ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home Breaking News ਵਿਅਤਨਾਮ ਦੇ ਰਾ...

    ਵਿਅਤਨਾਮ ਦੇ ਰਾਸ਼ਟਰਪਤੀ ਕੁਆਂਗ ਦਾ ਦੇਹਾਂਤ

    Vietnam, President, Kuang, Passes, Away

    ਹਨੋਈ, ਏਜੰਸੀ।

    ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕੁਆਂਗ ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਇੱਕ ਨਿਊਜ ਏਜੰਸੀ ਨੇ ਦਿੱਤੀ ਹੈ। ਨਿਊਜ ਏਜੰਸੀ ਅਨੁਸਾਰ ਸ੍ਰੀ ਕੁਆਂਗ ਕਾਫੀ ਬਿਮਾਰੀ ਸਨ ਅਤੇ ਦੇਸ਼ ਦੇ ਨਾਮੀ ਡਾਕਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਡਾਕਟਰਾਂ ਅਤੇ ਮਾਹਿਰਾਂ ਦੇ ਅਣਮੁੱਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਹੈ। ਉਹ 61 ਸਾਲ ਦੇ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here