ਇੰਡੋਨੇਸ਼ੀਆ ‘ਚ ਸੁਨਾਮੀ, 500 ਮੌਤਾਂ
ਕੁਦਰਤੀ ਤਬਾਹੀ : 7.4 ਤੀਬਰਤਾ ਵਾਲੇ ਭੂਚਾਲ ਨਾਲ ਦਹਲਿਆ ਸ਼ਹਿਰ, ਸੁਨਾਮੀ ਨੇ ਡੁਬੋਇਆ, ਸੈਂਕੜੇ ਲੋਕ ਲਾਪਤਾ
ਭੂਚਾਲ ਦਾ ਕੇਂਦਰ ਬਿੰਦੂ ਸ਼ਹਿਰ ਤੋਂ 78 ਕਿੱਲੋਮੀਟਰ ਦੂਰ
ਤਬਾਹ ਹੋ ਚੁੱਕੀਆਂ ਇਮਾਰਤਾਂ 'ਚ ਫਸੇ ਹਜ਼ਾਰਾਂ ਲੋਕ
ਡਾਕਟਰਾਂ ਦੀ ਕਮੀ ਕਾਰਨ ਮੈਡੀਕਲ ਸਹਾਇਤਾ ਦੀ ਭਾਰੀ ਕਮੀ
ਜਕਾਰਤਾ, ਏਜੰਸੀ
ਇੰਡੋਨੇਸ਼ੀ...
ਇਜਰਾਇਲੀ ਫੌਜੀ ਦੀ ਗੋਲੀਬਾਰੀ ‘ਚ ਛੇ ਫਿਲੀਸਤੀਨੀ ਮਰੇ
ਇਸਲਾਮਾਬਾਦ, ਏਜੰਸੀ।
ਵਿਵਾਦਿਤ ਗਾਜਾ ਪੱਟੀ ਸਰਹੱਦ ਕੋਲ ਵਿਰੋਧ ਪ੍ਰਦਰਸ਼ਨ ਕਰਰ ਰਹੇ ਫਿਲੀਸਤੀਨੀਆਂ 'ਤੇ ਇਜਰਾਇਲੀ ਫੌਜ ਦੀ ਗੋਲੀਬਾਰੀ 'ਚ ਦੋ ਕਿਸ਼ੇਰ ਸਮੇਤ ਛੇ ਫਿਲੀਸਤੀਨੀ ਨਾਗਰਿਕ ਮਾਰੇ ਗਏ ਅਤੇ ਇਸ ਦੌਰਾਨ ਹੋਏ ਝੜਪ 'ਚ 210 ਲੋਕ ਜਖਮੀ ਹੋ ਗਏ। ਇੱਕ ਨਿਊਜ ਏਜੰਸੀ ਨੇ ਸ਼ਨਿੱਚਰਵਾਰ ਨੂੰ ਮੰਤਰਾਲਾ ਦੇ ਬੁਲਾਰੇ ਅਸ਼...
ਬ੍ਰਿਕਸ ਦੇਸਾਂ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ
ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ
ਮਾਸਕੋ, ਏਜੰਸੀ।
ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਅੰਤਰਰਾਸ਼ਟਰੀ ਮੰਚਾਂ 'ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅ...
ਵਿਸ਼ਵ ਦੀਆਂ 200 ‘ਵਰਸਿਟੀਆਂ ‘ਚੋਂ ਭਾਰਤ ਦਾ ਨਾਂਅ ਗਾਇਬ
ਕਦੇ ਦੁਨੀਆ ਦਾ ਗੁਰੂ ਦੇਸ਼ ਕਹਾਉਣ ਵਾਲਾ ਭਾਰਤ ਦਾ ਸਿੱਖਿਆ ਖੇਤਰ 'ਚ ਡਿੱਗਦਾ ਪੱਧਰ, ਸਰਕਾਰਾਂ ਦੀ ਗਲਤੀ ਭੁਗਤਣਗੀਆਂ ਆਉਣ ਵਾਲੀਆਂ ਪੀੜ੍ਹੀਆਂ
ਏਜੰਸੀ
ਵਾਸ਼ਿੰਗਟਨ
ਟਾਈਮਜ਼ ਹਾਇਰ ਐਜੂਕੇਸ਼ਨ (ਟੀਐਚਈ) ਹਫਤਾਵਰੀ ਪੱਤ੍ਰਿਕਾ ਨੇ ਦੁਨੀਆ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ ਦੀ ਸੂਚੀ ਜਾਰੀ ਕੀਤੀ ਹੈ ਵਿਸ਼ਵ ਦ...
ਸੁਸ਼ਮਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਸੁਧਾਰ ‘ਤੇ ਕੀਤੀ ਚਰਚਾ
ਜੀ-4 ਦੇਸਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਬੈਠਕ
ਨਿਊਯਾਰਕ, ਏਜੰਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜੀ-4 ਦੇਸਾਂ ਦੇ ਵਿਦੇਸ਼ ਮੰਤਰੀਆਂ ਨਾਲ ਬੁੱਧਵਾਰ ਨੂੰ ਇੱਥੇ ਇੱਕ ਬੈਠਕ ਕੀਤੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਸੁਧਾਰਾਂ 'ਤੇ ਪ੍ਰਗਤੀ ਨੂੰ ਲੈ ਕੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ...
ਉਤਰ ਕੋਰੀਆ ਨਾਲ ਦੂਜੀ ਸ਼ਿਖਰ ਬੈਠਕ ਜਲਦ: ਟਰੰਪ
ਕਿਹਾ, ਦੇਸ਼ ਦਾ ਸੱਤਾਵਾਦੀ ਸ਼ਾਸਨ ਨਾਲ ਸਬੰਧ 'ਚ ਕਾਫੀ ਸੁਧਾਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਲਿਜਾਣ ਦੇ ਯਤਨਾਂ ਤਹਿਤ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਪਿਓਂਗਯਾਂਗ ਦਾ ਦੂਜਾ ਸ਼ਿਖਰ ਸੰਮੇਲਨ ਬਹੁਤ ਜਲਦ ਹੋਵੇਗਾ। ਨਿਊਯਾਰਕ ਦੀ ਚਾਰ...
ਰਾਹੁਲ ਦੀ ਹਮਾਇਤ ‘ਚ ਉੱਤਰਿਆ ਪਾਕਿ ਦਾ ਸਾਬਕਾ ਗ੍ਰਹਿ ਮੰਤਰੀ
ਰਾਹੁਲ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ: ਰਹਿਮਾਨ ਮਲਿਕ
ਰਾਫੇਲ ਸੌਦੇ 'ਚ ਘਪਲਿਆਂ ਦਾ ਖੁਲਾਸਾ ਕਰਨ?ਦਾ ਸਿਹਰਾ ਦਿੱਤਾ
ਏਜੰਸੀ, ਇਸਲਾਮਾਬਾਦ
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭਾਰਤ ਦੇ ਜੈਟ ਗੇਟ ਘਪਲੇ ਦਾ ਖੁਲਾਸਾ ਕਰਨ ਦਾ ਸਿਹਰਾ ਦਿੰਦਿਆਂ ਕਿਹਾ ਹੈ ...
ਇਮਰਾਨ ਖਾਨ ਨੂੰ ਅਯੋਗ ਠਹਿਰਾਉਣ ਵਾਲੀ ਪੁਟੀਸ਼ਨ ਰੱਦ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਹਾਈ ਕੋਰਟ ਤੋਂ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਸੁਮਰੀਮ ਕੋਰਟ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਲਈ ਦਰਜ ਪੁਟੀਸ਼ਨ ਨੂੰ ਸੋਮਵਾਰ ਨੂੰ ਰੱਦ ਕਰ ਦਿੱਤਾ। ਮੁੱਖ ਜੱਜ ਮਿਆਂ ਸਾਦਿਕ ਨਿਸਾਰ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੀ ਬੈਂਚ ਨੇ ਬੈਰਿਸਟਰ ਡੈਨੀਅਲ ਚੌਧਰੀ...
ਉਤਰੀ ਕੋਰੀਆ ਨੂੰ ਬਾਲਣ ਦੇਣ ਵਾਲਿਆਂ ‘ਤੇ ਪਾਬੰਦੀ ਲਗਾਈ ਜਾਵੇਗੀ: ਅਮਰੀਕਾ
ਵਾਸ਼ਿੰਗਟਨ, ਏਜੰਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਵਾਸ਼ਿੰਗਟਨ ਉਤਰੀ ਕੋਰੀਆ ਨੂੰ ਬਾਲਣ ਦੇਣ 'ਚ ਮੱਦਦ ਕਰਨ ਵਾਲੇ ਕਿਸੇ ਵੀ ਸ਼ਿਪਰਜ਼ (ਜਹਾਜ਼ ਦੇ ਓਪਰੇਟਰਜ਼ ਜਾਂ ਜਹਾਜ਼ ਨਾਲ ਮਾਲ ਭੇਣ ਵਾਲਿਆਂ) 'ਤੇ ਪਾਬੰਦੀ ਲਾਉਣ ਦਾ ਇਤਜਾਰ ਨਹੀਂ ਕਰੇਗਾ। ਅਮਰੀਕਾ ਦੀ ਇਹ ਸਪੱਸ਼ਟ ਚੇਤਾਵਨੀ ਰੂਸ ਲਈ ਹੈ। ਇਸ ਤੋਂ ਪਹਿਲਾਂ ...
ਸੋਮਾਲੀਆ ‘ਚ ਦੋ ਕਾਰ ਬੰਬ ਧਮਾਕੇ, ਦੋ ਜਖਮੀ
ਮੋਗਾਦਿਸ਼ੁ, ਏਜੰਸੀ।
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ 'ਚ ਸ਼ਨਿੱਚਰਵਾਰ ਨੂੰ ਦੋ ਕਾਰ ਬੰਬ ਧਮਾਕੇ ਹੋਏ ਜਿਸ ਵਿੱਚ ਦੋ ਵਿਅਕਤੀ ਜਖਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਮੇਜਰ ਅਹਿਮਦ ਨੂਰ ਨੇ ਦੱਸਿਆ ਕਿ ਸ਼ਹਿਰ ਦੇ ਮੱਧ 'ਚ ਸਥਿਤ ਮੁੱਖ ਮਾਰਗ 'ਤੇ ਇਹ ਕਾਰ ਬੰਬ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਅੱਤਵਾਦ...