ਆਪ ਉਮੀਦਵਾਰ ਨੂੰ ਸੁਪਰੀਮ ਕੋਰਟ ਨੇ ਮੇਅਰ ਐਲਾਨਿਆ

Chandigarh News

ਕੋਰਟ ਨੇ 8 ਰੱਦ ਵੋਟਾਂ ਨੂੰ ਵੈਲਿਡ ਕਰਾਰ ਦਿੱਤਾ

  • ਅਨਿਲ ਮਸੀਹ ਨੂੰ ਨੋਟਿਸ ਜਾਰੀ ਕੀਤਾ
  • ਅਨਿਲ ਮਸੀਹ ਤੋਂ ਤਿੰੰਨ ਹਫ਼ਤਿਆਂ ’ਚ ਜਵਾਬ ਮੰਗਿਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆ ਆਪ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ। ਕੋਰਟ ’ਚ ਸੁਣਵਾਈ ਤੋਂ ਬਾਅਦ ਅਦਾਲਤ ਨੇ ‘ਆਪ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਕਰਾਰ ਦਿੰਦਿਆਂ ਭਾਜਪਾ ਉਮੀਦਵਾਰ ਦੀ ਜਿੱਤ ਰੱਦ ਕਰ ਦਿੱਤੀ।

ਇਹ ਵੀ ਪੜ੍ਹੋ: Farmer Protest : ਕਿਸਾਨਾਂ ਨੇ ਕੇਂਦਰ ਦੇ ਪਾਲੇ ‘ਚ ਸੁੱਟੀ ਗੇਂਦ, ਹੁਣੇ-ਹੁਣੇ ਆਇਆ ਤਾਜ਼ਾ ਬਿਆਨ

Chandigarh News

ਕੋਰਟ ਨੇ ਅੱਠ ਰੱਦ ਵੋਟਾਂ ਨੂੰ ਵੈਲਿਡ ਕਰਾਰ ਦਿੱਤਾ। ਚੋਣ ਅਧਿਕਾਰੀ (ਰਿਟਰਨਿੰਗ ਅਫਸਰ) ਨੂੰ ਨੋਟਿਸ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਅਧਿਕਾਰੀ ਨੇ ਝੂਠ ਬੋਲਿਆ। ਇਸ ਦੇ ਨਾਲ ਹੀ ਅਨਿਲ ਮਸੀਹ ਤੋਂ ਤਿੰਨ ਹਫ਼ਤਿਆਂ ’ਚ ਜਵਾਬ ਮੰਗਿਆ ਹੈ।

LEAVE A REPLY

Please enter your comment!
Please enter your name here