Narendra Modi Oath Ceremony: ਨਵੀਂ ਦਿੱਲੀ (ਏਜੰਸੀ)। ਭਾਜਪਾ ਸਾਂਸਦ ਧਰਮਿੰਦਰ ਪ੍ਰਧਾਨ ਨੂੰ ਵੀ ਮੋਦੀ 3.0 ਸਰਕਾਰ ’ਚ ਮੰਤਰੀ ਬਣਾਇਆ ਜਾ ਸਕਦਾ ਹੈ। ਹਾਲਾਂਕਿ ਅਨੁਰਾਗ ਠਾਕੁਰ ਦਾ ਮੰਤਰੀ ਬਨਣਾ ਮੁਸ਼ਕਿਲ ਲੱਗ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੀਐੱਮ ਆਵਾਸ ’ਤੇ ਹੋ ਰਹੀ ਬੈਠਕ ’ਚ ਨਹੀਂ ਪਹੁੰਚੇ ਹਨ। ਉਹ ਅਜੇ ਆਪਣੇ ਘਰ ਹੀ ਹਨ। ਧਰਮਿੰਦਰ ਪ੍ਰਧਾਨ ਇਸ ਮੀਟਿੰਗ ’ਚ ਪਹੁੰਚ ਚੁੱਕੇ ਹਨ। ਮੀਟਿੰਗ ’ਚ ਸੰਭਾਵੀ ਮੰਤਰੀ ਅਤੇ ਨੇਤਾ ਹਿੱਸਾ ਲੈ ਰਹੇ ਹਨ। (Modi 3.0 Cabinet Live Updates)
ਸੂਤਰਾਂ ਮੁਤਾਬਿਕ ਹੁਣ ਤੱਕ ਰਾਜਨਾਥ ਸਿੰਘ ਤੋਂ ਲੈ ਕੇ ਜੀਤਨ ਰਾਮ ਮਾਝੀ, ਐੱਚਡੀ ਕੁਮਾਰਸਵਾਮੀ, ਚਿਰਾਗ ਪਾਸਵਾਨ, ਜਯੰਤੀ ਚੌਧਰੀ ਅਤੇ ਅਨੁਪ੍ਰਿਆ ਪਟੇਲ ਦੇ ਕੋਲ ਵੀ ਫੋਨ ਪਹੁੰਚ ਚੁੱਕਾ ਹੈ। ਆਚ ਜਾਣਦੇ ਹਾਂ ਕਿ ਹੁਣ ਤੱਕ ਕਿੰਨੇ ਸਾਂਸਦਾਂ ਕੋਲ ਮੰਤਰੀ ਅਹੁਦੇ ਦੀ ਸਹੁੰ ਲਈ ਫੋਨ ਗਿਆ ਹੈ। Modi 3.0 Cabinet Live Updates
ਸੰਸਦੀ | ਪਾਰਟੀ |
ਅਮਿਤ ਸ਼ਾਹ | ਭਾਜਪਾ |
ਰਾਜਨਾਥ ਸਿੰਘ | ਭਾਜਪਾ |
ਨਿਤਿਨ ਗਡਕਰੀ | ਭਾਜਪਾ |
ਜੋਤੀਰਾਦਿਤਿਆ ਸਿੰਧੀਆ | ਭਾਜਪਾ |
ਸ਼ਿਵਰਾਜ ਸਿੰਘ ਚੌਹਾਨ | ਭਾਜਪਾ |
ਪੀਯੂਸ਼ ਗੋਇਲ | ਭਾਜਪਾ |
ਰਕਸ਼ਾ ਖੜਸੇ | ਭਾਜਪਾ |
ਜਤਿੰਦਰ ਸਿੰਘ | ਭਾਜਪਾ |
ਰਾਓ ਇੰਦਰਜੀਤ ਸਿੰਘ | ਭਾਜਪਾ |
ਮਨੋਹਰ ਲਾਲ ਖੱਟਰ | ਭਾਜਪਾ |
ਮਨਸੁਖ ਮਾਂਡਵੀਆ | ਭਾਜਪਾ |
ਅਸ਼ਵਨੀ ਵੈਸ਼ਨਵ | ਭਾਜਪਾ |
ਸ਼ਾਂਤਨੂ ਠਾਕੁਰ | ਭਾਜਪਾ |
ਜੀ ਕਿਸ਼ਨ ਰੈਡੀ | ਭਾਜਪਾ |
ਹਰਦੀਪ ਸਿੰਘ ਪੁਰੀ | ਭਾਜਪਾ |
ਬੰਦੀ ਸੰਜੇ | ਭਾਜਪਾ |
ਸ਼ੋਭਾ ਕਰੰਦਲਾਜੇ ਬੀ.ਜੇ.ਪੀ | ਭਾਜਪਾ |
ਰਵਨੀਤ ਸਿੰਘ ਬਿੱਟੂ | ਭਾਜਪਾ |
ਬੀ.ਐਲ.ਵਰਮਾ | ਭਾਜਪਾ |
ਕਿਰਨ ਰਿਜਿਜੂ | ਭਾਜਪਾ |
ਅਰਜੁਨ ਰਾਮ ਮੇਘਵਾਲ | ਭਾਜਪਾ |
ਰਵਨੀਤ ਸਿੰਘ ਬਿੱਟੂ | ਭਾਜਪਾ |
ਸਰਬਾਨੰਦ ਸੋਨੋਵਾਲ | ਭਾਜਪਾ |
ਸ਼ੋਭਾ ਕਰੰਦਲਾਜੇ | ਭਾਜਪਾ |
ਸ਼੍ਰੀਪਦ ਨਾਇਕ | ਭਾਜਪਾ |
ਪ੍ਰਹਿਲਾਦ ਜੋਸ਼ੀ | ਭਾਜਪਾ |
ਨਿਰਮਲਾ ਸੀਤਾਰਮਨ | ਭਾਜਪਾ |
ਨਿਤਿਆਨੰਦ ਰਾਏ | ਭਾਜਪਾ |
ਕ੍ਰਿਸ਼ਨਪਾਲ ਗੁਰਜਰ | ਭਾਜਪਾ |
ਸੀਆਰ ਪਾਟਿਲ | ਭਾਜਪਾ |
ਪੰਕਜ ਚੌਧਰੀ | ਭਾਜਪਾ |
ਸੁਰੇਸ਼ ਗੋਪੀ | ਭਾਜਪਾ |
ਸਾਵਿਤਰੀ ਠਾਕੁਰ | ਭਾਜਪਾ |
ਗਿਰੀਰਾਜ ਸਿੰਘ | ਭਾਜਪਾ |
ਗਜੇਂਦਰ ਸਿੰਘ ਸ਼ੇਖਾਵਤ | ਭਾਜਪਾ |
ਮੁਰਲੀਧਰ ਮੋਹਲ | ਭਾਜਪਾ |
ਅਜੈ ਤਮਟਾ | ਭਾਜਪਾ |
ਧਰਮਿੰਦਰ ਪ੍ਰਧਾਨ | ਭਾਜਪਾ |
ਹਰਸ਼ ਮਲਹੋਤਰਾ | ਭਾਜਪਾ |
ਬੀ.ਐਲ.ਵਰਮਾ | ਭਾਜਪਾ |
ਪ੍ਰਤਾਪ ਰਾਓ ਜਾਧਵ | ਸ਼ਿਵ ਸੈਨਾ (ਸ਼ਿੰਦੇ) |
ਰਾਮਨਾਥ ਠਾਕੁਰ | ਜੇ.ਡੀ.ਯੂ |
ਲਲਨ ਸਿੰਘ | ਜੇ.ਡੀ.ਯੂ |
ਮੋਹਨ ਨਾਇਡੂ | ਟੀ.ਡੀ.ਪੀ |
ਪੀ ਚੰਦਰਸ਼ੇਖਰ ਪੇਮਾਸਾਨੀ | ਟੀ.ਡੀ.ਪੀ |
ਚਿਰਾਗ ਪਾਸਵਾਨ | LJP (R) |
ਜੀਤਨ ਰਾਮ ਮਾਂਝੀ | ਹੈਮ |
ਜਯੰਤ ਚੌਧਰੀ | ਆਰ.ਐਲ.ਡੀ |
ਅਨੁਪ੍ਰਿਆ ਪਟੇਲ | ਅਪਨਾ ਦਲ (ਐਸ) |
ਚੰਦਰ ਪ੍ਰਕਾਸ਼ (ਝਾਰਖੰਡ) | ਏ.ਜੇ.ਐਸ.ਯੂ |
ਐਚਡੀ ਕੁਮਾਰਸਵਾਮੀ | ਜੇਡੀ(ਐਸ) |
ਰਾਮਦਾਸ ਅਠਾਵਲੇ | ਆਰ.ਪੀ.ਆਈ |
Also Read : Punjab News: ਪੰਜਾਬ ਦੇ ਅਧਿਕਾਰੀਆਂ ਨੂੰ ਜਾਰੀ ਹੋਏ ਨਵੇਂ ਹੁਕਮ, ਡੀਜੀਪੀ ਗੌਰਵ ਯਾਦਵ ਦਾ ਐਕਸ਼ਨ…