ਵਰਲਡ ਬੈਂਕ ‘ਚ ਪਾਕਿ ਨੇ ਫਿਰ ਮੂੰਹ ਦੀ ਖਾਧੀ
ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ
ਇਸਲਾਮਾਬਾਦ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਦੇ ਕਿਸ਼ਨਗੰਗਾ ਬੰਨ੍ਹ ਯੋਜਨਾ ਤੋਂ ਚਿੜੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਮੂੰਹ ਦੀ ਖਾਣੀ ਪਈ। ਭਾਰਤ ਦੀ ਸ਼ਿਕਾਇਤ ਲੈ ਕੇ ਵਰਲਡ ਬੈਂਕ ਪਹੁੰਚੇ ਪਾਕਿ ਨੂੰ ਵਿਵਾਦ 'ਤੇ ਭਾਰਤ ਦੇ ਮਤੇ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤ...
ਕੌਣ ਚੁੱਕੇਗਾ ਕਿਮ ਦੀ ਟਰੰਪ ਨਾਲ ਮੁਲਾਕਾਤ ਦਾ ਖਰਚ
ਸਿੰਗਾਪੁਰ, (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 12 ਜੂਨ ਨੂੰ ਹੋਣ ਵਾਲੀ ਇਤਿਹਾਸਕ ਦੋਪੱਖੀ ਸ਼ਿਖਰ ਵਾਰਤਾ ਲਈ ਆਪਣੇ ਨਾਲ ਆਉਣ ਵਾਲੇ ਅਮਲੇ ਲਈ ਪੈਸਾ ਨਹੀਂ ਹੈ ਜਿਸ ਕਰਕੇ ਉਹਨਾਂ ਦੀ ਇਸ ਮੁਲਾਕਾਤ ਦਾ ਖਰਚਾ ਕੌਣ ਚੁੱਕੇਗਾ, ਇਸ ਬਾਰੇ ਸੰਸੇ ਬਰਕਰਾਰ ਹਨ। ਦ...
ਅਸੀਂ ਹੁਣ ਵੀ ਗੱਲਬਾਤ ਲਈ ਤਿਆਰ : ਉੱਤਰੀ ਕੋਰੀਆ
ਸੋਲ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਗੱਲਬਾਤ ਰੱਦ ਕਰਨ ਤੋਂ ਬਾਅਦ ਉੱਤਰੀ (North Korea) ਕੋਰੀਆ ਨੇ ਕਿਹਾ ਹੈ ਕਿ ਉਹ ਹੁਣ ਵੀ ਗੱਲਬਾਤ ਲਈ ਤਿਆਰ ਹੈ। ਉੱਤਰੀ ਕੋਰੀਆ ਦੇ ਦੇ ਉਪ ਵਿਦੇਸ਼ ਮੰਤਰੀ ਕਿਮ ਕੇ ਗਵਾਨ ਨੇ ਟਰੰਪ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ।ਉੱਤਰੀ...
ਬੁੰਦੇਲਖੰਡ ਮੁਕਤੀ ਮੋਰਚਾ ਨੇ ਸਾੜੇ ਮੋਦੀ, ਰਾਜਨਾਥ ਤੇ ਉਮਾ ਦੇ ਪੁਤਲੇ
ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਬੁੰਦੇਲਖੰਡ (Bundelkhand Liberation Front) ਮੁਕਤੀ ਮੋਰਚਾ ਨੇ ਭਾਜਪਾ 'ਤੇ ਲੋਕਾਂ ਨੂੰ ਧੋਖਾ ਦੇਣ ਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਮਾ ਭਾਰਤੀ ਦੇ ਪੁਤਲੇ ਫੂਕੇ ...
ਮਲੇਸ਼ੀਆ : ਸਾਬਕਾ ਪ੍ਰਧਾਨ ਮੰਤਰੀ ਦੇ ਟਿਕਾਣਿਆਂ ‘ਤੇ ਛਾਪੇ
3 ਕਰੋੜ ਡਾਲਰ ਜ਼ਬਤ | Malaysia
ਅਪਾਰਟਮੈਂਟ 'ਚੋਂ ਨਗਦੀ, ਢੇਰਾਂ ਬੈਗ, ਘੜੀਆਂ ਤੇ ਗਹਿਣੇ ਮਿਲੇ | Malaysia
ਕੁਆਲਲੰਪੁਰ (ਏਜੰਸੀ)। ਸੱਤਾ ਤੋਂ ਬੇਦਖਲ ਕੀਤੇ ਗਏ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱੱਜਾਕ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਅੱਜ ਕਿਹਾ ਕਿ ਉਨ...
ਪ੍ਰਦੂਸ਼ਣ ਖਿਲਾਫ਼ ਸਬਕ ਸਿਖਾਊ ਫੈਸਲੇ
ਚੱਢਾ ਖੰਡ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ | Pollution
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਖਿਲਾਫ਼ ਚੁੱਕੇ ਕਦਮ | Pollution
ਚੱਢਾ ਮਿੱਲ ਮਾਲਕਾ ਦੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਸਰਕਾਰ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼ | Pollution
ਚ...
ਆਈਐੱਨਐੱਸਵੀ ਤਾਰਿਨੀ ਦੀ ਟੀਮ ਨੂੰ ਮੇਨਕਾ ਨੇ ਦਿੱਤਾ ਨਾਰੀ ਸ਼ਕਤੀ ਪੁਰਸਕਾਰ
ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਛੋਟੀ ਪਾਲ ਬੇੜੀ ਆਈਐੱਨਐੱਸਵੀ ਤਾਰਿਨੀ 'ਚ ਸਮੁੰਦਰ ਦੇ ਰਸਤੇ ਧਰਤੀ ਦਾ ਚੱਕਰ ਲਾਉਣ ਵਾਲੀਆਂ ਸਮੁੰਦਰੀ ਫੌਜ ਦੀਆਂ ਛੇ ਜਾਂਬਾਜ਼ ਮਹਿਲਾ ਅਧਿਕਾਰੀਆਂ ਨੂੰ ਵੀਰਵਾਰ ਨੂੰ ਨਾਰੀ ਸ਼ਕਤੀ ਪੁਰਸਕਾਰ ਦਿੱਤਾ। ਸ੍ਰੀਮਤੀ ਗਾਂਧੀ ਨੇ ਇੱਥੇ ਆਪ...
ਕਿਮ ਦੇ ਬਿਆਨਾਂ ਤੋਂ ਭੜਕੇ ਟਰੰਪ, ਮੁਲਾਕਾਤ ਕੀਤੀ ਰੱਦ
ਵਾਸ਼ਿੰਗਟਨ, (ਏਜੰਸੀ)। ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦੇ ਬਿਆਨਾਂ ਤੋਂ ਭੜਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ (Trump) ਟਰੰਪ ਨੇ ਕਿਮ ਜੋਂਗ ਨਾਲ 12 ਜੂਨ ਨੂੰ ਸਿੰਗਾਪੁਰ 'ਚ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਹੈ। ਵਾਈਟ ਹਾਊਸ ਵੱਲੋਂ ਜਾਰੀ ਇੱਕ ਪੱਤਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮੁਲਾਕਾਤ 'ਤੇ ਪੂਰੀ...
ਕਾਰਬਨ ਨਿਊਟ੍ਰਲ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਿਹੈ ਹਿਮਾਚਲ ਪ੍ਰਦੇਸ਼ : ਕੋਵਿੰਦ
ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ 'ਕਾਰਬਨ ਨਿਊਟ੍ਰਲ' ਬਣਨ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ 'ਚ ਪਲਾਸਟਿਕ ਬੈਗ ਦੀ ਵਰਤੋਂ 'ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ 'ਸਵੱਛ ਭਾਰਤ ਮਿਸ਼ਨ' ਤਹਿਤ ਇਹ 'ਖੁੱਲ੍ਹੇ 'ਚ ਪਖਾਨੇ ਤੋਂ ਮੁਕਤ' ਸੂਬਾ ਐਲਾਨ ਕੀਤਾ ਜਾ ਚੁੱਕਾ ਹੈ।
ਕੋਵਿ...
ਕੋਰੀਆਈ ਦੇਸ਼ਾਂ ਦਰਮਿਆਨ ਜੁਲਾਈ ‘ਚ ਗੱਲਬਾਤ ਦੀ ਸੰਭਾਵਨਾ
ਵਾਸ਼ਿੰਗਟਨ (ਏਜੰਸੀ)। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦਰਮਿਆਨ ਅਗਲੀ ਜੁਲਾਈ 'ਚ ਉੱਚ ਪੱਧਰੀ ਬੈਠਕ ਹੋਣ ਦੀ ਸੰਭਾਵਨਾ ਹੈ । ਦੱਖਣੀ ਕੋਰੀਆ ਸਰਕਾਰ ਦੇ ਬੁਲਾਰੇ ਯੂਨ ਯੋਂਗ ਚਾਨ ਨੇ ਵਾਸ਼ਿੰਗਟਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੋਏ-ਇਨ ਦਰਮਿਆਨ ਬੈਠਕ ਤੋਂ ਬਾਅਦ ਪੱਤਰ...