Theft
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Crime News: ਲੁਟੇਰਿਆਂ ਨੇ ਬਜ਼ੁਰਗ ਦੀ ਕੀਤੀ ਕੁੱਟਮਾਰ ਤੇ ਖੋਹੇ ਤਿੰਨ ਹਜ਼ਾਰ ਰੁਪਏ
Published On
By Sach Kahoon Punjabi Desk
Crime News: (ਸਤੀਸ਼ ਜੈਨ) ਰਾਮਾਂ ਮੰਡੀ। ਰਾਮਾਂ ਮੰਡੀ ਵਿਖੇ ਰੋਜ਼ਾਨਾ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਿਲਸਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਫਿਰ ਰਾਮਾਂ ਮੰਡੀ ਵਿਖੇ ਲੁੱਟ-ਖੋਹ ਹੋਈ ਹੈ। ਰਜਵਾਹੇ ’ਤੇ ਨਹਿਰੀ ਕੋਠੀ ਕੋਲ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਬਜ਼ੁਰਗ ਨੂੰ ਧੱਕੇ ਨਾਲ ਮੋਟਰਸਾਈਕਲ ’ਤੇ ਬੈਠਾ ਲਿਆ ਤੇ ਥੋੜੀ […]
ਸੋਨੇ ਚਾਂਦੀ ਦੀ ਦੁਕਾਨ ਤੋਂ ਠੱਗੀ ਮਾਰਦੀ ਔਰਤ ਕਾਬੂ
Published On
By Sach Kahoon Punjabi Desk
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਰੋੜਕੀ ਚੌਂਕ ਵਿੱਚ ਸਥਿਤ ਮੰਗਾ ਜੁਐਲਰਜ ’ਤੇ ਠੱਗੀ ਮਾਰਨ ਆਈ ਔਰਤ ਦੁਕਾਨਦਾਰ ਦੀ ਹੁਸ਼ਿਆਰੀ ਕਾਰਨ ਪੁਲਿਸ ਅੜਿੱਕੇ ਆ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਨਰਿੰਦਰ ਸੋਨੀ ਨੇ ਦੱਸਿਆ ਕਿ ਅੱਜ ਇੱਕ ਔਰਤ ਉਹਨਾਂ ਦੀ ਦੁਕਾਨ ਤੋਂ ਸੋਨੇ ਚਾਂਦੀ ਦੇ ਗਹਿਣੇ ਲੈਣ ਲਈ ਆਈ ਤਾਂ ਉਸ ਵੱਲੋਂ 19500 ਰੁਪਏ ਦੇ ਗਹਿਣੇ […]
ਚੋਰਾਂ ਵੱਲੋਂ ਕਿਸਾਨ ਦੇ ਘਰੋਂ ਸੋਨਾ, ਚਾਂਦੀ ਅਤੇ ਨਗਦੀ ਚੋਰੀ
Published On
By Sach Kahoon Punjabi Desk
6 ਤੋਲੇ ਸੋਨਾ, 12 ਤੋਲੇ ਚਾਂਦੀ ਤੇ 50 ਹਜ਼ਾਰ ਨਗਦ ਚੋਰੀ / Theft ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Theft ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਇੱਕ ਕਿਸਾਨ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਢਾਣੀ ਵਿੱਚ ਬਣਿਆ […]
ਚੋਰ ਆਂਗਣਵਾਡ਼ੀ ’ਚੋਂ ਖਿੱਚਡ਼ੀ ਤੱਕ ਲੈ ਗਏ
Published On
By Sach Kahoon Punjabi Desk
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੱਚਿਆਂ ਅਤੇ ਔਰਤਾਂ ਲਈ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਕੇਂਦਰਾਂ (Anganwadi Center) ਰਾਹੀਂ ਦਿੱਤਾ ਜਾਣ ਵਾਲਾ ਸਰਕਾਰੀ ਰਾਸ਼ਨ ਵੀ ਹੁਣ, ਚੋਰ-ਲੁਟੇਰਿਆਂ ਤੋਂ ਨਹੀਂ ਬਚ ਸਕਿਆ। ਸ਼ਹਿਰੀ ਖੇਤਰ ਦੀ ਸੰਘਣੀਂ ਅਬਾਦੀ ਵਾਲੇ ਕੱਚਾ ਥਾਂਦੇਵਾਲਾ ਰੋਡ ’ਤੇ ਸਥਿੱਤ ਬਾਬਾ ਨਾਮਦੇਵ ਭਵਨ ‘ਚ ਚੱਲਦੇ ਆਂਗਨਵਾੜੀ ਕੇਂਦਰ ਦੇ ਸਰਕਾਰੀ ਰਾਸ਼ਨ ਨੂੰ ਅਣ-ਪਛਾਤੇ ਚੋਰਾਂ ਨੇ ਨਿਸ਼ਾਨਾ […]
2.5 ਕਰੋੜ ਦੇ ਹੀਰੇ ਚੋਰੀ ਮਾਮਲੇ ‘ਚ ਬਾਗਪਤ ਦਾ ਸਰਾਫ ਹਿਰਾਸਤ ਵਿੱਚ
Published On
By Sach Kahoon Punjabi Desk
2.5 ਕਰੋੜ ਦੇ ਹੀਰੇ ਚੋਰੀ ਮਾਮਲੇ ‘ਚ ਬਾਗਪਤ ਦਾ ਸਰਾਫ ਹਿਰਾਸਤ ਵਿੱਚ ਬਾਗਪਤ l ਕਰੀਬ ਤਿੰਨ ਸਾਲ ਪਹਿਲਾਂ ਮੁੰਬਈ ਦੇ ਇੱਕ ਹੀਰਾ ਵਪਾਰੀ ਤੋਂ 2.5 ਕਰੋੜ ਰੁਪਏ ਦੇ ਹੀਰੇ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਦੇ ਰਡਾਰ ’ਤੇ ਉੱਤਰ ਪ੍ਰਦੇਸ਼ ਵਿੱਚ ਬਾਗਪਤ ਦੇ ਬੜੌਤ ਸ਼ਹਿਰ ਦੇ ਰਹਿਣ ਵਾਲੇ ਕਈ ਸਰਾਫਾ ਵਪਾਰੀ ਹਨ, ਜਿਨ੍ਹਾਂ ਵਿੱਚੋਂ ਇੱਕ […]
ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ
Published On
By Sach Kahoon Punjabi Desk
ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਬਰਨਾਲਾ ਸ਼ਹਿਰ ’ਚ ਰਾਤਾਂ ਦੇ ਹਨ੍ਹੇਰੇ ਦਾ ਫਾਇਦਾ ਉਠਾਉਣ ਤੋਂ ਬਾਅਦ ਹੁਣ ਚੋਰਾਂ ਨੇ ਦਿਨ- ਦਿਹਾੜੇ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਅੱਜ ਉਸ ਸਮੇਂ ਮਿਲੀ ਜਦੋਂ ਸਥਾਨਕ ਨਾਨਕਸਰ ਗੁਰਦੁਆਰਾ ਦੇ ਲਾਗੇ […]
ਦਿੜ੍ਹਬਾ ਵਿਖੇ ਅਸਲਾ ਦੁਕਾਨ ਵਿੱਚ ਹੋਈ ਚੋਰੀ
Published On
By Sach Kahoon Punjabi Desk
ਵੱਡੀ ਗਿਣਤੀ ਵਿੱਚ ਅਸਲਾ ਹੋਇਆ ਚੋਰੀ, ਪੁਲਿਸ ਡੌਗ ਸਕੈਅਟ ਅਤੇ ਫੋਰੈਂਸਿਸਕ ਟੀਮ ਨੂੰ ਲੈ ਕੇ ਜਾਂਚ ਵਿੱਚ ਜੁਟੀ (ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਦਿੜ੍ਹਬਾ ਵਿਖੇ ਰਾਸ਼ਟਰੀ ਮਾਰਗ ਉਤੇ ਸਥਿੱਤ ਅਸਲਾ ਦੀ ਦੁਕਾਨ ਉਤੇ ਰਾਤ ਨੂੰ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਇਸ ਚੋਰੀ ਨੂੰ ਲੈ ਕੇ ਜ਼ਿਲ੍ਹੇ ਦੀ ਸਾਰੀ ਪੁਲਿਸ ਹਰਕਤ ਵਿੱਚ ਆ ਗਈ ਹੈ। […]
ਕੱਪੜਿਆਂ ਦੀ ਦੁਕਾਨ ‘ਚੋਂ ਹੋਈ ਚੋਰੀ
Published On
By Sach Kahoon Punjabi Desk
ਫਿਰੋਜ਼ਪੁਰ(ਸਤਪਾਲ ਥਿੰਦ)। ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਸਥਿਤ ਇੱਕ ਕੱਪੜੇ ਦੀ ਦੁਕਾਨ ਵਿੱਚੋਂ ਚੋਰ ਕੱਪੜੇ ਸਮੇਤ ਨਗਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮ ਪ੍ਰਕਾਸ਼ ਵਾਸੀ ਧਵਨ ਕਲੌਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਦੀ ਦੁਕਾਨ ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੈ, ਜਿੱਥੇ ਦਰਮਿਆਨੀ […]
ਏਟੀਐਮ ਹੈਕ ਕਰਕੇ ਲੱਖਾਂ ਦੀ ਚੋਰੀ
Published On
By Sach Kahoon Punjabi Desk
ਸਾਰੀ ਪ੍ਰਸੈਸਿੰਗ ਹੋਣ ਤੋਂ ਬਾਅਦ ਵੀ ਨਹੀਂ ਆਉਂਦੇ ਸਨ ਰੁਪਏ ਨਵੀਂ ਦਿੱਲੀ। ਚਿਰਾਗ ਦਿੱਲੀ ਦੇ ਸ਼ੇਖ ਸਰਾਏ ਇਲਾਕੇ ‘ਚ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਕੁੱਝ ਬਦਮਾਸ਼ਾਂ ਨੇ ਹੈਕ ਕਰ ਗਾਹਕਾਂ ਦੇ ਲੱਖਾਂ ਰੁਪਏ ਕੱਢ ਲਏ ਹਨ। ਪਿਛਲੇ ਕੁਝ ਦਿਨਾਂ ‘ਚ ਇਸ ਏਟੀਐਮ ‘ਚੋਂ ਜਿਸ ਨੇ ਵੀ ਪੈਸੇ ਕਢਵਾਏ ਉਸ ਦੇ ਅਕਾਉਂਟ ‘ਚ ਜਮ੍ਹਾਂ […]
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ 21 ਮੋਟਰਸਾਈਕਲ ਬਰਾਮਦ
Published On
By Sach Kahoon Punjabi Desk
ਚੋਰੀ ਦੇ ਮੋਟਰਸਾਈਕਲਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਕਾਬੂ | Moga News ਮੋਗਾ (ਲਖਵੀਰ ਸਿੰਘ)। ਰਾਜਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਮੋਗਾ ਦੀਆਂ ਹਦਾਇਤਾ ਅਤੇ ਸ੍ਰੀ ਕੇਸਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਮੋਗਾ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਜ਼ਿਲ•ੇ ‘ਚੋ ਚੋਰੀ ਹੋਏ ਮੋਟਰਸਾਈਕਲ ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ […]
ਹੁਣ ‘ਨਮੋ ਐਪ’ ਡਾਟਾ ਚੋਰੀ ਦੇ ਘੇਰੇ ‘ਚ
Published On
By Sach Kahoon Punjabi Desk
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਮੋ ਐਪ’ ਨਾਲ ਚੋਰੀ ਹੋ ਰਿਹਾ ਹੈ ਭਾਰਤੀਆਂ ਦਾ ਡਾਟਾ : ਰਾਹੁਲ ਗਾਂਧੀ | Namo App ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਲੀਕ ਮਾਮਲੇ ‘ਚ ਭਾਜਪਾ ਖਿਲਾਫ਼ ਵਿੱਢੀ ਜੰਗ ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ (Namo App) ‘ਨਮੋ ਐਪ’ ਨਾਲ ਲੋਕਾਂ ਦਾ ਨਿੱਜੀ […]
ਦੁਕਾਨ ‘ਚੋਂ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ
Published On
By Sach Kahoon Punjabi Desk
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਆਰੰਭੀ ਰਾਮ ਗੋਪਾਲ ਰਾਏਕੋਟੀ, ਰਾਏਕੋਟ:ਪਿਛਲੇ ਕੁਝ ਸਮੇਂ ਤੋਂ ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ‘ਚ ਇਕਦਮ ਵਾਧਾ ਹੋਇਆ ਹੈ। ਬੀਤੀ ਰਾਤ ਵੀ ਚੋਰਾਂ ਨੇ ਸ਼ਹਿਰ ਦੇ ਕਮੇਟੀ ਗੇਟ ਨੇੜੇ ਸਥਿੱਤ ਇਕ ਬੇਕਰੀ ਅਤੇ ਕਰਿਆਨਾ ਸਟੋਰ ‘ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਇਕ ਵਾਰ ਫਿਰ ਤੋਂ […]
