ਜਪਾਨ ਦੇ ਵਿਗਿਆਨੀ ਦੀ ਖੋਜ ਤੇ ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਦਾ ਕੀ ਹੈ ਕੈਂਸਰ ਨਾਲ ਕੁਨੈਕਸ਼ਨ? ਵੱਡਾ ਖੁਲਾਸਾ, ਦੇਖੋ ਵੀਡੀਓ…

Japanese Scientists Research

ਸਰਸਾ (ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ)। ਕੈਂਸਰ ਨੂੰ ਸਮਝਣਾ ਤੇ ਉਸ ਦਾ ਸਹੀ ਸਮੇਂ ’ਤੇ ਇਲਾਜ ਬੇਹੱਦ ਜ਼ਰੂਰੀ ਹੈ। ਪਰ ਇਨ੍ਹਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੈਂਸਰ ਦੇ ਆਉਣ ਤੋਂ ਪਹਿਲਾਂ ਰੋਕਣਾ। ਸਾਡੇ ਬਦਲਦੇ ਲਾਈਫ਼ ਸਟਾਈਲ ਤੇ ਖਾਣ-ਪਾਣ ਦਾ ਕੈਂਸਰ ਨੂੰ ਜਨਮ ਦੇਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਇੱਕ ਗੱਲ ਇਹ ਸਾਹਮਦੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। (Japanese Scientists Research)

ਦਰਅਸਲ ਕੈਂਸਰ ਨਾਲ ਲੜਨ ਦਾ ਤਰੀਕਾ ਸਾਡੇ ਵੇਦਾਂ ਤੇ ਧਾਰਮਿਕ ਗਰੰਥਾਂ ’ਚ ਹੀ ਮੌਜ਼ੂਦ ਹੈ। ਇੱਕ ਜਪਾਨੀ ਵਿਗਿਆਨੀ ਦੀ ਰਿਸਰਚ ਅਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੁਆਰਾ ਚਲਾਈ ਗਈ ਫਾਸਟਿੰਗ ਮੁਹਿੰਮ ਦਾ ਇਸ ਨਾਲ ਬਹੁਤ ਵੱਡਾ ਕੁਨੈਕਸ਼ਨ ਸਾਹਮਣੇ ਆਇਆ ਹੈ। ਜੋ ਸਾਡੇ ਪਵਿੱਤਰ ਗਰੰਥਾਂ ’ਚ ਪਹਿਲਾਂ ਹੀ ਮੌਜ਼ੂਦ ਹੈ। (Japanese Scientists Research)

Also Read : ਬਲਵਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

ਅੱਜ ਕੈਂਸਰ ਨਾਲ ਜੁੜੇ ਕਈ ਸਵਾਲਾਂ ਨੂੰ ਲੈ ਕੇ ਸੱਚ ਕਹੂੰ ਦੇ ਪੱਤਰਕਾਰ ਵਿਜੈ ਸ਼ਰਮਾ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Speciality Hospital) ਸਥਿੱਤ ਐੱਮਐੱਸਜੀ ਨੈਚਰੋਪੈਥੀ ਸੈਂਟਰ ਦੇ ਡਾ. ਜਤਿੰਦਰ ਇੰਸਾਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਕਈ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਜੋ ਹੈਰਾਨ ਕਰਨ ਵਾਲੇ ਸਨ। ਤਾਂ ਤੁਸੀਂ ਵੀ ਦੇਖੋ ਤੇ ਸੁਣੋ, ਕੈਂਸਰ ਸਬੰਧੀ ਖਾਸ ਵੀਡੀਓ, ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਆਪਣੀ ਰਾਇ ਦਿਓ। ਵੀਡੀਓ ਦੇਖਣ ਲਈ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ… (World Cancer Day, WorldCancerDay2024)

LEAVE A REPLY

Please enter your comment!
Please enter your name here