ਕੇਰਲ ‘ਚ ਜ਼ਮੀਨ ਖਿਸਕਣ ਨਾਲ 22 ਮੌਤਾਂ
ਬਚਾਅ ਅਭਿਆਨ ਲਈ ਸੈਨਿਕਾਂ ਨੂੰ ਭੇਜਿਆ ਪ੍ਰਭਾਵਿਤ ਖੇਤਰਾਂ 'ਚ
ਕੋਚੀ, ਏਜੰਸੀ।
ਕੇਰਲ ਦੇ ਮਲਾਪੁਰਮ ਅਤੇ ਇਡੁਕੀ ਜਿਲ੍ਹਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਪੈ ਰਿਹਾ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਕੇ...
ਕੇਰਲ ‘ਚ ਭਾਰੀ ਮੀਂਹ ਦਾ ਕਹਿਰ
ਜ਼ਮੀਨ ਖਿਸਕਣ ਨਾਲ 15 ਮਰੇ, 9 ਜਖਮੀ
ਕੋਚੀ, ਏਜੰਸੀ।
ਕੇਰਲ ਦੇ ਸਲਾਪੁਰਮ ਅਤੇ ਇਡੁਕੀ ਜਿਲ੍ਹੇ 'ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 15 ਲੋਕ ਮਾਰੇ ਗਏ ਅਤੇ 9 ਹੋਰ ਜਖਮੀ ਹੋ ਗਏ। ਇਨ੍ਹਾਂ ਹਾਦਸਿਆਂ ਤੋਂ ਬਾਅਦ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਆਪਦਾ ...
ਪਾਕਿ ਨੂੰ ਝਟਕਾ : ਦਾਊਦ ਦੇ ਕਰੀਬੀ ਨੂੰ ਭਾਰਤ ਹਵਾਲੇ ਕਰੇਗਾ ਥਾਈਲੈਂਡ
ਫਰਜ਼ੀ ਪਾਕਿਸਤਾਨੀ ਪਾਸਪੋਰਟ 'ਤੇ ਗਿਆ ਸੀ ਬੈਂਕਾੱਕ
ਬੈਂਕਾੱਕ/ਏਜੰਸੀ
ਥਾਈਲੈਂਡ 'ਚ ਇੱਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦਾਊਦ ਇਬਰਾਹੀਮ ਦਾ ਇੱਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਹੈ ਸਗੋਂ ਇੱਕ ਭਾਰਤੀ ਨਾਗਰਿਕ ਹੈ। ਸਇਅਦ ਮੁਜਕਿੱਕਰ ਮੁਦਸਰ ਹੁਸੈਨ ਉਰਫ਼ ਮੁਹੰਮਦ ਸਲੀਮ ਤੇ ਮੁੰਨਾ ਝਿੰਗੜਾ ਦਾਊਦ ਦੀ ...
ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ
ਬੋਗੋਟਾ, ਏਜੰਸੀ।
ਕੋਲੰਬੀਆ 'ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨ...
ਛਤੀਸਗੜ੍ਹ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਢੇਰ, ਦੋ ਗਿਰਫਤਾਰ
ਵੱਡੀ ਕਾਰਵਾਈ 'ਚ ਆਈਈਡੀ ਤੇ 16 ਹਥਿਆਰ ਬਰਾਮਦ
ਸੁਕਮਾ, ਏਜੰਸੀ।
ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪ...
ਇੰਡੋਨੇਸ਼ੀਆ ‘ਚ ਭੂਚਾਲ ਨਾਲ ਘੱਟੋ-ਘੱਟ 91 ਮੌਤਾਂ
ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਨਾਪਿਆ
ਜਕਾਰਤਾ, ਏਜੰਸੀ।
ਇੰਡੋਨੇਸ਼ੀਆ 'ਚ ਲੋਮਬੋਕ ਦੀਪ 'ਤੇ ਐਤਵਾਰ ਨੂੰ ਆਏ 7.0 ਗਤੀ ਦੇ ਭੂਚਾਲ ਨਾਲ ਘੱਟੋ-ਘੱਟ 91 ਲੋਕਾਂ ਦੀ ਮੌਤ ਹੋ ਗਈ ਅਤੇ 200 ਜ਼ਿਆਦਾ ਜਖਮੀ ਹੋ ਗਏ। ਇੰਡੋਨੇਸ਼ੀਆ ਦੀ ਰਾਸ਼ਟਰੀ ਆਪਦਾ ਨਿਵਾਰਣ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਭੂਚਾਲ 'ਚ ਮਾਰੇ ...
ਦੁਸ਼ਮਣਾਂ ਨੇ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਮਾਦੁਰੋ
ਕਿਹਾ, ਧਰੋਨ ਧਮਾਕੇ 'ਚ ਕੋਲੰਬਿਆ ਤੇ ਅਮਰੀਕਾ ਨੇ ਰਚੀ ਸਾਜ਼ਿਸ਼ (Maduro)
ਕਰਾਕਸ, ਏਜੰਸੀ।
ਵੇਨੁਜੁਏਲਾ ਦੇ ਰਾਟਰਸ਼ਪਤੀ ਨਿਕੋਲਸ ਮਾਦੁਰੋ (Maduro) ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਸਦੇ ਦੁਸ਼ਮਣਾਂ ਨੇ ਉਸਨੂੰ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਪਰ ਈਸ਼ਵਰ ਦੇ ਆਸ਼ੀਰਵਾਦ ਨਾਲ ਉਹ ਠੀਕ ਹਨ। ਮਾਦੁਰੋ (Ma...
ਆਈਐਸ ਨੇ ਲਈ ਅਫਗਾਨਿਸਤਾਨ ਆਤਮਘਾਤੀ ਹਮਲੇ ਦੀ ਜਿੰਮੇਵਾਰੀ
ਪਿਛਲੇ ਦਿਨੀ ਹੋਈ ਧਮਾਕੇ 'ਚ 39 ਨਾਗਰਿਕਾਂ ਦੀ ਮੌਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਸਟੇਟ) ਨੇ ਅਫਗਾਨਿਸਤਾਨ (Afghanistan) ਦੀ ਸ਼ਿਆ ਮਸਜਿਦ 'ਚ ਹੋਏ ਆਤਮਘਾਮੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਲਈ ਕੰਮ ਕਰਨ ਵਾਲੀ ਸਮਾਚਾਰ ਏਜੰਸੀ ਅਮਾਕ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਆਈਐਸ...
ਉੱਤਰੀ ਕੋਰੀਆ ਤੇ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਰੂਸ: ਅਮਰੀਕਾ
ਰੂਸ ਉੱਤਰੀ ਕੋਰੀਆ ਦੇ ਕਰਮਚਾਰੀਆਂ ਕੰਮ ਲਈ ਨਵੇਂ ਪਰਮਟ ਪ੍ਰਦਾਨ ਕਰ ਰਿਹਾ
ਨਿਊਯਾਰਕ, ਏਜੰਸੀ।
ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਰੂਸ 'ਤੇ ਦੋਸ਼ ਲਾਇਆ ਹੈ ਕਿ ਉਹ ਉੱਤਰੀ ਕੋਰੀਆ (North Korea) 'ਤੇ ਲਾਏ ਗਏ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਸੁਸ਼ਰੀ ਹੇਲੀ ਨੇ ਸ਼ੁੱਕਰਵ...
ਇਰਾਨ ਨੇ ਖਾੜੀ ‘ਚ ਨੇਵੀ ਅਭਿਆਸ ਸ਼ੁਰੂ ਕੀਤਾ
ਵਾਸਿੰਗਟਨ, ਏਜੰਸੀ।
ਅਰਮੀਕਾ ਦਾ ਮੰਨਣਾ ਹੈ ਕਿ ਇਰਾਨ (Iran) ਨੇ ਖੰੜੋ 'ਚ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਾਸਿੰਗਟਨ ਨਾਲ ਵੱਧਦੇ ਤਨਾਅ ਵਿਚਕਾਰ ਸਾਲਾਨਾ ਅਭਿਆਸ ਦੇ ਸਮੇਂ ਨੂੰ ਅੱਗੇ ਵਧਾਇਆ ਗਿਆ ਹੈ। ਅਮਰੀਕਾ ਅਧਿਕਾਰੀਆਂ ਨੇ ਰਾਇਟਰ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਨਾਂਅ ...