ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਬ੍ਰਿਟੇਨ &#821...

    ਬ੍ਰਿਟੇਨ ‘ਚ ਥੇਰੇਸਾ ਮੇ ਨੇ ਜਿੱਤਿਆ ਵਿਸ਼ਵਾਸ ਮਤ

    Theresa may won confidence in britain, Theresa may, Confidence, Britain

    317 ‘ਚੋਂ 200 ਨੇ ਦਿੱਤੀ ਵੋਟ

    ਲੰਦਨ (ਏਜੰਸੀ)। ਬ੍ਰਿਟੇਨ ਦੀ ਪ੍ਰਧਨ ਮੰਤਰੀ ਥੇਰੇਸਾ ਮੇ ਨੇ ਭਾਰੀ  ਵੋਟਾਂ ਦੇ ਅੰਤਰ ਨਾਲ ਬੁੱਧਵਾਰ ਨੂੰ ਵਿਸ਼ਵਾਸ ਮੱਤ ਜਿੱਤ  ਲਿਆ। ਸੰਸਦ ‘ਚ ਅਵਿਸ਼ਵਾਸ ਪ੍ਰਸਤਾਵ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਗੁਪਤ ਮਤਦਾਨ ਸ਼ੁਰੂ ਹੋਇਆ ਅਤੇ ਦੋ  ਘੰਟੇ ਬਾਅਦ ਰਾਤ ਅੱਠ ਵਜੇ ਸਮਾਪਤ ਹੋਇਆ। ਇਸ ਦੌਰਾਨ  317 ਸਾਂਸਦਾਂ ‘ਚੋਂ 200 ਸਾਂਸਦਾਂ ਲੇ ਮੇ ਦੇ ਪੱਖ ‘ਚ ਮਤਦਾਨ ਕੀਤਾ ਅਤੇ ਉਹਨਾਂ ਨੇ ਪਾਰਟੀ ਦਾ ਨੇਤਾ ਬਣੇ  ਰਹਿਣ ਦਾ ਸਮਰਥਨ ਕੀਤਾ। (Theresa may)

    1922 ਕਮੇਟੀ (ਕੰਜਰਵੇਟਿਵ ਪਾਰਟੀ ਦੇ ਨਿੱਜੀ ਮੈਂਬਰਾਂ ਦੀ ਕਮੇਟੀ) ਦੇ ਮੁੱਖ ਗ੍ਰਾਹਮ ਬ੍ਰੈਡੀ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੰਸਦੀ ਦਲ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੇ ਨੂੰ ਨੇਤਾ ਬਣੇ ਰਹਿਣ ‘ਚ ਵਿਸ਼ਵਾਸ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਕੰਜਰਵੇਟਿਵ ਪਾਰਟੀ ਦੇ 48 ਮੈਂਬਰਾਂ ਨੇ ਸ੍ਰੀਮਤੀ ਮੇ ਦੇ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਜਕੇਰ ਸ੍ਰੀਮਤੀ ਮੇ ਬੇਭਰੋਸਗੀ ਭਰੋਸਾ ਹਾਰ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪਾਰਟੀ ਦੀ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ੀ ਦੇਣਾ ਪੈਂਦਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here