(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਉੱਘੇ ਸਾਹਿਤਕਾਰ ਤੇ ਸਾਬਕਾ ਬਲਾਕ ਸਿੱਖਿਆ ਅਫ਼ਸਰ ਤੇਜਾ ਸਿੰਘ ਰੌਂਤਾ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਅੰਤਿਮ ਸੰਸਕਾਰ ਮੌਕੇ ਪਿੰਡ ਅਤੇ ਇਲਾਕੇ ਦੇ ਪਤਵੰਤਿਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ, ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ
ਇਸ ਸਮੇਂ ਕੰਨੋਗੋ ਜਸਪਾਲ ਸਿੰਘ ਬਰਾੜ ,ਚੇਅਰਮੈਨ ਖਣਮੁੱਖ ਭਾਰਤੀ ਪੱਤੋਂ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਸੁਖਵਿੰਦਰ ਸਿੰਘ ,ਸਰਪੰਚ ਲਖਵੀਰ ਸਿੱਧੂ ਦੌਧਰ,ਕਬੱਡੀ ਪ੍ਰਮੋਟਰ ਟੋਨਾ ਬਾਰੇਵਾਲਾ , ਪਤਰਕਾਰ ਮਨੋਜ ਭੱਲਾ,ਪਰਮ ਬਰਾੜ ਪੱਤੋ, ਬੱਬੀ ਪੱਤੋ, ਪ੍ਰੋ ਜਸਪਾਲ ਜੀਤ, ਰਣਜੀਤ ਬਾਵਾ, ਪ੍ਰ ਲਵਿੰਦਰ ਟਵਾਣਾ ,ਮਨਪ੍ਰੀਤ ਮਲਿਆਣਾ ਸੁਖਜੀਵਨ ਕੁੱਸਾ, ਜਗਰੂਪ ਸਰੋਆ, ਲਾਭ ਸਿੰਘ ਸਮਾਧ ਭਾਈ, ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਲਖਵੀਰ ਕੋਮਲ , ਸਕੱਤਰ ਹਰਵਿੰਦਰ ਰੋਡੇ ,ਮੁਕੰਦ ਕਮਲ ,ਯਸ਼ ਚੁਟਾਨੀ,ਮਹਿੰਦਰ ਸਿੰਘ ਰੱਤੀਆਂ,ਆਪ ਆਗੂ ਕੁਲਵੰਤ ਗਰੇਵਾਲ,ਆਦਿ ਸਖਸ਼ੀਅਤਾਂ ਮੌਜੂਦ ਸਨ। ਪੁੱਜੀਆਂ ਸਖਸ਼ੀਅਤਾਂ ਨੇ ਲੇਖਕ ਪੱਤਰਕਾਰ ਰਾਜਵਿੰਦਰ ਰੌਂਤਾ, ਮਾ ਗਗਨਦੀਪ ਰੌਂਤਾ ਤੇ ਸਰਗਮ ਰੌਂਤਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।