ਓਵਰਬ੍ਰਿਜ ਤੇ ਚੜ੍ਹਦੇ ਸਮੇਂ ਸੰਤੁਲਨ ਵਿਗੜਨ ਕਾਰਨ ਟੈਂਪੂ ਪਲਟਿਆ

OverBrize
ਸੁਨਾਮ: ਓਵਰਬ੍ਰਿਜ ਤੇ ਚੜ੍ਹਦੇ ਸਮੇਂ ਪਲਟਿਆ ਹੋਇਆ ਟਾਟਾ 407 ਟੈਂਪੂ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹਿਰ ਦੇ ਓਵਰਬ੍ਰਿਜ ਤੇ ਚੜਦੇ ਸਮੇਂ ਅੱਜ ਟਾਟਾ 407 ਟੈਂਪੂ ਪਲਟ ਗਿਆ। ਇਹ ਟੈਂਪੂ ਪਟਿਆਲਾ ਵੱਲ ਨੂੰ ਜਾ ਰਿਹਾ ਸੀ ਕਿ ਓਵਰਬ੍ਰਿਜ ਤੇ ਚੜ੍ਹਦੇ ਸਮੇਂ ਸੰਤੁਲਨ ਵਿਗੜਨ ਕਾਰਨ ਟੈਂਪੂ ਪਲਟ ਗਿਆ। ਗੱਡੀ ਮਾਲਕ ਅਰੁਣ ਨੇ ਦੱਸਿਆ ਕਿ ਓਵਰਬ੍ਰਿਜ ਤੇ ਚੜਦੇ ਸਮੇਂ ਟੈਂਪੂ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਟੈਂਪੂ ਪਲਟ ਗਿਆ ਹੈ। ਉਸ ਨੇ ਕਿਹਾ ਕਿ ਡਰਾਈਵਰ ਬਿਲਕੁਲ ਠੀਕ ਹੈ। ਥੋੜਾ ਟੈਂਪੂ ਦਾ ਨੁਕਸਾਨ ਜਰੂਰ ਹੋਇਆ ਹੈ ਪਰੰਤੂ ਬਚੱਤ ਰਹਿ ਗਈ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ

OverBrize

LEAVE A REPLY

Please enter your comment!
Please enter your name here