Unitech's

ਯੂਨੀਟੈਕ ਨੂੰ ਪ੍ਰੋਜੈਕਟ ‘ਚ ਦੇਰੀ ਪਈ ਮਹਿੰਗੀ

ਸੁਪਰੀਮ ਕੋਰਟ ਨੇ ਲਾਇਆ ਭਾਰੀ ਜ਼ੁਰਮਾਨਾ (Unitech’s) (ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੀਅਲ ਅਸਟੇਟ ਕੰਪਨੀ ਯੂਨੀਟੈਕ ਨੂੰ ਕਿਹਾ ਕਿ ਉਹ ਉਨ੍ਹਾਂ 39 ਫਲੈਟ ਖਰੀਦਦਾਰਾਂ ਦੇ ਵਿਆਜ਼ ਦਾ ਭੁਗਤਾਨ ਕਰੇ, ਜਿਨ੍ਹਾਂ  ਨੇ ਵਾਅਦੇ ਅਨੁਸਾਰ ਫਲੈਟ ਨਾ ਮਿਲਣ ‘ਤੇ ਕੰਪਨੀ ਤੋਂ ਆਪਣੇ ਪੈਸੇ ਵਾਪਸ ਮੰਗੇ ਹਨ ਖਰੀਦਦਾਰਾਂ ਨੇ ਹਰਿਆਣਾ ਦੇ ਗੁਰੂਗ੍ਰਾਮ ‘ਚ ਯੂਨੀਟੈਕ ਦੇ […]
ਦੇਸ਼  Breaking News