ਹਰ ਕੋਈ ਵਿਹਲਾ ਪਰ ਵਿਹਲ ਕਿਸੇ ਕੋਲ ਨ੍ਹੀਂ!
ਕੁਝ ਚਿਰ ਪਹਿਲਾਂ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੇਰਲਾ ਦੇ ਸ਼ਹਿਰ ਕੋਚੀ ਕਿਸੇ ਫੰਕਸ਼ਨ ਲਈ ਗਈ ਸੀ। ਪਤਾ ਲੱਗਦੇ ਸਾਰ ਉਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਉਮੜ ਪਏ। ਸ਼ਹਿਰ ਦੀ ਮੁੱਖ ਸੜਕ ਕਈ ਘੰਟੇ ਜਾਮ ਰਹੀ। ਇਹ ਸਾਰੇ ਲੋਕ ਆਪਣੇ ਕੰਮ-ਧੰਦੇ ਛੱਡ ਕੇ ਆਏ ਹੋਣੇ ਹਨ। ਭਾਰਤ ਵਿੱਚ ਲੋਕਾਂ ਦਾ ਵਿਹਲਪੁਣਾ ਵੇਖ ਕੇ ਹੈਰਾਨੀ...
ਥਰਮਲ ਮੁਲਾਜ਼ਮਾਂ ਖਜ਼ਾਨਾ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ
ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਿਆ
ਬਠਿੰਡਾ (ਅਸ਼ੋਕ ਵਰਮਾ)। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਅੱਜ ਇੱਕ ਵਾਰ ਫਿਰ 'ਕਾਲੇ ਝੰਡਿਆਂ' ਦੇ ਡਰੋਂ ਸ਼ਹਿਰ ਵਿਚਲੇ ਇੱਕ ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਣਾ ਪਿਆ ਥਰਮਲ ਨੂੰ ਬੰਦ ਕਰਨ ਦੇ ਵਿਰੋਧ 'ਚ ਅੱਜ ਸੈਂਕ...
ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ
ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਠਾਇਆ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀ...
ਹੁਣ ਸ਼ਹਿਰਾਂ ਦੀ ਇੱਕੋ ਜਿਹੀ ਹੋਵੇਗੀ ਫੱਬ
ਇਸ਼ਤਿਹਾਰ ਨੀਤੀ ਦਾ ਖਰੜਾ ਤਿਆਰ
ਸ਼ਹਿਰਾਂ 'ਚ ਇੱਕੋ ਅਕਾਰ ਦੇ ਹੀ ਲਾਏ ਜਾ ਸਕਣਗੇ ਇਸ਼ਤਿਹਾਰ
ਬਹੁ ਮੰਜ਼ਲੀ ਦੁਕਾਨਾਂ 'ਤੇ ਪ੍ਰਤੀ ਮੰਜ਼ਲ ਸਿਰਫ ਇੱਕ ਹੀ ਲੱਗ ਸਕੇਗਾ ਇਸ਼ਤਿਹਾਰ
ਦੋ ਮਹੀਨਿਆਂ 'ਚ ਉਤਾਰਨੇ ਪੈਣਗੇ ਪੁਰਾਣੇ ਇਸ਼ਤਿਹਾਰ-ਨਵੀਂ ਨੀਤੀ 'ਚ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੁਰਮਾਨੇ ਤਜਵੀਜ਼ ਵੀ ਦਿੱਤੀ
...
ਡਬਲ ਫੇਸ ਇਨਸਾਨ ਨਾ ਬਣੋ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਸ 'ਚ ਫਰਮਾਏ ਅਨਮੋਲ ਬਚਨ
ਸੱਚ ਕਹੂੰ ਨਿਊਜ਼,ਸਰਸਾ :ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰੇ ਰੂਹਾਨੀ ਮਜਲਸ ਦੌਰਾਨ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ, ਜ਼ਿੰਦਗੀ ਦੇ ਨਜ਼ਾਰੇ ...
ਹਿਮਾਚਲ: ਸਤਿਲੁਜ ਦਰਿਆ ‘ਚ ਡਿੱਗੀ ਬੱਸ, 28 ਮੌਤਾਂ
ਸ਼ਿਮਲਾ:ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਦੇ ਕੋਲ ਇਕ ਪ੍ਰਾਈਵੇਟ ਬੱਸ ਦੇ ਸਤਲੁਜ ਨਦੀ 'ਚ ਡਿੱਗਣ ਨਾਲ 28 ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਜਣੇ ਜ਼ਖਮੀ ਹੋਏ ਹਨ।
ਇਹ ਬੱਸ ਕਿੰਨੌਰ ਜ਼ਿਲੇ ਦੇ ਰਿਕਾਂਗਪੀਓ ਤੋਂ ਰਾਮਪੁਰ ਹੁੰਦੇ ਹੋਏ ਸੋਲਨ ਦੇ ਵੱਲ ਆ ਰਹੀ ਸੀ। ਅਜੇ ਬੱਸ ਖਨੇਰੀ ਹਸਪਤਾਲ ਦੇ ਕੋਲ ਪਹੁੰਚੀ ਸੀ ...
ਭੀੜ ਦੀ ਕੁੱਟ ਨਾਲ ਮੌਤ ਮਾਮਲਾ: ਰਾਜ ਸਭਾ ‘ਚ ਚਰਚਾ ਅੱਜ
ਨਵੀਂ ਦਿੱਲੀ: ਸੰਸਦ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ। ਰਾਜ ਸਭਾ ਵਿੱਚ ਭੀੜ ਵੱਲੋਂ ਕੁੱਟ ਕੇ ਮਾਰਨ ਅਤੇ ਦਲਿੱਤਾਂ 'ਤੇ ਹਮਲੇ 'ਤੇ ਚਰਚਾ ਹੋਵੇਗੀ। ਉੱਥੇ, ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਵਿੱਚ ਜੰਮ ਕੇ...
ਸਮਾਜ ਬਦਲਣ ਲਈ ਪਹਿਲਾਂ ਖੁਦ ਬਦਲੀਏ
ਆਤਮ ਰੱਖਿਆ ਲਈ ਸਮੂਹਾਂ 'ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ 'ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ 'ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨ...
ਐਸਜੀਪੀਸੀ ਵੱਲੋਂ ਭਾਈਰੂਪਾ ‘ਚ ਜਮੀਨ ‘ਤੇ ਕਬਜਾ
ਪੁਲਿਸ ਸੁਰੱਖਿਆ ਹੇਠ ਐੱਸਜੀਪੀਸੀ ਨੇ ਵਾਹੀ ਜ਼ਮੀਨ
ਅਸ਼ੋਕ ਵਰਮਾ, ਬਠਿੰਡਾ: ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਭਾਈਰੂਪਾ ਵਿਚ ਕਰੀਬ ਦੋ ਮਹੀਨੇ ਮਗਰੋਂ ਲੰਗਰ ਕਮੇਟੀ ਤੋਂ 161 ਏਕੜ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ।
ਵਿਰੋਧ ਨਾ ਹੋਣ ਕਾਰਨ ਭਾਈਰੂਪਾ 'ਚ ਬਣੀ ਰਹੀ ਸ਼...
ਹੁਣ ਗੰਗਾ ਜੀ ਕੋਲ ਗੰਦਗੀ ਫੈਲਾਉਣ ਵਾਲੇ ਨੂੰ ਹੋਵੇਗਾ 50 ਹਜ਼ਾਰ ਜ਼ੁਰਮਾਨਾ
ਗੰਗਾ ਜੀ ਕੋਲ 'ਨੋ ਡਿਵੈਲਪਮੈਂਟ ਜ਼ੋਨ' ਐਲਾਨ
ਨਵੀਂ ਦਿੱਲੀ: ਕੌਮੀ ਹਰਿਆਲੀ ਅਥਾਰਟੀ (ਐਨਜੀਟੀ) ਨੇ ਵੀਰਵਾਰ ਨੂੰ ਗੰਗਾ ਨਦੀ ਅਤੇ ਇਸ ਦੇ ਆਸ-ਪਾਸ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤੀ ਵਰਤਦਿਆਂ ਨਦੀ ਦੇ ਕੋਲ 100 ਮੀਟਰ ਦੇ ਇਲਾਕੇ ਨੂੰ 'ਨੋ ਡਿਵੈਲਪਮੈਂਟ ਜੋਨ' ਐਲਾਨ ਕਰ ਦਿੱਤਾ ਹੈ। ਨਾਲ ਹੀ ਇੱਥੇ ਗੰਦਗੀ ਫੈਲ...