‘ਮਨੁੱਖੀ ਗਲਤੀ’ ਕਾਰਨ ਉਕ੍ਰੇਨ ਦਾ ਜਹਾਜ਼ ਡੇਗਿਆ ਗਿਆ : ਇਰਾਨੀ ਫੌਜ

Ukraine plain, Cresh, Human Error

‘ਮਨੁੱਖੀ ਗਲਤੀ’ ਕਾਰਨ ਉਕ੍ਰੇਨ ਦਾ ਜਹਾਜ਼ ਡੇਗਿਆ ਗਿਆ : ਇਰਾਨੀ ਫੌਜ

ਤੇਹਰਾਨ (ਏਜੰਸੀ)। ਇਰਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਬੀਤੇ ਹਫ਼ਤੇ ਹਾਦਸਾਗ੍ਰਸਤ ਹੋਏ ਯੂਕ੍ਰੇਨ ਦੇ ਜਹਾਜ਼ Ukraine plain ਨੂੰ ਗਲਤੀ ਨਾਲ ਡਿਗਿਆ ਗਿਆ ਸੀ। ਕਿਉਂਕਿ ਉਹ ਰੈਵੋਲਿਊਸ਼ਨਰੀ ਗਾਰਡਸ ਦੇ ਸੰਵੇਦਨਸ਼ੀਲ ਸੈਨਿਕ ਟਿਕਾਣਿਆਂ ਦੇ ਕਾਫ਼ੀ ਨੇੜੇ ਸੀ। ਇਰਾਨੀ ਫੌਜ ਨੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਦੇ ਅਨੁਸਾਰ ਜਹਾਜ਼ ਨੂੰ ਡੇਗਣ ਲਈ ਜ਼ਿੰਮੇਵਾਰ ਲੋਕਾਂ ਨੂੰ ਫੌਜੀ ਜਾਂਚ ਦੇ ਘੇਰੇ ‘ਚ ਲਿਆਂਦਾ ਜਾਵੇਗਾ ਅਤੇ ਨਤੀਜੇ ਤੋਂ ਬਾਅਦ ਢੁੱਕਵੀਂ ਸਜ਼ਾ ਦਿੱਤੀ ਜਾਵੇਗੀ। ਫੌਜ ਨੇ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Ukraine plain

LEAVE A REPLY

Please enter your comment!
Please enter your name here