Work

ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ

ਸਰਸਾ | ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr Msg) ਫਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਸਾਜੋ-ਸਮਾਨ ਪਿੱਛੇ ਤਾਂ ਜ਼ਰੂਰ ਪਾਗਲ ਹੋਇਆ ਫਿਰਦਾ ਹੈ ਪਰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਨੂੰ ਭੁਲਾ ਬੈਠਾ ਹੈ ਲੋਕ ਮਾਲਕ ਤੋਂ ਬਹੁਤ ਸਾਜੋ-ਸਮਾਨ ਮੰਗਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣ ਵਾਲਾ ਕੋਈ-ਕੋਈ ਹੁੰਦਾ […]
Breaking News  ਰੂਹਾਨੀਅਤ  ਅਨਮੋਲ ਬਚਨ 

ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ

ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ ਚੰਡੀਗੜ, (ਅਸ਼ਵਨੀ […]
ਦੇਸ਼  ਪੰਜਾਬ 

ਉਦਯੋਗ ਵਿਭਾਗ ਦੀਆਂ 645 ਅਸਾਮੀਆਂ ਖਤਮ, 685 ਦੇ ਇਵਜ ‘ਚ ਸਿਰਫ਼ 38 ਨਾਲ ਚਲਾਇਆ ਜਾਵੇਗਾ ਕੰਮ

638 ਅਸਾਮੀਆਂ ਦੇ ਇਵਜ਼ ਵਿੱਚ 38 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ, ਸਾਲਾਨਾ 24.90 ਕਰੋੜ ਰੁਪਏ ਦੀ ਹੋਵੇਗੀ ਬੱਚਤ ਮਹੱਤਵਪੂਰਨ ਪ੍ਰਾਜੈਕਟਾਂ ਦੇ ਪ੍ਰਭਾਵੀ ਅਮਲ ਲਈ ਸਮੂਹ ਵਿਭਾਗ ਨੂੰ ਅਹਿਮ ਅਸਾਮੀਆਂ ਛੇਤੀ ਭਰਨ ਦੇ ਹੁਕਮ ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਨੇ ਉਦਯੋਗ ਵਿਭਾਗ ਨਾਲ ਸਬੰਧਤ 645 ਨੌਕਰੀਆਂ ‘ਤੇ ਕੈਂਚੀ ਫੇਰ ਦਿੱਤੀ ਹੈ ਇਹ ਫੈਸਲਾ ਅੱਜ ਮੰਤਰੀ ਮੰਡਲ […]
ਦੇਸ਼  ਪੰਜਾਬ 

ਪੰਜਾਬ ਕਾਂਗਰਸ ਕਮੇਟੀ ਭੰਗ, 11 ਮੈਂਬਰੀ ਕਰੇਗੀ ਸਰਕਾਰ ਨਾਲ ਮਿਲ ਕੇ ਕੰਮ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਣੇ ਰਹਿਣਗੇ, ਬਾਕੀ ਸਾਰੇ ਅਹੁਦੇਦਾਰੀਆਂ ਭੰਗ ਸੋਨੀਆ ਗਾਂਧੀ ਨੇ ਜਾਰੀ ਕੀਤੇ ਆਦੇਸ਼, ਸਰਕਾਰ ਨਾਲ ਤਾਲਮੇਲ ਲਈ ਕੰਮ ਕਰੇਗੀ ਕਮੇਟੀ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਕਮੇਟੀ (Punjab Congress Committee) ਦੇ ਸਾਰੇ ਅਹੁਦੇਦਾਰਾਂ ਨੂੰ ਹਾਈ ਕਮਾਨ ਸੋਨੀਆ ਗਾਂਧੀ ਨੇ ਭੰਗ ਕਰਦੇ ਹੋਏ ਅਗਲੀ ਕਾਰਜਕਾਰਨੀ ਤੱਕ ਸਰਕਾਰ ਨਾਲ ਤਾਲਮੇਲ ਲਈ 11 ਮੈਂਬਰੀ ਕਮੇਟੀ ਦਾ […]
ਦੇਸ਼  ਪੰਜਾਬ 

ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ

ਸੁਰਿੰਦਰ ਮਿੱਤਲ   ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ […]
ਵਿਚਾਰ  ਲੇਖ 

ਬੱਸ ਟ੍ਰੈਕਿੰਗ ਸਿਸਟਮ ਲਈ ਤਿਆਰ ਪੰਜਾਬ ਸਰਕਾਰ, ਜਲਦ ਹੋਈ ਜੀ.ਪੀ.ਐਸ. ਕਰੇਗਾ ਕੰਮ

ਟ੍ਰਾਂਸਪੋਰਟ ਮੰਤਰੀ ਵੱਲੋਂ ਜੀ.ਪੀ.ਐਸ. ਆਧਾਰਿਤ ਬੱਸ ਟਰੈਕਿੰਗ ਸਿਸਟਮ ਦੇ ਕੰਮ ਕਾਜ ਦੀ ਸਮੀਖਿਆ ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਸੜਕਾਂ ‘ਤੇ ਦੌੜਨ ਵਾਲੀ ਸਰਕਾਰੀ ਬੱਸਾਂ ਦੀ ਟ੍ਰੈਕਿੰਗ ਲਈ ਸੂਬਾ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤਿਆਰ ਹੈ। ਜਲਦ ਹੀ ਪੰਜਾਬ ਦੀਆਂ ਬੱਸ ਟਰੈਕਿੰਗ ਸਿਸਟਮ ਰਾਹੀਂ ਨਾ ਸਿਰਫ਼ ਟ੍ਰੈਕ ਕੀਤੀ ਜਾ ਸਕਣਗੀਆ, ਸਗੋਂ ਉੱਚ ਅਧਿਕਾਰੀਆਂ ਦੇ ਰਡਾਰ ‘ਤੇ ਵੀ ਰਹਿਣਗੀਆ। ਜਿਸ […]
Breaking News  ਪੰਜਾਬ 

‘ਉਧਾਰ’ ‘ਤੇ ਕੰਮ ਚਲਾਉਣ ਨੂੰ ਮਜਬੂਰ ਚੋਣ ਕਮਿਸ਼ਨ, ਸਰਕਾਰ ਜਾਰੀ ਨਹੀਂ ਕਰ ਰਹੀ ਐ 8 ਕਰੋੜ

ਪਿਛਲੇ ਪੈਸੇ ਵੀ ਪਏ ਹਨ ਕੁਝ, ਜਿਨਾਂ ਨੂੰ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਰਤ ਰਿਹਾ ਐ ਚੋਣ ਕਮਿਸ਼ਨ ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋਣ ਜਾ ਰਹੀਆਂ 4 ਜਿਮਨੀ ਚੋਣਾਂ ‘ਚ ਖ਼ਰਚ ਕਰਨ ਲਈ ਪੈਸੇ ਨਾ ਹੋਣ ਕਾਰਨ ਵਿਧਾਨ ਸਭਾ ਹਲਕਿਆਂ ‘ਚ  ਚੋਣ ਕਮਿਸ਼ਨ ‘ਉਧਾਰ’ ਦੇ ਸਿਰ ‘ਤੇ ਕੰਮ ਚਲਾਉਣ ਲਈ ਮਜਬੂਰ ਹੋਇਆ ਬੈਠਾ ਹੈ। ਪੰਜਾਬ ਸਰਕਾਰ […]
Breaking News  ਪੰਜਾਬ 

ਹਰਸਿਮਰਤ ਕੇਂਦਰੀ ਵਜ਼ੀਰ ਹੋਣ ਦੇ ਨਾਤੇ ਬਿਆਨਬਾਜ਼ੀ ਛੱਡ ਕੰਮ ਕਰਕੇ ਵਿਖਾਉਣ: ਸਿੰਗਲਾ

ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੰਗਰੂਰ (ਗੁਰਪ੍ਰੀਤ ਸਿੰਘ) | ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸਿਆਸੀ ਲਾਹਾ ਲਏ ਜਾਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ […]
Breaking News  ਪੰਜਾਬ 

ਜਿੱਥੇ ਕੀਤਾ ਨਵਜੋਤ ਸਿੱਧੂ ਨੇ ਪ੍ਰਚਾਰ, ਉੱਥੋਂ ਹੀ ਹਾਰ ‘ਗੀ ਕਾਂਗਰਸ, ਨਹੀਂ ਚੱਲਿਆ ਸਿੱਧੂ ਦਾ ਜਾਦੂ

ਪੰਜਾਬ ਦੀਆਂ ਸਿਰਫ਼ 2 ਸੀਟਾਂ ‘ਤੇ ਹੀ ਕੀਤਾ ਸੀ ਪ੍ਰਚਾਰ, ਨਹੀਂ ਮਿਲਿਆ ਕੋਈ ਫਾਇਦਾ ਚੰਡੀਗੜ੍ਹ, (ਅਸ਼ਵਨੀ ਚਾਵਲਾ) | ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਲਗਾਤਾਰ 30 ਦਿਨ ਤੱਕ ਪ੍ਰਚਾਰ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਿੱਚ ਜਿਹੜੀ ਜਿਹੜੀ ਸੀਟ ‘ਤੇ ਪ੍ਰਚਾਰ ਕੀਤਾ, ਉਹ ਸੀਟ ਹੀ ਕਾਂਗਰਸ ਹਾਰ ਗਈ। ਕਾਂਗਰਸ ਪਾਰਟੀ ਨੇ […]
ਪੰਜਾਬ 

ਮੈਂ ਕੰਮ ਕਰਨ ਆਇਆ ਹਾਂ ਡਾਇਲਾਗ ਬੋਲਣ ਨਹੀਂ : ਸੰਨ੍ਹੀ ਦਿਓਲ

ਪਠਾਨਕੋਟ। ਫਿਲਮ ਸਟਾਰ ਤੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਅੱਜ ਦੂਜੇ ਦਿਨ ਪਠਾਨਕੋਟ ‘ਚ ਦੂਜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਪਹੁੰਚੇ ਹੋਏ ਹਨ। ਇਸ ਦੌਰਾਨ ਸੰਨੀ ਦਿਓਲ ਕੂਲ ਅੰਦਾਜ਼ ‘ਚ ਦਿਖਾਈ ਦਿੱਤੇ। ਰੋਡ ਸ਼ੋਅ ਦੌਰਾਨ ਜਦੋਂ ਲੋਕਾਂ ਨੇ ਸੰਨੀ ਦਿਓਲ ਨੂੰ ਫਿਲਮੀ ਡਾਇਲਾਗ ਬੋਲਣ ਲਈ […]
Breaking News  ਪੰਜਾਬ 

ਜਾਬ ਭਰ ਦੇ ਬਾਬੂਆਂ ਦੀ ਹੜਤਾਲ ਨੇ ਕੀਤੇ ਦਫਤਰ ਠੱਪ, ਨਹੀਂ ਹੋਇਆ ਕੋਈ ਕੰਮ

ਚੰਡੀਗੜ੍ਹ ਵਿਖੇ ਸਥਿਤ ਸਕੱਤਰੇਤ ਤੇ ਮਿਨੀ ਸਕੱਤਰੇਤ ਸਣੇ ਸਾਰੇ ਸਰਕਾਰੀ ਵਿਭਾਗਾਂ ‘ਚ ਨਹੀਂ ਹੋਇਆ ਕੰਮ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਭਰ ਦੇ ਸਰਕਾਰੀ ਬਾਬੂਆਂ ਨੇ ਵੀਰਵਾਰ ਨੂੰ ਕਲਮ ਛੋੜ ਹੜਤਾਲ ਕਰਦੇ ਹੋਏ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਰੱਖ ਦਿੱਤਾ। ਇਸ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ […]
ਪੰਜਾਬ 

ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਹੰਗਾਮਾ, ਅਕਾਲੀਆਂ ਨੇ ਮੰਗੀ ਕਰਮਚਾਰੀ ਦੀ ਬਰਖ਼ਾਸਤਗੀ

ਕਿਸਾਨੀ ਖ਼ੁਦਕੁਸੀਆ ‘ਤੇ ਅਕਾਲੀ ਚਾਹੁੰਦੇ ਸਨ ਕੰਮ ਰੋਕੋ ਪ੍ਰਸਤਾਵ ‘ਤੇ ਬਹਿਸ ਚੰਡੀਗੜ (ਅਸ਼ਵਨੀ ਚਾਵਲਾ) । ਵਿਧਾਨ ਸਭਾ ਦੇ ਸਦਨ ਅੰਦਰ ਵੀਰਵਾਰ ਨੂੰ ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਹੰਗਾਮਾ ਕੀਤਾ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਰੋਕੋ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ […]
Breaking News  ਪੰਜਾਬ