ਸਾਡੇ ਨਾਲ ਸ਼ਾਮਲ

Follow us

12.3 C
Chandigarh
Monday, February 9, 2026
More
    Home Breaking News ਇੱਕੋ ਰਾਤ ਦੋ ਚ...

    ਇੱਕੋ ਰਾਤ ਦੋ ਚੋਰੀਆਂ   

    Two, Steals, One, Night
    ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖਦੇ ਹੋਏ ਐਸ ਐਚ ੳ ਮਹਿਲ ਕਲਾਂ ਮਨਜੀਤ ਸਿੰਘ

    ਵੀਹ ਹਜਾਰ ਨਕਦ ,ਇੱਕ ਐਲਈਡੀ ਤੇ ਬਿਲ ਬੁੱਕ ਵਾਲਾ ਬੈਗ ਚੋਰੀ

    ਮਹਿਲ ਕਲਾ ,ਜਸਵੰਤ ਸਿੰਘ।

    ਸਥਾਨਕ ਕਸਬਾ ਮਹਿਲ ਕਲਾਂ ਦੇ ਬੱਸ ਸਟੈਂਡ ਉਪਰ ਮੇਨ ਹਾਈਵੇ ਰੋਡ ਉਪਰ ਦੋ ਮੈਡੀਕਲ ਦੀਆ ਦੁਕਾਨਾਂ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮਾਲਵਾ ਮੈਡੀਕਲ ਸਟੋਰ ਤੇ ਗੁਪਤਾ ਮੈਡੀਕਲ ਸਟੋਰ ਵਿੱਚੋ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਕਰਕੇ ਮਾਲਵਾ ਮੈਡੀਕਲ ਸਟੋਰ ਵਿੱਚੋਂ ਲਗਪਗ ਵੀਹ ਹਜਾਰ ਨਕਦ ,ਇੱਕ ਐਲਈਡੀ ਤੇ ਬਿਲ ਬੁੱਕਾ ਵਾਲਾ ਬੈਗ ਚੋਰੀ ਕਰਕੇ ਲੈ ਗਏ । ਅਤੇ ਨਾਲ ਹੀ ਦੁਕਾਨ ਵਿੱਚ ਲੱਗੇ ਸੀ ਸੀ ਸੀ ਟੀ ਵੀ ਕੈਮਰਿਆਂ ਦੀ ਵੀ ਭੰਨਤੋਡ਼ ਕੀਤੀ । ਇਸੇ ਤਰ੍ਹਾਂ ਗੁਪਤਾ ਮੈਡੀਕਲ ਸਟੋਰ ਦਾ ਸਟਰ ਤੋਡ਼ ਕੇ ਦੁਕਾਨ ਵਿੱਚ ਪਏ ਦਸ ਹਜਾਰ ਰੁਪਏ ਨਕਦ ਲੈ ਗਏ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here