Weather Update: ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ’ਚ ਇੱਕ ਹਫਤੇ ਤੱਕ ਭਾਰੀ ਮੀਂਹ ਦੀ ਚੇਤਾਵਨੀ! ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ
Haryana, Punjab, UP, Rajasthan Weather Update: ਮੌਸਮ ਡੈਸਕ, ਸੰਦੀਪ ਸਿੰਹਮਾਰ। ਦੱਖਣ-ਪੱਛਮੀ ਮਾਨਸੂਨ ਇੱਕ ਵਾਰ ਫਿਰ ਉੱਤਰ ਭਾਰਤ ਦੇ ਨਾਲ-ਨਾਲ ਪੂਰਬੀ ਸੂਬਿਆਂ ’ਚ ਵੀ ਸਰਗਰਮ ਹੋਣ ਜਾ ਰਿਹਾ ਹੈ। ਇਨ੍ਹਾਂ ਦਿਨਾਂ ਦੌਰਾਨ ਪਏ ਮੀਂਹ ਨਾਲ ਜਿੱਥੇ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ ਗਰਮੀ ਤੋ...
Saint Dr MSG : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰ ਗਏ ਹਨ। ਜਿਵੇਂ ਹੀ ਇਹ ਖ਼ਬਰ ਸੋਸ਼...
Trending News: ਰੋਜ਼ਾਨਾ 400 ਰੁਪਏ ਕਮਾਉਣ ਵਾਲੇ ਫੂਲ ਮੀਆਂ ਨੂੰ 114 ਕਰੋੜ ਦਾ ਆਇਆ ਨੋਟਿਸ, ਹੈਰਾਨ ਕਰਨ ਵਾਲਾ ਹੈ ਇਹ ਮਾਮਲਾ
Trending News: ਬਰੇਲੀ। ਬਰੇਲੀ ਦੇ ਕਿਲਾ ਥਾਣਾ ਖੇਤਰ ਦੇ ਕਾਂਘੀ ਟੋਲਾ ਦੇ ਵਸਨੀਕ ਜ਼ਰੀ ਕਾਰੀਗਰ ਫੂਲ ਮੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂ ਉਸ ਨੂੰ 114 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਇਨਕਮ ਟੈਕਸ ਨੋਟਿਸ ਮਿਲਿਆ। ਇੰਨਾ ਹੀ ਨਹੀਂ ਦਿੱਲੀ ’ਚ ਫੂਲ ਮੀਆਂ ਦੇ ਨਾਂ ’ਤੇ ਚੱਲ ਰਹੀ ਫਰਮ, ਜੋ ਰੋਜ਼ਾਨਾ...
ਅੱਧੀ ਰਾਤ ਨੂੰ ਘਰਾਂ ‘ਚ ਵੜਿਆ ਤੇਂਦੁਆ, 6 ਜਣਿਆਂ ਨੂੰ ਕੀਤਾ ਜ਼ਖਮੀ
ਲਖਨਊ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ 'ਚ ਇਕ ਚੀਤੇ ਨੇ ਅੱਧੀ ਰਾਤ ਨੂੰ ਪਿੰਡ 'ਚ ਦਾਖਲ ਹੋ ਕੇ ਸੁੱਤੇ ਪਏ 5 ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ, ਜਦੋਂਕਿ ਇਕ ਪਿੰਡ ਵਾਸੀ ’ਤੇ ਜੰਗਲ 'ਚ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੇਰਠ ਰੈਫਰ ਕਰ ਦਿੱਤਾ ਗਿਆ ...
Weather Alert | ਭਾਰੀ ਮੀਂਹ, ਤਬਾਹੀ ਦਾ ਮੰਜਰ, 170 ਪਿੰਡ ਹੜ੍ਹਾਂ ਦੀ ਮਾਰ ਹੇਠ, ਅਲਰਟ ਜਾਰੀ
ਲਖਨਊ। Weather Alert : ਕਈ ਦਿਨਾਂ ਤੋਂ ਮਿਲ ਰਹੇ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਲਖੀਮਪੁਰ ਖੀਰੀ ਵਿੱਚ ਬਰਸਾਤ ਅਤੇ ਬਨਬਸਾ ਬੈਰਾਜ ਤੋਂ ਛੱਡੇ ਗਏ ਪਾਣੀ ਕਾਰਨ ਸ਼ਾਰਦਾ ਮ...
ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਇੱਕ ਲੱਖ ਦਾ ਐਲਾਨਿਆ ਅਪਰਾਧੀ, ਕਿੱਥੋਂ ਦਾ ਹੈ ਮਾਮਲਾ?
ਸੁਲਤਾਨਪੁਰ (ਏਜੰਸੀ)। ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ ’ਚ ਇੱਕ ਸਪੈਸ਼ਲ ਮੁਕਾਬਲੇ ’ਚ ਇੱਕ ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਮਾਰ ਸੁੱਟਿਆ। ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਸੂਚਨਾ ਦੇ ਆਧਾਰ ’ਤੇ ਐੱਸ...
ਦਿਲ ਦਾ ਦੌਰਾ ਪੈਣ ਨਾਲ ਮੁਖਤਾਰ ਅੰਸਾਰੀ ਦੀ ਮੌਤ
ਬਾਂਦਾ। ਬਾਂਦਾ ਜੇਲ੍ਹ ’ਚ ਬੰਦ ਮਾਫ਼ੀਆ ਸਰਗਨਾ ਮੁਖਤਾਰ ਅੰਸਾਰੀ (Mukhtar Ansari) ਦੀ ਵੀਰਵਾਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਰਾਣੀ ਦੁਰਗਾਵਤੀ ਮੈਡੀਕਲ ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਅੰਸਾਰੀ ਨੂੰ ਅੱਜ ਰਾਤ ਕਰੀਬ ਸਾਢੇ ਅੱਠ ਵਜੇ ਨਾਜੁਕ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ। ਇਲਾਜ ਦੌਰ...
Haryana-Punjab Weather: ਪੰਜਾਬ ਤੇ ਹਰਿਆਣਾ ’ਚ ਫਿਰ ਹੋਵੇਗੀ ਤੂਫਾਨੀ ਬਾਰਿਸ਼, ਮੁੜ ਆਵੇਗਾ ਮਾਨਸੂਨ, ਮੌਸਮ ਵਿਭਾਗ ਦੀ ਭਵਿੱਖਬਾਣੀ
Haryana-Punjab Weather: ਹਿਸਾਰ (ਡਾ. ਸੰਦੀਪ ਸ਼ੀਂਹਮਾਰ)। ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਪੰਜਾਬ ਤੇ ਹਰਿਆਣਾ ਵਿੱਚ 25 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਇਸ ਦੌਰਾਨ ਕਦੇ ਬੱਦਲਵਾਈ ਅਤੇ ਕਦੇ ਤੇਜ਼ ਧੁੱਪ ਕਾਰਨ ਨਮੀ ਵਾਲੀ ਗਰਮੀ ਸਾਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਰਾਤ ਸਮੇਂ...
Trending News : ਬਾਂਦਰ ਦੀ ਗੁਸਤਾਖੀ, ਬੱਚਿਆਂ ’ਤੇ ਪਈ ਭਾਰੀ, ਤਿੰਨ ਬੱਚੇ ਹੋਏ ਸ਼ਿਕਾਰ
Trending News : ਬੰਦਾਯੂੰ (Budaun) ਜ਼ਿਲ੍ਹੇ ਦੇ ਵਜੀਰਜੰਗ ਥਾਣਾ ਖੇਤਰ ’ਚ ਇੱਕ ਬਾਂਦਰ ਦੀ ਗਲਤੀ ਦੀ ਸਜ਼ਾ ਤਿੰਨ ਬੱਚਿਆਂ ਨੂੰ ਭੁਗਤਣੀ ਪੲ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਵਜੀਰਗੰਜ ਥਾਣਾ ਖੇਤਰ ਦੇ ਕਸਬੇ ਬਗਰੈਨ ’ਚ ਇੱਕ ਬਾਂਦਰ ਵੱਲੋਂ ਸੁੱਟੀ ਗਈ ਜ਼ਹਿਰੀ ਪੁੜੀ ਚੂਰਣ ਸਮਝ ਕੇ ਖਾਣ ...
ਬਰਫ਼ ’ਚ ਦਬੀ ਔਰਤ ਨੂੰ ਕੱਢਿਆ ਬਾਹਰ, ਹੇਮਕੁੰਡ ਸਾਹਿਬ ਯਾਤਰਾ ਦੌਰਾਨ ਟੁੱਟਿਆ ਸੀ ਗਲੇਸ਼ੀਅਰ
ਦੇਹਰਾਦੂਨ। ਸ੍ਰੀ ਹੇਮਕੁੰਡ ਸਾਹਿਬ ਯਾਤਰਾ (Uttarakhand News) ਦੌਰਾਨ ਬਰਫ਼ ਦੀ ਚੱਟਾਨ ਟੁੱਟਣ ਕਾਰਨ ਯਾਤਰੀ ਹੇਠਾਂ ਦਬ ਗਏ ਸਨ। ਇਹ ਘਟਨਾ ਹੇਮਕੁੰਡ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ’ਚ ਹੋਈ। ਇੱਥੇ ਗਲੇਸ਼ੀਅਰ ਦਾ ਟੁਕੜਾ ਟੁੱਟਣ ਤੋਂ ਬਾਅਦ ਇਸ ’ਚ 6 ਸ਼ਰਧਾਲੂ ਫਸ ਗਏ ਸਨ। ਇਹ ਸਾਰੇ ਦਰਸ਼ਨ ਕਰ ਕੇ ਪ...