Weather

Winter Forecast India: ਸਾਵਧਾਨ, ਇਸ ਵਾਰ ਪਵੇਗੀ ਕੜਾਕੇ ਦੀ ਠੰਢ, ਹੁਣ ਤੋਂ ਹੀ ਕਰ ਲਵੋ ਤਿਆਰੀਆਂ…

Haryana Weather: ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਨਵੰਬਰ ਦੇ ਪਹਿਲੇ ਹਫ਼ਤੇ ਦੇਸ਼ ਭਰ ਦੇ ਕਈ ਸੂਬਿਆਂ ’ਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਮੌਸਮ ’ਚ ਠੰਢ ਵਧ ਗਈ ਹੈ। ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 5.4 ਡਿਗਰੀ ਸੈਲਸੀਅਸ […]
Breaking News  ਹਰਿਆਣਾ  ਰਾਜਸਥਾਨ  ਖਾਸ ਖਬਰ 

Heavy Rain: ਕੇਰਲ ’ਚ ਭਾਰੀ ਮੀਂਹ, ਪੰਜ ਜ਼ਿਲ੍ਹਿਆਂ ’ਚ ਸੰਤਰੀ ਚਿਤਾਵਨੀ, ਇੱਕ ਦੀ ਮੌਤ

Heavy Rain: ਤਿਰੂਵਨੰਤਪੁਰਮ, (ਆਈਏਐਨਐਸ)। ਉੱਤਰ-ਪੂਰਬੀ ਮੌਨਸੂਨ ਦੀ ਸ਼ੁਰੂਆਤ ਦੇ ਨਾਲ, ਕੇਰਲ ਭਾਰੀ ਮੀਂਹ ਦੀ ਮਾਰ ਹੇਠ ਹੈ, ਜਿਸ ਕਾਰਨ ਹੜ੍ਹ, ਜ਼ਮੀਨ ਖਿਸਕਣ ਅਤੇ ਕਈ ਖੇਤਰਾਂ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਰਬ ਸਾਗਰ ਉੱਤੇ ਘੱਟ ਦਬਾਅ ਵਾਲੇ ਖੇਤਰ ਕਾਰਨ ਬੁੱਧਵਾਰ ਤੱਕ ਤੇਜ਼ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ […]
ਦੇਸ਼  Breaking News  ਖਾਸ ਖਬਰ 

Heavy Rains: ਪੰਜਾਬ ਦੇ 13 ਜਿਲ੍ਹੇ ਹੋ ਜਾਣ ਸਾਵਧਾਨ, ਇਸ ਤਰੀਕ ਨੂੰ ਭਾਰੀ ਮੀਂਹ ਦੀ ਚੇਤਾਵਨੀ, ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਜਾਣੋ ਪੂਰੀ ਸਥਿਤੀ

Heavy Rains: ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ, 20 ਜੁਲਾਈ ਦੀ ਰਾਤ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਮੌਨਸੂਨ ਗਤੀਵਿਧੀਆਂ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ 21 ਜੁਲਾਈ 2025 ਨੂੰ ਕੁਝ ਨਿਰਧਾਰਤ ਇਲਾਕਿਆਂ […]
ਦੇਸ਼  ਪੰਜਾਬ  Breaking News  ਖਾਸ ਖਬਰ 

Weather: ਇਸ ਤਰੀਕ ਨੂੰ ਬੰਦ ਹੋ ਜਾਵੇਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

Haryana-punjab, UP, Rajasthan, Weather: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਉੱਤਰੀ ਭਾਰਤ ਦੇ ਸੂਬਿਆਂ ’ਚ, ਦੱਖਣ-ਪੱਛਮੀ ਮਾਨਸੂਨ ਤਹਿਤ ਮੀਂਹ ਦਾ ਮੌਸਮ (Weather) 19 ਜੁਲਾਈ ਤੱਕ ਬਿਨਾਂ ਰੁਕੇ ਜਾਰੀ ਰਹੇਗਾ। ਇਸ ਸਮੇਂ ਦੌਰਾਨ, ਬੁੱਧਵਾਰ ਨੂੰ ਰਾਜਸਥਾਨ ਤੇ ਪੰਜਾਬ ’ਚ ਤੇ ਵੀਰਵਾਰ ਨੂੰ ਹਰਿਆਣਾ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ, ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਭਟਿੰਡਾ, […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Weather: ਇਨ੍ਹਾਂ ਸੂਬਿਆਂ ’ਚ ਧੁੰਦ ਤੇ ਕੜਾਕੇ ਦੀ ਠੰਢ ਦੀ ਚਿਤਾਵਨੀ, 300 ਤੋਂ ਜ਼ਿਆਦਾ ਉਡਾਣਾਂ ਪ੍ਰਭਾਵਿਤ

ਟਰੇਨ ਦੀ ਰਫਤਾਰ ’ਤੇ ਵੀ ਲੱਗੀ ਹੈ ਬ੍ਰੇਕ | Weather Weather: ਨਵੀਂ ਦਿੱਲੀ (ਏਜੰਸੀ)। ਉੱਤਰੀ, ਮੱਧ, ਪੂਰਬੀ ਤੇ ਉੱਤਰ-ਪੂਰਬੀ ਭਾਰਤ ਨੂੰ ਅਜੇ ਤੱਕ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੇਗੀ। ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ’ਤੇ ਭਾਰੀ ਬਰਫਬਾਰੀ ਤੇ ਮੈਦਾਨੀ ਸੂਬਿਆਂ ਦੇ ਕੁਝ ਇਲਾਕਿਆਂ ’ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੰਗਲਵਾਰ ਨੂੰ […]
ਦੇਸ਼  Breaking News  ਖਾਸ ਖਬਰ 

Weather: ਸਾਵਧਾਨ, ਇਨ੍ਹਾਂ ਸੂਬਿਆਂ ਲਈ ਮੁਸੀਬਤ ਬਣੇਗੀ ਪੱਛਮੀ ਗੜਬੜ, ਮੀਂਹ ਦੀ ਚਿਤਾਵਨੀ

Weather: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਭਾਰੀ ਬਰਫਬਾਰੀ ਹੋਈ ਹੈ, ਜਿਸ ਕਾਰਨ ਪਹਾੜੀ ਖੇਤਰਾਂ ਤੋਂ ਆ ਰਹੀਆਂ ਉੱਤਰ-ਪੱਛਮੀ ਹਵਾਵਾਂ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਵੀ ਠੰਢ ’ਚ ਵਾਧਾ ਹੋ ਗਿਆ ਹੈ। ਹਰਿਆਣਾ ਦਾ ਹਿਸਾਰ ਜ਼ਿਲ੍ਹਾ ਇੱਕ ਵਾਰ ਫਿਰ ਮੈਦਾਨੀ […]
ਦੇਸ਼  Breaking News  ਖਾਸ ਖਬਰ 

Imd Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਇਸ ਦਿਨ ਤੱਕ ਸ਼ੀਤ ਲਹਿਰ ਦਾ ਅਲਰਟ, ਮੀਂਹ ਦੀ ਸੰਭਾਵਨਾ

Haryana-Punjab Weather Alert: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਬੰਗਾਲ ਦੀ ਖਾੜੀ ’ਚ ਮੌਸਮੀ ਹਲਚਲ ਤੇ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ ਦਾ ਅਸਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਦਿਖਾਈ ਦੇਣ ਲੱਗਿਆ ਹੈ। ਬਦਲਦੇ ਮੌਸਮ ਵਿਚਕਾਰ, ਭਾਰਤ ਦੇ ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ ਤੇ ਦਿੱਲੀ ਐਨਸੀਆਰ ’ਚ 15 ਦਸੰਬਰ ਤੱਕ ਚੱਲਣ ਵਾਲੀ ਸ਼ੀਤ ਲਹਿਰ ਦਾ ਪੀਲਾ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana Punjab Weather News: ਪੰਜਾਬ-ਹਰਿਆਣਾ ’ਚ ਹਨ੍ਹੇਰੀ, ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਦੱਸੀ ਤਰੀਕ

Haryana Punjab Weather News: ਹਿਸਾਰ (ਸੰਦੀਪ ਸਿੰਹਮਾਰ)। ਬਦਲਦੇ ਮੌਸਮ ਦੇ ਮੱਦੇਨਜਰ ਹੁਣ ਪੰਜਾਬ ਦੇ ਕਈ ਇਲਾਕਿਆਂ ’ਚ ਠੰਡ ਮਹਿਸੂਸ ਹੋਣ ਲੱਗੀ ਹੈ। ਕਿਉਂਕਿ ਪੰਜਾਬ ਤੇ ਚੰਡੀਗੜ੍ਹ ’ਚ ਰਾਤ ਪੈਣ ਤੋਂ ਬਾਅਦ ਠੰਢ ਪੈਣੀ ਸ਼ੁਰੂ ਹੋ ਗਈ ਹੈ। ਜਿਸ ਦੌਰਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ’ਚ ਹੁਣ ਤੱਕ ਦਾ ਸਭ ਤੋਂ ਠੰਢਾ ਮੌਸਮ ਦਰਜ ਕੀਤਾ ਗਿਆ ਹੈ। […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

IMD Alert: ਮਾਨਸੂਨ ਦੀ ਵਾਪਸੀ ’ਤੇ ਹੀ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ, ਜਾਣੋ ਕਿੱਥੇ ਪਵੇਗਾ ਮੀਂਹ ਤੇ ਕਿੱਧਰ ਡਿੱਗੇਗਾ ਤਾਪਮਾਨ?

haryana-punjab, UP, Rajasthan weather: ਮੌਸਮ ਡੈਸਕ, ਸੰਦੀਪ ਸਿੰਹਮਾਰ। ਦੱਖਣ-ਪੱਛਮੀ ਮਾਨਸੂਨ ਉੱਤਰੀ ਭਾਰਤ ਤੋਂ ਵਾਪਸ ਆ ਗਿਆ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਵੀ ਮੌਸਮ ਬਦਲਿਆ ਹੋਇਆ ਹੈ। ਜਿੱਥੇ ਇੱਕ ਦਿਨ ਪਹਿਲਾਂ ਰਾਜਸਥਾਨ ਦੇ ਕੁੱਝ ਇਲਾਕਿਆਂ ’ਚ ਬਾਰਿਸ਼ ਹੋਈ ਸੀ, ਹੁਣ ਅਗਲੇ ਇੱਕ ਹਫਤੇ ਤੱਕ ਮੌਸਮ ’ਚ ਬਦਲਾਅ ਹੋਵੇਗਾ। ਹਾਲਾਂਕਿ, ਇਸ ਦੌਰਾਨ ਕਿਤੇ ਵੀ ਬਾਰਿਸ਼ ਨਹੀਂ […]
ਦੇਸ਼  Breaking News  ਖਾਸ ਖਬਰ 

Weather: ਮੀਂਹ ਦਾ ਬਦਲਦਾ ਪੈਟਰਨ

Weather: ਇਸ ਵਾਰ ਮੌਨਸੂਨ ਦਾ ਪੈਟਰਨ ਆਮ ਸਾਲਾਂ ਨਾਲੋਂ ਬਿਲਕੁਲ ਵੱਖਰਾ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਔਸਤ ਨਾਲੋਂ ਵੱਧ ਵਰਖਾ ’ਚ ਰਾਜਸਥਾਨ ਸਭ ਤੋਂ ਉੱਪਰ ਹੈ ਟਿੱਬਿਆਂ ’ਚ ਨਦੀਆਂ ਵਹਿ ਗਈਆਂ ਤੇ ਕਈ ਡੈਮਾਂ ’ਚ ਪਾਣੀ ਓਵਰ ਫਲੋਅ ਹੈ ਕਈ ਜ਼ਿਲ੍ਹਿਆਂ ’ਚ ਵਰਖਾ ਔਸਤ ਨਾਲੋਂ 65 ਫੀਸਦੀ ਜ਼ਿਆਦਾ ਹੋਈ ਹੈ ਦੂਜੇ ਪਾਸੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Punjab Weather News: ਅਗਲੇ ਪੰਜ ਦਿਨਾਂ ਤੱਕ ਪੰਜਾਬ ’ਚ ਕਿਵੇਂ ਰਹੇਗਾ ਮੌਮਸ, ਜਾਣੋ ਮੌਸਮ ਵਿਭਾਗ ਦੀ ਅਪਡੇਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather News: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਦੀ ਰਫਤਾਰ ਮੱਠੀ ਪੈ ਗਈ ਹੈ। 25 ਤਰੀਕ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਹਾਲਾਂਕਿ ਅੱਜ (ਸ਼ੁੱਕਰਵਾਰ) ਨੂੰ 7 ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਸ਼ਾਮਲ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Weather Alert: ਅਜੇ ਜਾਰੀ ਰਹੇਗਾ ਮੀਂਹ ਦਾ ਦੌਰ, ਜਾਣੋ ਕਿੱਥੇ ਤੇਜ਼ ਤੇ ਕਿੱਥੇ ਹੋਵੇਗੀ ਹਲਕੀ ਬਾਰਿਸ਼?

Weather Alert: ਮੌਸਮ ਡੈਸਕ (ਸੰਦੀਪ ਸਿੰਹਮਾਰ)। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ’ਚ ਮਾਨਸੂਨ ਮੁੜ ਸਰਗਰਮ ਨਜਰ ਆ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਵੀ ਮੌਸਮ ਬਦਲਦਾ ਰਹੇਗਾ। 12 ਸਤੰਬਰ ਤੱਕ ਉੱਤਰੀ ਭਾਰਤ ’ਚ ਕਦੇ ਹਲਕੀ ਤੇ ਕਦੇ ਭਾਰੀ ਬਾਰਿਸ਼ […]
ਦੇਸ਼  Breaking News  ਖਾਸ ਖਬਰ