ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home Breaking News ਜੋਧਪੁਰ ਦੇ ਸੁਰ...

    ਜੋਧਪੁਰ ਦੇ ਸੁਰਪੁਰਾ ਡੈਮ ’ਚ ਡੁੱਬਣ ਨਾਲ ਤਿੰਨ ਨੌਜਨਾਵਾਂ ਦੀ ਮੌਤ

    ਜੋਧਪੁਰ ਦੇ ਸੁਰਪੁਰਾ ਡੈਮ ’ਚ ਡੁੱਬਣ ਨਾਲ ਤਿੰਨ ਨੌਜਨਾਵਾਂ ਦੀ ਮੌਤ

    ਜੋਧਪੁਰ। ਰਾਜਸਥਾਨ ਦੇ ਜੋਧਪੁਰ ਦੇ ਮੰਡੌਰ ਥਾਣਾ ਖੇਤਰ ਦੇ ਸੁਰਪੁਰਾ ਡੈਮ ’ਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਨੂੰ ਬਚਾ ਲਿਆ ਗਿਆ। ਪ੍ਰਤਾਪ ਨਗਰ ਮਜ਼ਦੂਰ ਕਲੋਨੀ ਦੇ 6 ਦੋਸਤ ਸਵੇਰੇ ਸੈਰ ਕਰਨ ਲਈ ਨਿਕਲੇ ਸਨ ਤਾਂ ਇੱਕ ਦੋਸਤ ਸੁਰਪੁਰਾ ਬੰਨ੍ਹ ’ਤੇ ਤਿਲਕ ਕੇ ਡੈਮ ਵਿੱਚ ਜਾ ਡਿੱਗਿਆ। ਉਸ ਦੇ ਚਾਰ ਦੋਸਤਾਂ ਨੇ ਵੀ ਉਸ ਨੂੰ ਬਚਾਉਣ ਲਈ ਡੈਮ ਵਿੱਚ ਛਾਲ ਮਾਰ ਦਿੱਤੀ। ਜ਼ਿਲ੍ਹਾ ਕੁਲੈਕਟਰ ਹਿਮਾਂਸ਼ੂ ਗੁਪਤਾ ਅਨੁਸਾਰ ਪੰਜ ਲੜਕਿਆਂ ਨੇ ਡੈਮ ਵਿੱਚ ਛਾਲ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਦੋ ਨੂੰ ਬਚਾ ਲਿਆ ਗਿਆ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਠੀਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕਾਂ ਦੀ ਪਛਾਣ ਇਬਰਾਹਿਮ (16), ਨੌਸ਼ਾਦ ਅਲੀ (17) ਅਤੇ ਮੁਹੰਮਦ ਇਸਮਾਈਲ (15) ਵਾਸੀ ਪ੍ਰਤਾਪ ਨਗਰ ਮਜ਼ਦੂਰ ਕਲੋਨੀ ਵਜੋਂ ਹੋਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here