Three
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਘਰ ‘ਚ ਲੱਗੀ ਅੱਗ, ਤਿੰਨ ਪਸ਼ੂ ਝੁਲਸ ਕੇ ਮਰੇ
Published On
By Sach Kahoon Punjabi Desk
ਘਰ ‘ਚ ਲੱਗੀ ਅੱਗ (fire), ਤਿੰਨ ਪਸ਼ੂ ਝੁਲਸ ਕੇ ਮਰੇ ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡ ਨਿਹੰਗਾਂ ਵਾਲੇ ਝੁੱਗੇ ‘ਚ ਇੱਕ ਘਰ ‘ਚ ਅਚਾਨਕ ਅੱਗ (fire) ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਘਟਨਾ ਦੌਰਾਨ ਘਰ ‘ਚ ਪਿਆ ਕਾਫੀ ਸਮਾਨ ਸੜ ਗਿਆ ਅਤੇ ਪਰਿਵਾਰ ਵੱਲੋਂ ਰੱਖੇ ਗਏ ਤਿੰਨ ਪਸ਼ੂ ਵੀ ਅੱਗ ਦੀ ਲਪੇਟ ‘ਚ ਆਉਣ ਕਾਰਨ ਮਰ ਗਏ। […]
ਯੂਥ ਕਾਂਗਰਸੀਆਂ ਦੀ ਭਿੜਤ ‘ਚ ਤਿੰਨ ਫੱਟੜ
Published On
By Sach Kahoon Punjabi Desk
ਮੇਰੇ ਨਹੀਂ, ਦਿਲਪ੍ਰੀਤ ਅਤੇ ਸੁਖਵਿੰਦਰ ਨਾਲ ਭਿੜਿਆ ਹੈ ਕਾਂਗਰਸੀ ਕੌਂਸਲਰ: ਚੀਕੂ ਇੰਦਰਜੀਤ ਚੀਕੂ ਤੇ ਉਸ ਦੇ ਸਾਥੀਆਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ: ਭੰਦੋਹਲ ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਬੀਤੇ ਦਿਨ ਯੂਥ ਕਾਂਗਰਸੀਆਂ ਦੇ ਦੋ ਧੜੇ ਆਪਸ ਵਿੱਚ ਭਿੜਨ ਕਾਰਨ ਤਿੰਨ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ […]
CAA ਤਿੰਨ ਮੈਟਰੋ ਸਟੇਸ਼ਨ ‘ਤੇ ਆਵਾਜਾਈ ਬੰਦ
Published On
By Sach Kahoon Punjabi Desk
CAA ਤਿੰਨ ਮੈਟਰੋ ਸਟੇਸ਼ਨ ‘ਤੇ ਆਵਾਜਾਈ ਬੰਦ – ਜਾਮੀਆ ਮਿਲੀਆ ਇਸਲਾਮੀਆ, ਜਸੋਲਾ ਵਿਹਾਰ ਅਤੇ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਬੰਦ ਰਹਿਣਗੇ ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਭੀਮ ਆਰਮੀ ਦੇ ਸ਼ੁੱਕਰਵਾਰ ਨੂੰ ਜਾਮਾ ਮਸਜਿਦ ਤੋਂ ਲੈ ਕੇ ਜੰਤਰ ਮੰਤਰ ਤੱਕ ਮਾਰਚ ਕੱਢਣ ਦੇ ਸੱਦੇ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਵਾਧਾਨੀ ਦੇ ਤੌਰ ‘ਤੇ […]
ਅਨੰਤਨਾਗ ‘ਚ ਮੁਠਭੇੜ, ਤਿੰਨ ਅੱਤਵਾਦੀ ਢੇਰ
Published On
By Sach Kahoon Punjabi Desk
ਅਨੰਤਨਾਗ ‘ਚ ਮੁਠਭੇੜ, ਤਿੰਨ ਅੱਤਵਾਦੀ ਢੇਰ ਅਨੰਤਨਾਗ, ਏਜੰਸੀ। ਦੱਖਣ ਕਸ਼ਮੀਰ ਅਨੰਤਨਾਗ ਜਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਸ਼ੁਰੂ ਕੀਤੇ ਗਏ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਤੋਂ ਤਿੰਨ ਕਿਲੋਮੀਟਰ ਦੂਰ ਬਿਜਬੇਹਰਾ ਦੇ ਪਜਾਲਪੋਰਾ ਵਿੱਚ ਬੁੱਧਵਾਰ ਸਵੇਰੇ ਸਾਢੇ ਤਿੰਨ ਵਜੇ ਅੱਤਵਾਦੀਆਂ ਦੇ ਲੁਕੇ […]
ਕੈਨੇਡੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
Published On
By Sach Kahoon Punjabi Desk
29 ਸਤੰਬਰ ਨੂੰ ਸ਼ੈਡੀਆਕ ਰੋਡ ‘ਤੇ ਸ਼ਾਮ ਦੇ 6 ਵਜੇ ਦੇ ਕਰੀਬ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ ਜਾ ਡਿੱਗੀ।ਪਰ ਉਂਟਾਰੀਓ ਪੁਲਿਸ ਨੇ ਇਸ ਬਾਰੇ ਵੇਰਵੇ ਹੁਣ ਜਾਰੀ ਕੀਤੇ ਹਨ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਉਮਰ 24 ਤੋਂ 29 ਸਾਲ ਵਿਚਾਲੇ ਦੱਸੀ ਗਈ ਹੈ, ਦੱਸਿਆ ਜਾ ਰਿਹਾ […]
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ
Published On
By Sach Kahoon Punjabi Desk
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ ਭਿੰਡ, ਏਜੰਸੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਦਬੋਹ ਦੇ ਬੜਾਗਾਂਵ ਨੰਬਰ ਦੋ ਨਿਵਾਸੀ ਪਰਸ਼ੂਰਾਮ ਦੌਹਰੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮੀਰਾ (38) ਕੱਲ੍ਹ ਖੇਤ ‘ਤੇ ਧਾਨ […]
ਤਿੰਨ ਤਲਾਕ ਵਿਰੋਧੀ ਬਿੱਲ ‘ਤੇ ਸਿਆਸਤ
Published On
By Sach Kahoon Punjabi Desk
21ਵੀਂ ਸਦੀ ‘ਚ ਪਹੁੰਚ ਕੇ ਵੀ ਸਿਆਸਤਦਾਨ ਦੇਸ਼ ਨੂੰ ਮੱਧਕਾਲ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਮੁਸਲਮਾਨ ਔਰਤਾਂ ਨੂੰ ਵਿਆਹੁਤਾ ਜ਼ਿੰਦਗੀ ਦੇ ਅੱਤਿਆਚਾਰਾਂ ਤੋਂ ਨਿਜ਼ਾਤ ਦਿਵਾਉਣ ਵਾਸਤੇ ਤਿੰਨ ਤਲਾਕ ਪ੍ਰਥਾ ਦੇ ਖਾਤਮੇ ਲਈ ਬਿੱਲ ਇਕਵਾਰ ਫਿਰ ਲੋਕ ਸਭਾ ‘ਚ ਪੇਸ਼ ਹੈ ਵਿਰੋਧੀ ਪਾਰਟੀਆਂ ਧਰਮ ਦੀ ਆੜ ‘ਚ ਬਿਲ ਦਾ ਵਿਰੋਧ ਕਰ ਰਹੀਆਂ ਹਨ ਜੋ […]
ਤੁਰਕੀ ‘ਚ ਪੀਕੇਕੇ ਦੇ ਮਾਰੇ ਤਿੰਨ ਅੱਤਵਾਦੀ
Published On
By Sach Kahoon Punjabi Desk
ਤੁਰਕੀ ‘ਚ ਪੀਕੇਕੇ ਦੇ ਮਾਰੇ ਤਿੰਨ ਅੱਤਵਾਦੀ ਅੰਕਾਰਾ, ਏਜੰਸੀ। ਦੱਖਣੀ ਤੁਰਕੀ ਦੇ ਹਾਤਿਆ ਪ੍ਰਾਂਤ ‘ਚ ਸੁਰੱਖਿਆ ਬਲਾਂ ਤੇ ਹਵਾਈ ਫੌਜ ਨੇ ਇੱਕ ਮੁਹਿੰਮ ਦੌਰਾਨ ਕੁਦਿਰਸਤਾਨ ਵਰਕਸ ਪਾਰਟੀ (ਪੀਕੇਕੇ) ਦੇ ਤਿੰਨ ਅੱਤਵਾਦੀ ਮਾਰੇ ਗਏ। ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਮੁਹਿੰਮ ਗੇਂਦੇਮਰੀ ਹਲਕੇ ‘ਚ ਹਵਾਈ ਫੌਜ […]
ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ
Published On
By Sach Kahoon Punjabi Desk
ਫੌਜ ਦੇ ਵਾਹਨ ਨਾਲ ਕਾਰ ਟਕਰਾਈ, ਤਿੰਨ ਦੀ ਮੌਤ ਜੰਮੂ, ਏਜੰਸੀ। ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਘਾਘਵਾਲ ਦੇ ਨੇੜੇ ਮੰਗਲਵਾਰ ਸਵੇਰੇ ਇੱਕ ਵੈਨ ਦੇ ਫੌਜ ਦੀ ਕ੍ਰੇਨ ਨਾਲ ਟਕਰਾ ਜਾਣ ਨਾਲ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ ਇੱਕ ਵੱਜ ਕੇ […]
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
Published On
By Sach Kahoon Punjabi Desk
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਗੌਤਮ ਗੰਭੀਰ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਮਾਰਲੇਨਾ ਖਿਲਾਫ਼ ਕਥਿਤ ਤੌਰ ‘ਤੇ ਅਪੱਤੀਜਨਕ ਪਰਚੇ ਵੰਡੇ ਜਾਣ ਦੇ ਮਾਮਲੇ ‘ਚ ਖੁਦ ਨੂੰ ਆਰੋਪੀ ਬਣਾਏ ਜਾਣ ਨੂੰ […]
ਸਾਢੇ ਸੱਤ ਕਰੋੜ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਗ੍ਰਿਫਤਾਰ
Published On
By Sach Kahoon Punjabi Desk
ਲੁਧਿਆਣਾ। ਸਪੈਸ਼ਲ ਟਾਸਕ ਫੋਰਸ, ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਨਾਕੇਬੰਦੀ ਦੌਰਾਨ 3 ਨੌਜਵਾਨਾਂ ਨੂੰ 1 ਕਿੱਲੋ, 500 ਗ੍ਰਾਮ ਹੈਰੋਇਨ ਅਤੇ ਇਕ ਲੱਖ, 25 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕੀਮਤ […]
ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ‘ਚ ਇੱਕ ਔਰਤ ਹਲਾਕ ਤਿੰਨ ਜ਼ਖਮੀ
Published On
By Sach Kahoon Punjabi Desk
ਡੇਰਾ ਪ੍ਰੇਮੀਆਂ ਨੇ ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਪਹੁੰਚਾਇਆ ਡਕਾਲਾ (ਰਾਮ ਸਰੂਪ ਪੰਜੋਲਾ) | ਸਮਾਣਾ ਤੋਂ ਰਾਮ ਨਗਰ ਰੋਡ ਪਿੰਡ ਬੀਬੀਪੁਰ ਕੋਲ ਦੋ ਗੱਡੀਆਂ ਦੀ ਆਹਮੋ-ਸਾਹਮਣੀ ਹੋਈ ਟੱਕਰ ‘ਚ ਹੋਏ ਭਿਆਨਕ ਹਾਦਸੇ ‘ਚ ਜਿੱਥੇ ਇੱਕ ਔਰਤ ਹਲਾਕ ਹੋ ਗਈ, ਉੱਥੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਪੁਲਿਸ ਚੌਂਕੀ ਬਲਬੇੜਾ ਅਧੀਨ ਪੈਂਦੇ ਪਿੰਡ ਅਲੀਪੁਰ ਤੋਂ ਹਰੀ ਚੰਦ (65), […]
