ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Holiday News: ਪੰਜਾਬ ਸਰਕਾਰ ਨੇ ਸੂਬੇ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 15 ਅਕਤੂਬਰ ਤੇ 17 ਅਕਤੂਬਰ ਨੂੰ ਸਕੂਲ ਤੇ ਸਰਕਾਰੀ ਦਫਤਰ ਬੰਦ ਰਹਿਣਗੇ। ਦਰਅਸਲ, ਪੰਜਾਬ ਚੋਣਾਂ ਕਾਰਨ ਸੂਬੇ ’ਚ 15 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ’ਚ ਸਰਕਾਰੀ ਦਫਤਰ, ਬੋਰਡ, ਕਾਰਪੋਰੇਸ਼ਨ ਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 17 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਰੇ ਸਕੂਲ ਤੇ ਦਫਤਰ ਬੰਦ ਰਹਿਣਗੇ। Punjab Holiday News
Read This : 2000 Rupee Note: 2000 ਦੇ ਨੋਟ ’ਤੇ ਆਇਆ ਵੱਡਾ ਅਪਡੇਟ, ਅਜੇ ਵੀ ਲੋਕ ਦੱਬੇ ਬੈਠੇ ਹਨ 7117 ਕਰੋੜ ਰੁਪਏ, ਕਦੋਂ ਹੋਵੇਗੀ…
