ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home Breaking News ਵਿਸ਼ਵ ਕੱਪ : ਸ੍...

    ਵਿਸ਼ਵ ਕੱਪ : ਸ੍ਰੀਲੰਕਾ 241 ਦੌੜਾਂ ’ਤੇ ਆਲਆਊਟ

    AFG Vs SL

    World Cup 2023  : ਫਜ਼ਲਹਕ ਫਾਰੂਕੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ

    ਪੂਨੇ। World Cup 2023 ਵਿਸ਼ਵ ਕੱਪ ਦੇ 30ਵੇਂ ਮੁਕਾਬਲੇ ’ਚ ਅਫਗਾਨਿਸਤਾਨ ਖਿਲਾਫ ਸ੍ਰੀਲੰਕਾ ਦੀ ਟੀਮ 241 ਦੌੜਾਂ ’ਤੇੇ ਆਲਆਊਟ ਹੋ ਗਈ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ’ਚ 10 ਵਿਕਟਾਂ ’ਤੇ 241 ਦੌੜਾਂ ਬਣਾਈਆਂ। ਅਫਗਾਨਿਸਤਾਨ ਨੂੰ ਜਿੱਤ ਲਈ 242 ਦੌੜਾਂ ਦੀ ਦਰਕਾਰ ਹੈ। ਪਹਿਲਾਂ ਬੱਲੇਬਾਜ਼ੀ ਲਏ ਉਤਰੇ ਸ੍ਰੀਲੰਕਾ ਦੇ ਓਪਨਰ ਬੱਲੇਬਾਜ਼ਾਂ ਚੰਗੀ ਸ਼ੁਰੂਆਤ ਨਹੀਂ ਸਕੇ ਸਿਰਫ 22 ਦੌੜਾਂ ’ਤੇ ਟੀਮ ਨੂੰ ਪਹਿਲਾਂ ਝਟਕਾ ਲੱਗਿਆ। AFG Vs SL

    AFG Vs SL

    ਇਹ ਵੀ ਪੜ੍ਹੋ : ਦਰਦਨਾਕ ਸੱਚ! ਮਾਸੂਮਾਂ ਦਾ ਕੀ ਕਸੂਰ, ਜੋ ਵੱਧ ਰਹੇ ਹਨ ਬੱਚਿਆਂ ’ਤੇ ਹਮਲੇ!!

    ਸ੍ਰੀਲੰਕਾ ਵੱਲੋਂ ਸਭ ਤੋਂ ਵੱਧ 46 ਦੌੜਾਂ ਪਥੁਮ ਨਿਸੰਕਾ ਨੇ ਬਣਾਈਆਂ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਫਗਾਨਿਸਤਾਨ ਵੱਲੋਂ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਮੁਜੀਬ ਨੇ 2 ਵਿਕਟਾਂ, ਅਜ਼ਮਤੁੱਲਾ ਤੇ ਰਾਸ਼ਿਦ ਖਾਨ ਨੂੰ 1-1 ਵਿਕਟ ਮਿਲੀ। (World Cup 2023)

    LEAVE A REPLY

    Please enter your comment!
    Please enter your name here