ਚੀਨ ਨੇ ਵੀਜਾ ਵਿਵਾਦ ‘ਚ ‘ਵਿਦੇਸ਼ੀ ਦਖਲ’ ‘ਤੇ ਦਿੱਤੀ ਚਿਤਾਵਨੀ
ਮੀਡੀਆ ਅਤੇ ਹੋਰ ਸੰਗਠਨਾਂ ਵੱਲੋਂ ਹਾਂਗਕਾਂਗ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਗੈਰ ਪਰੰਪਰਾਗਤ ਕਰਾਰ
ਬੀਜਿੰਗ, ਏਜੰਸੀ। ਚੀਨ ਨੇ ਦੂਜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਫਾਈਨੈਸ਼ੀਅਲ ਟਾਈਮਜ਼ ਦੇ ਸੀਨੀਅਰ ਪੱਤਰਕਾਰ ਨੂੰ ਬਲੈਕਲਿਸਟ ਕਰਨ ਦੇ ਹਾਂਗਕਾਂਗ ਦੇ ਫੈਸਲੇ 'ਚ ਉਹ 'ਦਖਲ' ਨਾ ਦੇਣ। ਬੀਬੀਸੀ ਦੀ ਰਿਪੋਰਟ ਅਨੁ...
ਰੂਸ ਨੇ ਸਾਈਬਰ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ
ਵਾਸ਼ਿੰਗਟਨ, ਏਜੰਸੀ।
ਰੂਸ ਦਾ ਕਥਿਤ ਤੌਰ 'ਤੇ ਵਿਸ਼ਵਵਿਆਪੀ ਸਾਈਬਰ ਹਮਲੇ 'ਚ ਸ਼ਾਮਲ ਹੋਣ ਦਾ ਮਾਮਲਾ ਅਜੀਬ ਹੁੰਦਾ ਜਾ ਰਿਹਾ ਹੈ। ਹਾਲ 'ਚ ਅਮਰੀਕਾ, ਬ੍ਰਿਟੇਨ, ਕੇਨੈਡਾ ਸਮੇਤ ਨੀਦਰਲੈਂਡ ਦੀ ਖੁਫੀਆ ਏਜੰਸੀ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਰੂਸੀ ਸਾਈਬਰ ਸਾਜਿਸ਼ ਦਾ ਪਰਦਾਫਾਸ਼ ਹੋਇਆ ਅਤੇ ਇਸ ਮਾਮਲੇ 'ਚ ਚਾਰ ਲੋਕਾਂ...
ਸ਼ਾਹਬਾਜ 10 ਦਿਨਾਂ ਲਈ ਰਾਸ਼ਟਰੀ ਜਵਾਬਦੇਹੀ ਬਿਓਰੋ ਦੀ ਹਿਰਾਸਤ ‘ਚ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਅਦਾਲਤ ਨੇ 14 ਅਰਬ ਦੀ ਹਾਉਸਿੰਗ ਸਕੀਮ ਆਸ਼ਿਆਨਾ-ਏ-ਇਕਬਾਲ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਰਾਸ਼ਟਰੀ ਸੰਸਦ ਦੇ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਨੂੰ 10 ਦਿਨਾਂ ਲਈ ਰਾਸ਼ਟਰੀ ਜਵਾਬਦੇਹੀ ਬਿਓਰੋ (ਨੈਬ) ਦੀ ...
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਹੋਰ ਗ੍ਰਿਫਤਾਰੀ ਹੋ ਸਕਦੀ ਹੈ: ਫਵਾਦ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਰ ਗ੍ਰਿਫਤਾਰੀਆਂ ਕੀਤੇ ਜਾਣ ਦਾ ਸੰਕੇਤ ਦਿੰਦੇਹੋਏ ਕਿਹਾ ਕਿ ਰਾਸ਼ਟਰੀ ਸੰਸਦ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਦੀ ਗ੍ਰਿਫਤਾਰੀ ਇਸ ਦਿਸ਼ਾਂ 'ਚ ਪਹਿਲਾਂ ਕ...
ਸਾਊਦੀ ਅਰਬ ‘ਚ ਮਹਿਲਾ ਬਣੀ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ
ਦੋ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਹੋਈ ਨਿਯੁਕਤੀ
ਰਿਆਦ, ਏਜੰਸੀ। ਸਾਊਦੀ ਅਰਬ 'ਚ ਬਦਲਾਅ ਦੀ ਇੱਕ ਨਵੀਂ ਪਹਿਲ ਕਰਦੇ ਹੋਏ ਇੱਕ ਮਹਿਲਾ ਵਪਾਰੀ ਲੁਬਨਾ ਅਲ ਅੋਲਯਨ ਨੂੰ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਅੋਲਯਨ ਨੂੰ ਸਾਊਦੀ ਬ੍ਰਿਟਿਸ਼ ਬੈਂਕ ਅਤੇ ਅਲਾਵੱਲ ਬੈਂਕ ਦੇ ਰਲੇਵੇਂ ਤੋਂ ਬਾਅਦ ਬਣੇ ...
ਨਵਾਜ਼ ਸ਼ਰੀਫ ਦਾ ਭਰਾ ਸ਼ਾਹਬਾਜ ਸ਼ਰੀਫ ਗ੍ਰਿਫ਼ਤਾਰ
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤਾ ਗਿਆ ਗ੍ਰਿਫ਼ਤਾਰ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ (ਨੇਬ)ਨੇ ਸ਼ੁੱਕਰਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਅਤੇ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ ਸ਼ਰੀਫ ਨੂੰ 14 ਅਰਬ ਦੀ ਆਵਾਸ਼ ਯੋਜਨਾ ਆਸ਼ਿਆਨਾ-ਏ-ਇਕਬਾਲ 'ਚ ਭ੍ਰਿਸ਼ਟਾਚ...
ਪੇਂਸ ਨੇ ਅਮਰੀਕੀ ਚੋਣਾਂ ‘ਚ ਦਖਲ ਨੂੰ ਲੈ ਕੇ ਚੀਨ ਨੂੰ ਲਤਾੜਿਆ
ਅਮਰੀਕੀ ਉਪ ਰਾਸ਼ਟਰਪਤੀ ਨੇ ਕੀਤੀ ਚੀਨ ਦੀ ਅਲੋਚਨਾ
ਕਿਹਾ, ਅਮਰੀਕੀ ਚੋਣਾਂ 'ਚ ਜਨਮਤ ਨੂੰ ਪ੍ਰਭਾਵਿਤ ਕਰਨ ਦੇ ਯਤਨ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਚੀਨ 'ਤੇ ਆਰੋਪ ਲਗਾਇਆ ਹੈ ਕਿ ਚੀਨ ਅਗਲੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ ਹੈ। ਸ੍ਰੀ ਪੇਂਸ ਨੇ ਵੀਰਵਾਰ...
ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ
ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ 'ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ, ਏਜੰਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ 'ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ 'ਚ ਤੁਹਾਡਾ ਸਵਾਗਤ ਹ...
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਵੀ ਗ੍ਰਿਫ਼ਤਾਰ
ਮਨੀ ਲਾਂਡਰਿੰਗ ਦੇ ਮਾਮਲੇ 'ਚ ਹੋਈ ਕਾਰਵਾਈ
ਕੁਆਲਾਲੰਪੁਰ। ਮਲੇਸ਼ੀਆ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਵੀ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਾ ਹੈ। ਚੀਨ ਦੀ ਨਿਊਜ਼ ਏਜੰਸੀ ਸ਼ਿ...
ਦੱਖਣੀ ਕੈਰੋਲਿਨਾ ‘ਚ ਗੋਲੀਬਾਰੀ
ਸੱਤ ਅਧਿਕਾਰੀ ਹੋਏ ਜ਼ਖਮੀ
ਦੱਖਣੀ ਕੈਰੋਲਿਨਾ, ਏਜੰਸੀ।
ਅਮਰੀਕਾ ਦੇ ਦੱਖਣੀ ਕੈਰੋਲਿਨਾ 'ਚ ਬੰਧਕ ਬਣਾ ਕੇ ਰੱਖੇ ਗਏ ਇੱਕ ਬੱਚੇ ਨੂੰ ਛੁਡਾਉਣ ਗਏ ਪੁਲਿਸ ਅਧਿਕਾਰੀਆਂ 'ਤੇ ਹਮਲਾਵਰ ਨੇ ਗੋਲੀਆਂ ਚਲਾਈਆਂ ਜਿਸ 'ਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਬੀਬੀਸੀ ਦੀ ਰਿਪੋਰਟ 'ਚ ਦੱਸਿਆ ਗ...