ਸਾਡੇ ਨਾਲ ਸ਼ਾਮਲ

Follow us

13.6 C
Chandigarh
Monday, February 9, 2026
More
    Home Breaking News ਇਹ ਪਹਿਲੀ ਵਾਰ ...

    ਇਹ ਪਹਿਲੀ ਵਾਰ ਪਾਉਣਗੇ ਵੋਟ

    First, Time, Third, Party, Junker, Vote

    ਪਹਿਲੀ ਵਾਰ ਪਾਉਣਗੇ ਥਰਡ ਜੈਂਡਰ ਵੋਟ

    ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਪਹਿਲੀਵਾਰ ਥਰਡ ਜੈਂਡਰ ਵੀ ਵੋਟਾਂ ਪਾਉਣਗੇ। ਇਨਾਂ ਚੋਣਾ ਵਿੱਚ 97 ਵੋਟਾਂ ਥਰਡ ਜੈਂਡਰ ਦੀਆਂ ਬਣੀਆਂ ਹਨ। ਇਨਾਂ ਨੂੰ ਪਹਿਲੀ ਵਾਰ ਆਪਣੇ ਸ਼੍ਰੇਣੀ ਅਨੁਸਾਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਇਥੇ ਜਿਕਰ ਯੋਗ ਹੈ ਕਿ ਥਿਰਡ ਜੈਂਡਰ ਨੂੰ ਅਧਿਕਾਰ ਦਿਵਾਉਣ ਲਈ ਡੇਰਾ ਸੱਚਾ ਸੌਦਾ ਵਲੋਂ ਮੁਹਿੰਮ ਵਿੱਢਣ ਦੇ ਨਾਲ ਹੀ ਸੁਪਰੀਮ ਕੋਰਟ ‘ਚ ਪਟੀਸ਼ਨ ਵੀ ਪਾਈ ਗਈ ਸੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਥਰਡ ਜੈਂਡਰ ਨੂੰ ਸੁਖਦੁਆ ਸਮਾਜ ਦਾ ਨਾਂਅ ਦਿੱਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here