ਮਲੇਸ਼ੀਅਨ ਓਪਨ ਬੈਡਮਿੰਟਨ : ਸਿੰਧੂ ਨੇ ਮਾਰਿਨ ਤੋਂ ਲਿਆ ਬਦਲਾ
ਸ਼੍ਰੀਕਾਂਤ ਵੀ ਸੈਮੀਫਾਈਨਲ 'ਚ
ਬੁਕਿਤ ਜਲੀਲ (ਏਜੰਸੀ) ਤੀਸਰਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਓਲੰਪਿਕ ਚੈਂਪੀਅਨ ਸਪੇਨ ਨੂੰ ਕੈਰੋਲਿਨ ਮਾਰਿਨ ਤੋਂ ਰਿਓ ਓਲੰਪਿਕ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ ਸ਼ੁੱਕਰਵਾਰ ਨੂੰ ਲਗਾਤਾਰ ਗੇਮਾਂ ਦੀ ਜਿੱਤ ਨਾਲ ਮਲੇਸ਼ੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ...
ਪੋਲੈਂਡ ‘ਤੇ ਜਿੱਤ ਨਾਲ ਕੋਲੰਬੀਆ ਦੀਆਂ ਆਸਾਂ ਕਾਇਮ
ਗੋਲ ਕੀਤੇ ਬਿਨਾਂ ਰੋਡਰਿਗਜ਼ ਬਣੇ ਮੈਨ ਆਫ਼ ਦ ਮੈਚ
ਕਜ਼ਾਨ (ਏਜੰਸੀ) ਆਪਣੇ ਮਿਡਫੀਲਡਰ ਕਾਰਲੋਸ ਸਾਂਚੇਜ਼ ਨੂੰ ਮਿਲੀ ਕਤਲ ਦੀ ਧਮਕੀ ਅਤੇ ਜਾਂਚ ਤੋਂ ਬਾਅਦ ਦਬਾਅ 'ਚ ਆਈ ਕੋਲੰਬੀਆ ਦੀ ਟੀਮ ਨੇ ਨਿੱਖਰਿਆ ਹੋਇਆ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਐਚ ਦੇ ਮੁਕਾਬਲੇ 'ਚ ਪੋਲੈਂਡ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ...
ਅਮਰੀਕਾ ਦੀ ਆਰਥਿਕ ਮੋਰਚੇਬੰਦੀ
ਅਮਰੀਕਾ ਆਪਣੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਇੱਕਤਰਫ਼ਾ, ਸਾਮਰਾਜੀ, ਗੈਰ-ਲੋਕਤੰਤਰੀ ਤੇ ਮਾਨਵ ਵਿਰੋਧੀ ਫੈਸਲੇ ਲੈ ਕੇ ਆਪਣੇ-ਆਪ ਨੂੰ ਦੁਨੀਆ ਦੀ ਸਰਵਉੱਚ ਤਾਕਤ ਹੋਣ ਦਾ ਵਿਖਾਵਾ ਕਰਨ ਦੀ ਰਵਾਇਤ ਨੂੰ ਛੱਡਣ ਦਾ ਨਾਂਅ ਨਹੀਂ ਲੈ ਰਿਹਾ ਹੈ ਦੁਨੀਆ ਭਰ 'ਚ ਆਪਣੇ ਉਤਪਾਦਾਂ ਦੀ ਵਿੱਕਰੀ ਲਈ ਅਮਰੀਕਾ ਚੀਨ ਸਮੇਤ ਦੁਨੀ...
ਰਾਸ਼ਟਰਵਾਦ : ਭਾਰਤੀ ਰਾਸ਼ਟਰਵਾਦ ਦਾ ਸਫ਼ਰ
ਨਾਗਪੁਰ ਵਿੱਚ ਆਰ. ਐੱਸ. ਐੱਸ. ਦੇ ਮਹੱਤਵਪੂਰਨ ਸਮਾਗਮ ਵਿੱਚ ਪ੍ਰਣਵ ਮੁਖਰਜੀ ਦਾ ਭਾਸ਼ਣ ਰਾਸ਼ਟਰਵਾਦ 'ਤੇ ਕੇਂਦਰਤ ਸੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਨੇ ਆਪਣੇ ਨਿੱਜੀ ਅਨੁਭਵ ਅਤੇ ਰਚਨਾਤਮਿਕ ਵਿਚਾਰ ਪ੍ਰਗਟ ਕੀਤੇ। ਇਹ ਸਹੀ ਵੇਲਾ ਹੈ ਕਿ ਹੁਣ ਰਾਸ਼ਟਰਵਾਦ, ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਬਾਰੇ ਵਿਚਾਰ-ਚਰਚ...
ਬੈਲਜ਼ੀਅਮ ਨੇ ਨਵੀਂ ਐਂਟਰੀ ਪਨਾਮਾ ਨੂੰ 3-0 ਨਾਲ ਧੋ ਦਿੱਤਾ
ਏਜੰਸੀ, (ਸੋੱਚੀ)। ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਕ ਤਰਫ਼ਾ ਅੰਦਾਜ਼ 'ਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਪਨਾਮਾ ਨੂੰ ਗਰੁੱਪ ਜੀ 'ਚ 3-0 ਨਾਲ ਧੋ ਦਿੱਤਾ ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ ਕੱਪ 'ਚ ਜਗ੍ਹਾ ਬਣਾਈ ਸੀ ਪਰ ਬ...
ਸਵੀਡਨ ਨੇ ਤੋੜਿਆ ਕੋਰੀਆ ਦਾ ਦਿਲ
ਨਿਝਨੀ ਨੋਵਗਰੋਦ (ਏਜੰਸੀ) । ਕਪਤਾਨ ਐਂਡਰਿਅਨ ਗ੍ਰੇਨਕਵਿਸਟ ਦੇ ਦੂਸਰੇ ਅੱਧ 'ਚ ਪੈਨਲਟੀ 'ਤੇ ਕੀਤੇ ਗਏ ਗੋਲ ਦੀ ਬਦੌਲਤ ਸਵੀਡਨ ਨੇ ਏਸ਼ੀਆ ਦੀ ਟੀਮ ਕੋਰੀਆ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਅਤੇ ਪੂਰੇ ਤਿੰਨ ਅੰਕ ਹਾਸਲ ਕੀਤੇ। ਸਵੀਡਨ ਨੂੰ ਵੀਡੀਓ ਰਵਿਊ ਦੇ ਰਾਹੀਂ...
ਪ੍ਰਿਥਵੀ, ਅਈਅਰ ਦੇ ਅਰਧ ਸੈਂਕੜੇ : ਭਾਰਤ ਏ ਨੇ ਈਸੀਬੀ ਮਧੋਲਿਆ
125 ਦੌੜਾਂ ਨਾਲ ਜਿੱਤਿਆ ਭਾਰਤ
ਲੀਡਸ (ਏਜੰਸੀ)। ਪ੍ਰਿਥਵੀ ਸ਼ਾੱ (70), ਕਪਤਾਨ ਸ਼ੇਅਸ ਅਈਅਰ (54) ਅਤੇ ਵਿਕਟਕੀਪਰ ਇਸ਼ਾਨ ਕਿਸ਼ਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ ਇੱਕ ਰੋਜ਼ਾ ਅਭਿਆਸ ਮੈਚ 'ਚ 125 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਏ ਨੇ 50 ਓਵਰਾ...
ਮੈਕਸਿਕੋ ਦੀ ਜਰਮਨੀ ਤੇ ਜਿੱਤ, ਜਸ਼ਨ ਦੇ ਹੱਲੇ ਚ ਬੋਲੇ ਭੂਚਾਲ ਸੈਂਸਰ
ਮੈਕਸਿਕੋ ਸਿਟੀ (ਏਜੰਸੀ) ਮੈਕਸਿਕੋ ਦੀ ਪਿਛਲੀ ਚੈਂਪੀਅਨ ਜਰਮਨੀ ਵਿਰੁੱਧ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੈਚ 'ਚ ਮਿਲੀ ਜਿੱਤ ਤੋਂ ਬਾਅਦ ਦੇਸ਼ਵਾਸੀਆਂ ਨੇ ਸੜਕਾਂ 'ਤੇ ਉੱਤਰ ਕੇ ਇਸ ਹੱਦ ਤੱਕ ਜਨੂਨ 'ਚ ਜਸ਼ਨ ਮਨਾਇਆ ਕਿ ਉੱਥੇ ਲੱਗੇ ਭੂਚਾਲ ਸੈਂਸਰ ਵੱਜ ਉੱਠੇ। ਮੈਕਸਿਕੋ ਨੇ ਰੂਸ 'ਚ ਚੱਲ ਰਹੇ ਵਿਸ਼ਵ ਕੱਪ 'ਚ ਪਿਛਲੀ ਜੇ...
ਪੜ ਲਿਆ ਸੀ ਮੈਸੀ ਨੂੰ : ਗੋਲਕੀਪਰ ਹੈਂਡਰਸਨ
ਫੀਫਾ ਵਿਸ਼ਵ ਕੱਪ ਦੇ ਗਰੁੱਪ ਡੀ ਦੇ ਮੁਕਾਬਲੇ 'ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਲ ਮੈਸੀ ਦੀ ਪੈਨਲਟੀ ਕਿੱਕ ਨੂੰ ਰੋਕ ਕੇ ਆਈਸਲੈਂਡ ਦੇ ਹੀਰੋ ਬਣੇ ਗੋਲਕੀਪਰ ਹੈਂਸ ਹੈਲਡੋਰਸਨ ਨੇ ਇਸ ਕਿੱਕ ਨੂੰ ਰੋਕਣ ਦੀ ਕਾਮਯਾਬੀ ਪਿੱਛੇ ਆਪਣੇ ਨਜ਼ਰੀਆ ਬਾਰੇ ਦੱਸਿਆ ਮੈਸੀ ਦੀ ਕਿੱਕ ਨੂੰ ਗੋਲ 'ਚ ਨਾ ਬਦਲ ਸਕਣ ਦੀ ਨਾਕਾਮੀ ਕਾ...
ਰਾਇਡੂ ਫਿਟਨੈੱਸ ਟੈਸਟ ‘ਚ ਫੇਲ : ਇੰਗਲੈਂਡ ਦੌਰੇ ਤੋਂ ਬਾਹਰ
ਕੋਹਲੀ ਅਤੇ ਧੋਨੀ ਹੋਏ ਪਾਸ
ਏਜੰਸੀ, (ਬੰਗਲੁਰੂ) ਬੱਲੇਬਾਜ਼ ਅੰਬਾਤੀ ਰਾਇਡੂ ਨੂੰਂ ਜ਼ਰੂਰੀ ਫਿਟਨੈੱਸ ਟੈਸਟ ਪਾਸ ਨਾ ਕਰ ਸਕਣ ਕਰਕੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ (...