ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਇੱਕ ਨਜ਼ਰ ਮੰਗਲ ‘ਤ...

    ਮੰਗਲ ‘ਤੇ ਆਪਣੇ ਨਾਗਰਿਕ ਨੂੰ ਲੈ ਜਾਣ ਵਾਲਾ ਪਹਿਲਾ ਦੇਸ਼ ਬਣੇਗਾ ਅਮਰੀਕਾ : ਟਰੰਪ

    ਮੰਗਲ ‘ਤੇ ਆਪਣੇ ਨਾਗਰਿਕ ਨੂੰ ਲੈ ਜਾਣ ਵਾਲਾ ਪਹਿਲਾ ਦੇਸ਼ ਬਣੇਗਾ ਅਮਰੀਕਾ : ਟਰੰਪ

    ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਜਿਹਾ ਪਹਿਲਾ ਦੇਸ਼ ਹੋਵੇਗਾ ਜੋ ਆਪਣੇ ਨਾਗਰਿਕ ਨੂੰ ਮੰਗਲ ‘ਤੇ ਲੈ ਕੇ ਜਾਵੇਗਾ ਅਤੇ ਪਹਿਲੀ ਵਾਰ ਚੰਦ ‘ਤੇ ਇਕ ਔਰਤ ਨੂੰ ਉਤਾਰੇਗਾ।

    Trump

    ਟਰੰਪ ਨੇ ਵਿਸਕਾਨਸਿਨ ਦੇ ਜੇਨੇਸਵਿਲੇ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ, “ਅਮਰੀਕਾ ਪਹਿਲੀ ਵਾਰ ਇੱਕ ਔਰਤ ਨੂੰ ਚੰਦਰਮਾ ‘ਤੇ ਪਹੁੰਚਾਏਗਾ ਅਤੇ ਮੰਗਲ ‘ਤੇ ਪੁਲਾੜ ਯਾਤਰੀਆਂ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ” ਅਸੀਂ ਇਸ ਮਿਸ਼ਨ ਦੇ ਬਹੁਤ ਨੇੜੇ ਹਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.