲ ਤੋਂ ਬਿਆਸ ਨਦੀ 'ਚ ਸੁੱਟੇ ਗਏ ਸ਼ੀਰਾ ਮਾਮਲੇ 'ਚ ਹੁਣ ਤੱਕ ਕੋਈ ਕਾਰਵਾਰਈ ਨਾ ਹੋਣ 'ਤੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ ਹਨ ਨਦੀ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਅਣਗਿਣਤ...
ਸਵੇਰ ਤੋਂ ਹੀ ਅੱਗ ਵਰ੍ਹਾ ਰਿਹੈ ਸੂਰਜ
ਨਵੀਂ ਦਿੱਲੀ (ਏਜੰਸੀ)। ਹਨ੍ਹੇਰੀ-ਤੂਫਾਨ ਦਾ ਕਹਿਰ ਰੁਕਦਿਆਂ ਹੀ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਗਰਮੀ ਆਪਣੇ ਪੂਰੇ ਜ਼ੋਰਾਂ 'ਤੇ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਹੀ ਐਨਸੀਆਰ 'ਚ ਵੀ ਜਿੱਥੇ ਇੱਕ ਪਾਸੇ ਸੂਰਜ ਅਸਮਾਨ ਤੋਂ ਅੱਗ ਵਰ੍ਹਾ ਰਿਹਾ ਹੈ, ਉੱਥੇ ਗਰਮ ਹਵਾਵਾਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆ...
ਵੈਨੇਜ਼ਏਲਾ ਰਾਸ਼ਟਰਪਤੀ ਚੋਣ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ : ਸੂਲੀਵਾਨ
ਬਿਊਨਸ ਆਇਰਸ (ਏਜੰਸੀ)। ਅਮਰੀਕਾ ਵੈਨੇਜ਼ਏਲਾ 'ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੂਲੀਵਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਸਰਗਰਮੀ ਨਾਲ ਵੈਨੇਜ਼ਏਲਾ 'ਤੇ ਤੇਲ ਨਾਲ ਸਬੰਧਿਤ ਪਾਬੰਦੀ ਲਾਉਣ 'ਤੇ ਵਿਚ...
ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ
ਨਵੀਂ ਦਿੱਲੀ (ਏਜੰਸੀ)। ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦ...
ਕਰਨਾਟਕ ਮਾਮਲੇ ‘ਚ ਕਾਂਗਰਸ ਦੇ ਵੱਡੇ ਆਗੂਆਂ ਨੇ ਕੀਤੀ ਜਾਨ ਤੋੜ ਮਿਹਨਤ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਾਰਟੀ 'ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਨੀਤੀ ਦੇ ਬਾਵਜੂਦ ਕਰਨਾਟਕ 'ਚ ਜਨਤਾ ਦਲ (ਐੱਸ) ਨਾਲ ਗਠਜੋੜ ਸਰਕਾਰ ਬਣਾਉਣ ਦੇ ਫਾਰਮੂਲੇ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਰਣਨੀਤੀ 'ਚ ਪਾਰਟੀ ਦੇ ਵੱਡੇ ਆਗੂ ਹੀ ਕੰਮ ਆਏ। (...
ਆਸਟਰੇਲੀਆ ‘ਚ ਮੁੱਖ ਪਾਦਰੀ ‘ਤੇ ਬਾਲ ਜ਼ਬਰ-ਜਨਾਹ ਲੁਕੋਣ ਦੇ ਦੋਸ਼ ਤੈਅ
ਮੈਲਬੋਰਨ (ਏਜੰਸੀ)। ਆਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਜ਼ਬਰ-ਜਨਾਹ ਲੁਕੋਣ ਦੇ ਮਾਮਲੇ 'ਚ ਦੋਸ਼ੀ ਮੰਨਿਆ ਹੈ। ਆਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ 'ਚ ਸਜ਼ਾ ਪਾਉਣ ਵਾਲੇ ਦੁਨੀਆਂ ਭਰ 'ਚੋਂ ਸਭ ਤੋਂ ਜ਼ਿਆਦਾ ਉਮਰ ਦੇ ਕੈਥੋਲਿਕ ਪਾਦ...
ਪੁਲਿਸ ਪੁੱਛਗਿੱਛ ਦੀ ਖੁਦ ਕਰਵਾਵਾਂਗੇ ਵੀਡੀਓਗ੍ਰਾਫ਼ੀ
ਮੁੱਖ ਸਕੱਤਰ ਕੁੱਟ-ਮਾਰ ਮਾਮਲੇ 'ਚ ਕੇਜਰੀਵਾਲ ਦਾ ਨਵਾਂ ਦਾਅ | Videography
ਨਵੀਂ ਦਿੱਲੀ (ਏਜੰਸੀ) ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਮਾਮਲੇ 'ਚ ਉਤਰੀ ਜ਼ਿਲ੍ਹਾ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕਰੇਗੀ ਇਸ ਆਮ ਆਦਮੀ ਪਾਰਟੀ...