ਪ੍ਰੇਸ਼ਾਨ ਮਾਲਕ ਨੇ ਆਪਣੇ ਟਰੱਕ ਨੂੰ ਲਾਈ ਅੱਗ

Truck Union, Rampura Phool, burns truck, Protest, Punjab Govt.

ਮਾਮਲਾ ਟਰੱਕ ਯੂਨੀਅਨ ਭੰਗ ਕਰਨ ਦਾ

ਅਮਿਤ ਗਰਗ, ਰਾਮਪੁਰਾ ਫੂਲ: ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਚ ਯੂਨੀਅਨ ਭੰਗ ਕਰਨ ਤੋ ਦੁਖੀ ਇੱਕ ਆਪ੍ਰੇਟਰ ਨੇ ਆਪਣੇ ਟਰੱਕ ਨੂੰ ਅੱਗ ਲਗਾ ਦਿੱਤੀ | ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ |

ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਟਰੱਕ ਆਪ੍ਰੇਟਰ ਮਹਿੰਦਰ ਸਿੰਘ ਜੋ ਪਿਛਲੇ ਦੋ ਮਹੀਨਿਆ ਤੋ ਟਰੱਕਾਂ ਦਾ ਕੰਮ ਬੰਦ ਹੋਣ ਕਾਰਨ ਉਹ ਆਪਣੇ ਬੱਚੇ ਦੀ ਫੀਸ ਜਮ੍ਹਾ ਕਰਵਾਉਣ ਤੋ ਅਸਮਰੱਥ ਸੀ | ਅਤੇ ਅੱਜ ਦੁਪਹਿਰ ਬਾਅਦ ਦੁਖੀ ਹੋਏ ਵਿਅਕਤੀ ਨੇ ਆਪਣੇ ਟਰੱਕ ਨੂੰ ਅੱਗ ਲਗਾ ਦਿੱਤੀ |

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।